ਗੁਜਰਾਤ ਦੇ ਪੰਜਾਬੀਆਂ ਦਾ ਦਰਦ : ਕੀ ਕੋਈ ਸਾਰ ਲਵੇਗਾ?

ਜਸਵੰਤ ਸਿੰਘ ‘ਅਜੀਤ’ ਦੋ ਦਹਾਕਿਆਂ ਤੋਂ ਵੀ ਕਿਤੇ ਵੱਧ ਸਮੇਂ ਸਿਰ ’ਤੇ ਲਟਕ ਰਹੀ ਉਜਾੜੇ ਦੀ ਤਲਵਾਰ ਤੋਂ ਸਹਿਮੇ ਚਲੇ ਆ ਰਹੇ, ਗੁਜਰਾਤ ਵਿੱਚ ਵਸਦੇ ਪੰਜਾਬੀ ਕਿਸਾਨਾਂ, ਜਿਨ੍ਹਾਂ ਵਿੱਚ ਬਹੁਤੀ ਗਿਣਤੀ ਸਿੱਖਾਂ ਦੀ ਹੈ, ਦਾ ਦਰਦ ਉਸ ਸਮੇਂ ਫੁਟ ਬਾਹਰ ਆ ਗਿਆ, ਜਦੋਂ ਉਨ੍ਹਾਂ ਵੇਖਿਆ ਕਿ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਸਹਿਤ ਸਮੁਚੇ ਪੰਜਾਬੀਆਂ ਦੇ […]

ਪੈਰਿਸ ਦੇ ਮਹਿੰਗੇ ਲੁਕਸ ਹੋਟਲ (ਪੇਨੀਨਸੁਲਾ) ਵਿੱਚ ਲੁਟੇਰਿਆਂ ਨੇ ਅੱਧੀ ਰਾਤ ਨੂੰ ਡਾਕਾ ਮਾਰਿਆ।

ਫਰਾਂਸ (ਸੁਖਵੀਰ ਸਿੰਘ ਸੰਧੂ) ਕੱਲ ਤਿੰਨ ਨਕਾਬ ਪੋਸ਼ ਲੁਟੇਰਿਆਂ ਨੇ ਪੈਰਿਸ ਦੇ ਮਸ਼ਹੂਰ ਲੁਕਸ ਹੋਟਲ ਪੇਨੀਨਸੁਲਾ ਅੰਦਰ ਵੜ੍ਹ ਕੇ ਸਾਡੇ ਤਿੰਨ ਲੱਖ ੲੈਰੋ ਦੇ ਗਹਿਣੇ ਲੁੱਟ ਲਏ ਹਨ।ਲੁਟੇਰਿਆਂ ਨੇ ਹੋਟਲ ਅੰਦਰ ਵੜ੍ਹਦਿਆਂ ਹੀ ਕਰਮਚਾਰੀਆਂ ਵੱਲ ਨਿਸ਼ਾਨਾ ਤਾਣ ਲਿਆ ਤੇ ਉਸ ਦੇ ਨਾਲ ਦੇ ਸਾਥੀਆਂ ਨੇ ਸ਼ੌਅ ਰੂਮ ਵਿੱਚ ਪਏ ਗਹਿਣਿਆਂ ਨੂੰ ਲੁਟਣਾ ਸ਼ੁਰੂ ਕਰ ਦਿੱਤਾ।ਬਾਅਦ […]