ਅੱਜ ਰਾਤ ਘੜੀਆ ਦਾ ਸਮਾ ਇਕ ਘੰਟਾ ਅੱਗੇ ਕਰ ਲਿਆ ਜਾਵੇਗਾ

ਬੈਲਜੀਅਮ 30 ਮਾਰਚ(ਅਮਰਜੀਤ ਸਿੰਘ ਭੋਗਲ)30 ਅਤੇ 31 ਮਾਰਚ ਦੀ ਵਿਚਕਾਰਲੀ ਰਾਤ ਨੂੰ ਯੂਰਪ ਭਰ ਵਿਚ ਘੜੀਆ ਦਾ ਸਮਾ ਇਕ ਘੰਟਾ ਅੱਗੇ ਕਰ ਕੇ ਗਰਮੀਆ ਦੇ ਸਮੇ ਵਿਚ ਤਬਦੀਲ ਕਰ ਲਿਆ ਜਾਵੇਗਾ ਇਹ ਸਮਾ ਸ਼ਨੀਚਰਵਾਰ ਦੀ ਰਾਤ 2 ਵਜੇ ਤੋ ਬਲਦ ਕੇ 3 ਵਜੇ ਕਰ ਦਿਤਾ ਜਾਵੇਗਾ ਦੱਸਣਯੌਗ ਹੈ ਕਿ ਸਾਲ ਵਿਚ ਦੋ ਵਾਰੀ ਗਰਮੀਆ ਅਤੇ […]