ਜਿਹੜਾ ਮੁੱਖ ਮੰਤਰੀ ਗੁਰੂ ਦਾ ਨਹੀ ਬਣ ਸਕਿਆ, ਉਹ ਲੋਕਾਂ ਦਾ ਕੀ ਬਣੇਗਾ-ਬਾਦਲ

ਕਾਂਗਰਸ ਨੇ ਐਸ.ਸੀ ਸਕਾਲਰਸ਼ਿਪ ਬੰਦ ਕਰਕੇ ਵਿਦਿਆਰਥੀਆਂ ਨਾਲ ਧੋਖਾ ਕੀਤਾ ਫਗਵਾੜਾ-ਬਹਿਰਾਮ 8 ਮਾਰਚ (ਅਸ਼ੋਕ ਸ਼ਰਮਾ) ਪੰਜਾਬ ਦੀ ਸਤਾ ਸੰਭਾਲਦਿਆ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਸੁੰਹ ਖਾਧੀ ਸੀ ਕਿ ਮੈਂ ਸੂਬੇ ਦੇ ਲੋਕਾਂ ਨੂੰ ਵਧੀਆ ਲੋਕ ਪੱਖੀ ਸਹੂਲਤਾਂ ਦੇਵਾਂਗਾ ਉਹ ਅੱਜ ਤੱਕ ਇੱਕ ਵੀ ਨਹੀਂ ਦੇ ਸਕਿਆ । ਜਿਹੜਾ ਮੁੱਖ ਮੰਤਰੀ ਗੁਰੂ ਦਾ ਨਹੀ ਬਣ […]

ਸ਼੍ਰੀ ਗੁਰੂ ਰਵਿਦਾਸ ਜੀ ਦੇ 642ਵੇਂ ਜਨਮ ਦਿਹਾੜੇ ਨੂੰ ਸਮਰਪਿਤ 9ਵਾਂ ਅੰਤਰ-ਰਾਸ਼ਟਰੀ ਕਬੱਡੀ ਕੱਪ 10 ਮਾਰਚ ਨੂੰ

ਸੰਤ ਕੁਲਵੰਤ ਰਾਮ ਤੇ ਸੰਤ ਲਛਮਣ ਦਾਸ ਨੇ ਕਬੱਡੀ ਕੱਪ ਦਾ ਪੋਸਟਰ ਕੀਤਾ ਰਿਲੀਜ਼ ਫਗਵਾੜਾ 8 ਮਾਰਚ (ਅਸ਼ੋਕ ਸ਼ਰਮਾ) ਸ਼੍ਰੀ ਗੁਰੂ ਰਵਿਦਾਸ ਜੀ ਦੇ 642ਵੇਂ ਜਨਮ ਦਿਹਾੜੇ ਨੂੰ ਸਮਰਪਿਤ ਭਰੋਮਜ਼ਾਰਾ ਵਿਖੇ 9ਵਾਂ ਅੰਤਰ-ਰਾਸ਼ਟਰੀ ਕਬੱਡੀ ਕੱਪ 10 ਮਾਰਚ 2019 ਦਿਨ ਐਤਵਾਰ ਨੂੰ ਸੰਤ ਕੁਲਵੰਤ ਰਾਮ ਭਰੋਮਜ਼ਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਤੇ […]

ਤੀਜੀ ਆਲ ਇੰਡੀਆ ਅੰਤਰ-ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਦਾ ਜਲੰਧਰ ‘ਚ ਆਗਾਜ਼

ਜਲੰਧਰ 8 ਫਰਵਰੀ ( ) ਅੱਜ ਇੱਥੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਜਲੰਧਰ ਵਿਖੇ ਤੀਜੀ ਆਲ ਇੰਡੀਆ ਅੰਤਰ-ਯੂਨੀਵਰਸਿਟੀ ਗੱਤਕਾ (ਮਰਦ) ਚੈਂਪੀਅਨਸ਼ਿਪ ਦਾ ਉਦਘਾਟਨ ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ) ਨੇ ਅਰਦਾਸ ਕਰਨ ਉਪਰੰਤ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰ ਸਿੰਘ ਬੱਲ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ […]

ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਨੰਗਲ ਵਿਖੇ 30 ਸਾਲਾਨਾ ਸਮਾਗਮ 9,10 ਨੂੰ

-ਅ¤ਖਾਂ ਦਾ ਫ਼ਰੀ ਚੈ¤ਕਅਪ ਤੇ ਆਪ੍ਰੇਸ਼ਨ ਕੈਂਪ ਵੀ ਲ¤ਗੇਗਾ-ਮਾਨ,ਸਿਤਾਰਾ,ਬਾਹੀਆ ਫਗਵਾੜਾ 8 ਮਾਰਚ (ਅਸ਼ੋਕ ਸ਼ਰਮਾ) ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਨੰਗਲ ਵ¤ਲੋਂ 30 ਵਾਂ ਸਾਲਾਨਾ ਸਮਾਗਮ 9,10 ਮਾਰਚ ਨੂੰ ਆਸ਼ਰਮ ਵਿਖੇ ਕਰਵਾਇਆ ਜਾ ਰਿਹਾ ਹੈ , ਜਿਸ ਵਿਚ ਪੰਥ ਦੇ ਮਹਾਨ ਕੀਰਤਨੀ ਜਥੇ ਭਾਗ ਲੈਣਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਆਸ਼ਰਮ ਸੰਚਾਲਕ ਅਵਤਾਰ ਸਿੰਘ ਮਾਨ, […]