ਵਿਸ਼ਵ ਸ਼ਾਂਤੀ ਅਤੇ ਖਾਲਸਾ ਏਡਜ ਲਈ ਫੰਡ ਇਕੱਤਰ ਕਰਨ ਵਾਲੇ 8 ਅਪਰੈਲ ਨੂੰ ਬੈਲਜੀਅਮ ਤੋ ਚਲਣਗੇ

ਬੈਲਜੀਅਮ 3 ਅਪਰੈਲ (ਅਮਰਜੀਤ ਸਿੰਘ ਭੋਗਲ) 2002 ਤੋ ਕਨੇਡਾ ਦੀ ਧਰਤੀ ਤੋ ਸ਼ੁਰੂ ਕੀਤਾ ਪੰਜਾਬੀ ਸਿੱਖ ਮੋਟਰਸਾਈਕਲ ਕਲੱਬ ਬੀ ਸੀ ਕਨੇਡਾ ਵਾਲਿਆ ਵਲੋ ਜਿਥੇ ਕਨੇਡਾ ਦੀ ਧਰਤੀ ਤੇ ਰਹਿ ਕੇ ਕਮਿਊਨਿਟੀ ਨਾਲ ਚੱਲ ਕੇ ਡੇਢ ਦਹਾਕੇ ਬਾਦ ਵੀ ਆਪਣਾ ਸਤਿਕਾਰ ਕਾਇਮ ਰੱਖਿਆ ਹੋਇਆ ਹੈ ਜਿਸ ਦਾ ਮੁਖ ਕਾਰਨ ਲੋਕ ਸੇਵਾ ਦਾੇ ਨਾਲ ਨਾਲ 12500 ਕਿਲੋਮੀਟਰ […]