ਮਨਜੀਤ ਸਿੰਘ ਜੀਕੇ ਬਨਾਮ ਸ਼੍ਰੋਮਣੀ ਅਕਾਲੀ ਦਲ (ਬਾਦਲ)

ਇਨ੍ਹੀਂ ਦਿਨੀਂ ਮੀਡੀਆ ਵਿੱਚ ਆਈਆਂ ਖਬਰਾਂ ਅਨੁਸਾਰ ਦਿੱਲੀ ਪੁਲਿਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਵਿਰੁਧ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਸਾਬਕਾ ਜਨਰਲ ਸਕਤੱਰ ਸ. ਗੁਰਮੀਤ ਸਿੰਘ ਸ਼ੰਟੀ ਵਲੋਂ ਲਾਏ ਲਾਏ ਗਏਕਥਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਅਧਾਰ ’ਤੇ ਅਦਾਲਤ ਵਿੱਚ ਚਲ ਰਹੇ ਮਾਮਲੇ ਦੇ ਸੰਬੰਧ ਵਿੱਚ ਅਦਾਲਤ ਦੇ ਆਦੇਸ਼ […]

ਮੁਹਲਾ ਪਲਾਹੀ ਗੇਟ ਦੇ ਵੋਟਰਾਂ ਨਾਲ ਜਿਲ•ਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਕੀਤੀ ਮੀਟਿੰਗ

ਚੋਣਾਂ ਤੋਂ ਬਾਅਦ ਸਮ¤ਸਿਆਵਾਂ ਹਲ ਕਰਾਉਣ ਦਾ ਦਿ¤ਤਾ ਭਰੋਸਾ ਫਗਵਾੜਾ 28 ਮਾਰਚ (ਅਸ਼ੋਕ ਸ਼ਰਮਾ) ਜਿਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਲੋਕਸਭਾ ਚੋਣਾਂ ਦੇ ਮ¤ਦੇਨਜਰ ਪੰਜਾਬ ਕਾਂਗਰਸ ਵਲੋਂ ਸ਼ੁਰੂ ਕੀਤੀ ਮੁਹਿਮ ਮਿਸ਼ਨ-13 ਤਹਿਤ ਵਾਰਡ ਨੰ. 12 ਅਧੀਨ ਮੁਹ¤ਲਾ ਪਲਾਹੀ ਗੇਟ ਵਿਖੇ ਸੋਨੂੰ ਪਹਿਲਵਾਨ ਦੇ ਘਰ ਵੋਟਰਾਂ ਨਾਲ ਮੀਟਿੰਗ ਕਰਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਕੈਪਟਨ […]