ਬਰੱਸਲਜ ਵਿਖੇ ਹੋਲਾ ਮਹੱਲਾ ਮਨਾਇਆ ਗਿਆ

ਬੈਲਜੀਅਮ 26 ਮਾਰਚ (ਅਮਰਜੀਤ ਸਿੰਘ ਭੋਗਲ) ਵਿਲਵੋਰਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਬੰਦ ਹੋਏ ਨੂੰ 2 ਸਾਲ ਤੋ ਵੱਧ ਦਾ ਸਮਾ ਹੋ ਚੱਲਿਆ ਹੈ ਇਸ ਪਿਛੇ ਕੀ ਕਾਰਨ ਹਨ ਕਿ ਕਿਉ ਨਹੀ ਖੁਲ ਰਿਹਾ ਇਹ ਕਮੇਟੀ ਜਾ ਸ਼ਹਿਰ ਦਾ ਮੇਅਰ ਹੀ ਦੱਸ ਸਕਦੇ ਹਨ ਪਰ ਸੰਗਤਾ ਦੇ ਸਬਰ ਦਾ ਬੰਨ ਟੁਟ ਚੁਕਾ ਹੈ ਜਿਸ ਕਰਕੇ ਪਿਛਲੇ […]

ਫਗਵਾੜੇ ਦੇ ਪੰਜਾਬੀ ਵਿਪਿਨ ਕੁਮਾਰ ਦੀ ਬੈਲਜ਼ੀਅਮ ਵਿੱਚ ਮੌਤ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਾਢੇ ਤਿੰਨ ਦਹਾਕੇ ਪਹਿਲਾਂ ਚੰਗੇਂ ਭਵਿੱਖ ਦੀ ਆਸ ਨਾਲ ਪ੍ਰਵਾਸੀ ਹੋਏ ਵਿਪਿਨ ਕੁਮਾਰ ਨੇ 15 ਅਤੇ 16 ਮਾਰਚ ਦੀ ਵਿਚਕਾਰਲੀ ਰਾਤ ਨੂੰ ਬੈਲਜ਼ੀਅਮ ਵਿੱਚ ਪ੍ਰਾਣ ਤਿਆਗ ਦਿੱਤੇ। ਵਿਪਿਨ ਕੁਮਾਰ ਪੰਜਾਬ ਦੇ ਸ਼ਹਿਰ ਫਗਵਾੜਾ ਦੇ ਜੰਮਪਲ ਸਨ ਤੇ ਉਹਨਾਂ ਨੇ ਹੁਣ ਤੱਕ ਦਾ ਬਹੁਤਾ ਸਮਾਂ ਗੈਂਟ ਅਤੇ ਜੈਲਜਤ ਸਹਿਰਾਂ […]