ਸੁਰਖੀ-ਹੀਨ ਹੋ ਕੇ ਵੀ ਚਰਚਾ ਵਿੱਚ ਆ ਜਾਂਦੀਆਂ ਨੇ ਖਬਰਾਂ

-ਜਸਵੰਤ ਸਿੰਘ ‘ਅਜੀਤ’ ਕਈ ਵਾਰ ਮੀਡੀਆ ਵਿੱਚ ਆਈਆਂ ਕੁਝ-ਇੱਕ ਖਬਰਾਂ ਅਜਿਹੀਆਂ ਹੁੰਦੀਆਂ ਹਨਾਂ, ਜੋ ਆਪਣੇ ਛੋਟੇ ਅਕਾਰ ਕਾਰਣ ਭਾਵੇਂ ਨਜ਼ਰ-ਅੰਦਾਜ਼ ਕਰ, ਛੋਟੀਆਂ-ਛੋਟੀਆਂ ਸੁਰਖੀਆਂ ਹੇਠ ਅਣਗੋਲੇ ਕੋਨਿਆਂ ਵਿੱਚ ਦੇ ਦਿੱਤੀਆਂ ਗਈਆਂ ਹੁਂਦੀਆਂ ਹਨ, ਫਿਰ ਵੀ ਉਹ ਆਪਣੇ ਵਲ ਧਿਆਨ ਖਿਚਣ ਵਿੱਚ ਸਫਲ ਹੋ ਜਾਂਦੀਆਂ ਹਨ। ਇਸਦਾ ਕਾਰਣ ਇਹ ਹੁੰਦਾ ਹੈ ਕਿ ਉਹ ਛੋਟੀਆਂ ਹੋ ਕੇ ਵੀ, […]

ਸੁਪਨਾ ਸਿਹਰੇ ਦਾ

ਦਸਤਕ ਖੁਸ਼ੀਆਂ ਦੀ ਕਦੀ ਮੇਰੇ ਬੂਹੇ ਵੀ ਹੋਵੇਗੀ, ਇਹੀ ਸੁਪਨਾ ਲੋਚ-2 ਅੱਖੀਆਂ ਨੂੰ ਨੀਂਦਰ ਆਉਂਦੀ ਏ। ਖੁਸ਼ੀਆਂ ਵਿਹੜੇ ਆਣਗੀਆਂ ਤੇ ਢੋਲ ਨਗਾੜੇ ਵੱਜਣਗੇ, ਵੀਰ ਮੇਰੇ ਦਾ ਸਿਹਰਾ ਸੱਜੇ, ਕਲਗੀ ਮਨ੍ਹ ਨੂੰ ਭਾੳਂੁਦੀ ਏ॥ 1 ਚੰਨ ਵਰਗਾ ਮੇਰਾ ਸੋਹਣਾ ਵੀਰਾ, ਘੋੜੀ ਉੱਤੇ ਲੱਗਦਾ ਹੀਰਾ। ਨਾਲ ਖੁਸ਼ੀ ਦੇ ਘੋੜੀ ਵੀ ਨੱਚਣ ਲਈ ਪੱਬ ਉਠਾਉਂਦੀ ਏ॥ ਇਹੀ ਸੁਪਨਾ……………… […]