ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ

ਅੱਖਾਂ ਦੀ ਦੇਖ-ਭਾਲ ਸੰਬੰਧੀ ਸੈਮੀਨਾਰ ਕਰਵਾਇਆ ਗਿਆ ਫਗਵਾੜਾ 24 ਮਾਰਚ (ਅਸ਼ੋਕ ਸ਼ਰਮਾ) ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪ੍ਰਿੰ: ਡਾ: ਕਿਰਨਜੀਤ ਰੰਧਾਵਾ ਦੀ ਅਗਵਾਈ ਹੇਠ ਅੱਖਾਂ ਦੀ ਦੇਖ-ਭਾਲ ਸੰਬੰਧੀ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਮੁੱਖ ਬੁਲਾਰੇ ਵਜੋਂ ਅੱਖਾਂ ਦਾ ਸਰਜਨ ਡਾ: ਐਨਟੋਨਿਓ ਲੰਡਨ (ਯੂ.ਕੇ.) ਅਤੇ ਡਾ: ਜਸਦੀਪ ਸਿੰਘ ਸੰਧੂ ਨੇ ਸ਼ਿਰਕਤ ਕੀਤੀ । […]

ਗੱਤਕਾ ਨੂੰ ਪੇਟੈਂਟ ਕਰਾਉਣ ਸਬੰਧੀ ਦਸਤਾਵੇਜ਼ਾਂ ਨਾਲ ਕੀਤੀ ਛੇੜਛਾੜ : ਗਰੇਵਾਲ

20 ਕਰੋੜੀ ਗੱਤਕਾ ਲੀਗ ਦੀਆਂ ਰਸੀਦਾਂ ਫ਼ਰਜ਼ੀ, ਸਟੇਡੀਅਮ ਦੀ ਜਾਅਲੀ ਬੁਕਿੰਗ ਕਰਾਉਣ ਦਾ ਪਰਦਾਫ਼ਾਸ਼ 40 ਗੱਤਕਾ ਕੋਚਾਂ ਦੀ ਭਰਤੀ ਦਾ ਐਲਾਨ ਵੀ ਸ਼ੋਸ਼ਾ ਨਿੱਕਲਿਆ ਚੰਡੀਗੜ੍ਹ 25 ਮਾਰਚ () ਸਿੱਖ ਸ਼ਸ਼ਤਰ ਵਿੱਦਿਆ ਅਤੇ ਗੱਤਕਾ ਨੂੰ ਟਰੇਡਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਉਣ ਵਿਰੁੱਧ ਦੇਸ਼-ਵਿਦੇਸ਼ ਵਿੱਚ ਵਸਦੇ ਸਮੁੱਚੇ ਸਿੱਖਾਂ ਅਤੇ ਗੱਤਕਾ ਜਥੇਬੰਦੀਆਂ ਪੂਰਨ ਰੋਹ ਵਿ¤ਚ ਹਨ। ਨੈਸ਼ਨਲ ਗੱਤਕਾ ਐਸੋਸੀਏਸ਼ਨ […]

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿਖੇ ਦੋ ਰੋਜ਼ਾ ਜ਼ਿਲ੍ਹਾ

ਪੱਧਰੀਯੁਵਕ ਮੇਲੇ ਦਾ ਸਮਾਪਤੀ ਸਮਾਗਮ : ਮਿੱਠੀਆਂ ਯਾਦਾਂ ਛੱਡਦਾ ਜਿਲ੍ਹਾ ਪੱਧਰੀ ਦੋ ਰੋਜ਼ਾ ਯੁਵਕ ਮੇਲਾ ਹੋਇਆ ਸਮਾਪਤ। : ਲੋਕ ਸਾਜ਼ਾਂ ਦੀ ਪੇਸ਼ਕਾਰੀ ਨੇ ਯਾਦ ਕਰਾਇਆ ਪੰਜਾਬੀ ਵਿਰਸਾ। : ਭੰਗੜੇ ਵਿੱਚ ਐੱਲ.ਪੀ.ਯੂ ਦੀ ਰਹੀ ਸਰਦਾਰੀ। : ਗਿੱਧੇ ਵਿੱਚ ਗੁਰੁ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਨੇ ਮਾਰੀ ਬਾਜ਼ੀ। ਫਗਵਾੜਾ 24 ਮਾਰਚ (ਅਸ਼ੋਕ ਸ਼ਰਮਾ) ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ […]

ਕਰਨਾਟਕ ਤੋਂ ਆਏ ਧਾਰਮਿਕ ਵਫ਼ਦ ਨੇ ਸੀਚੇਵਾਲ ਮਾਡਲ ਦਾ ਕੀਤਾ ਨਿਰੀਖਣ

ਪਵਿੱਤਰ ਕਾਲੀ ਵੇਈਂ ਵਾਂਗ ਹੀਰੇਹੱਲਾ ਨਦੀਂ ਕੀਤੀ ਜਾ ਰਹੀ ਹੈ ਸਾਫ਼ ਸੰਤ ਸੀਚੇਵਾਲ ਨੂੰ ਕੋਪਲ ਆਉਣ ਦਾ ਸੱਦਾ ਸੁਲਤਾਨਪੁਰ ਲੋਧੀ ੨੩ ਮਾਰਚ(ਸ਼ੁਰਜਟਿ ਸ਼ਨਿਗਹ, ਫਰੋਮਲਿ ਖੁਮੳਰ) ਕਰਨਾਟਕ ਦੇ ਜਿਲ੍ਹਾ ਕੋਪਲ ਵਿਚ ੨੪ ਕਿਲੋਮੀਟਰ ਲੰਬੀ ਨਦੀਂ ਨੂੰ ਸਾਫ਼ ਕਰ ਰਹੇ ਸ੍ਰੀ ਗਵੀਸਿਧੇਸ਼ਵਰਾ ਮਹਾਂਸੁਆਮੀ ਜੀ ਦੇ ਨਾਲ ਦੋ ਹੋਰ ਆਈਆਂ ਸ਼ਖਸ਼ੀਅਤਾਂ ਨੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ […]