ਖਾਲਸੇ ਦਾ ਪ੍ਰਗਟ ਦਿਹਾੜਾ ਵਿਸਾਖੀ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਮਨਾਇਆ ਜਾ ਰਿਹਾ ਹੈ

ਬੈਲਜੀਅਮ 10 ਅਪ੍ਰੈਲ (ਹਰਚਰਨ ਸਿੰਘ ਢਿੱਲੋਂ) ਧੰਨ ਧੰਨ ਦਸ਼ਮਪਿਤਾ ਸ੍ਰੀ ਗੋਬਿੰਦ ਸਿੰਘ ਜੀ ਦੇ ਨਾਦੀ ਪੁੱਤਰ ‘ਖਾਲਸੇ’ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਵਿਚ ਸਾਰੀ ਦੁਨੀਆਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਲੋ ਬਖਸ਼ੀ ਹੋਈ ਘਰ ਘਰ ਵਿਚ ਧਰਮਸਾਲ (ਗੁਰੂ ਘਰਾਂ) ਵਿਚ ਸਾਰੀ ਸੰਗਤ ਬੜੀ ਖੁਸ਼ੀ ਅਤੇ ਸ਼ਰਧਾ ਨਾਲ ਮਿਲਕੇ ਵਿਸਾਖੀ ‘ਖਾਲਸੇ ਦਾ ਪ੍ਰਗਟ ਦਿਹਾੜਾ’ […]

ਕਨੇਡਾ ਦੀ ਸਿੱਖ ਮੋਟਰਸਾਈਕਲ ਕਲੱਬ ਬੈਲਜੀਅਮ ਪਹੁੰਚੀ ਸੰਗਤਾ ਵਲੋ ਭਰਵਾ ਸਵਾਗਤ

ਬੈਲਜੀਅਮ 10 ਅਪਰੈਲ (ਅਮਰਜੀਤ ਸਿੰਘ ਭੋਗਲ)ਕਨੇਡਾ ਦੀ ਧਰਤੀ ਤੋ ਚੱਲ ਕੇ ਪੰਜਾਬ ਤੱਕ ਦਾ ਸਫਰ ਮੋਟਰਸਾਈਕਲ ਤੇ ਤੇਹ ਕਰਨ ਦੇ ਸਪਨੇ ਨੂੰ ਮਨ ਵਿਚ ਲੈ ਕੇ ਚੱਲੇ 6 ਸਿੱਖ ਮੋਟਰ ਸਾਈਕਲ ਕਲੱਬ ਦੇ ਮੈਂਬਰਾ ਨੇ ਇਗਲੈਂਡ ਤੋ ਬੈਲਜੀਅਮ ਵਿਚ ਪ੍ਰਵੇਸ਼ ਕੀਤਾ ਜਿਥੇ ਸਭ ਤੋ ਪਹਿਲਾ ਉਨਾ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਸੰਗਤਾ ਵਿਚ ਹਾਜਰੀ […]

ਗੁਰਦਵਾਰਾ ਸਿੰਘ ਸਭਾ ਕਨੋਕੇ ਬੈਲਜ਼ੀਅਮ ਵਿਖੇ 320ਵਾਂ ਖਾਲਸਾ ਸਾਜਨਾਂ ਦਿਵਸ 24 ਅਪ੍ਰੈਲ ਨੂੰ

ਅਮ੍ਰਿਤ ਸੰਚਾਰ ਵੀ ਹੋਵੇਗਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਗੁਰਦਵਾਰਾ ਸਿੰਘ ਸਭਾ ਕਨੋਕੇ-ਹੀਸਟ ਦੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਸਦਕਾ 320ਵੇਂ ਖਾਲਸਾ ਸਾਜਨਾਂ ਦਿਵਸ ( ਵਿਸਾਖੀ ) ਨੂੰ ਸਮ੍ਰਪਤਿ ਸਮਾਗਮ 24 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ 22 ਅਪ੍ਰੈਲ ਦਿਨ ਸੋਮਬਾਰ ਨੂੰ ਪ੍ਰਕਾਸ਼ ਹੋਣਗੇ ਤੇ ਭੋਗ 24 […]

ਕਾਹਲੋਂ ਭੈਣ-ਭਰਾ ਨੇ ਕਰਾਟਿਆਂ ਵਿੱਚ ਫਿਰ ਜਿੱਤੇ 3 ਤਗਮੇਂ

ਜਰਮਨ ਕਰਾਟੇ ਚੈਂਪੀਅਨਸਿ਼ੱਪ ਵਿੱਚ ਧਮਾਕੇਦਾਰ ਪ੍ਰਦਰਸ਼ਨ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਰਮਨੀ ਰਹਿੰਦੇ ਕਾਹਲੋਂ ਪਰਿਵਾਰ ਦੇ ਤਿੰਨੋਂ ਬੱਚਿਆਂ ਨੇ ਛੋਟੀਆਂ ਉਮਰਾਂ ਵਿੱਚ ਹੀ ਢੇਰ ਤਗਮੇਂ ਜਿੱਤੇ ਹਨ। ਇਹਨਾਂ ਵਿੱਚੋਂ ਵੱਡੇ ਦੋਨਾਂ ਭੈਣ-ਭਰਾ ਨੇ ਇਸ ਵਾਰ ਫਿਰ ਜਰਮਨ ਕਰਾਟੇ ਚੈਂਪੀਅਮਸਿੱ਼ਪ ਵਿੱਚ ਅਪਣੇ ਸੂਬੇ ਲਈ ਦੋ ਸੋਨੇ ਅਤੇ ਇੱਕ ਚਾਂਦੀ ਦੇ ਤਗਮੇ ਜਿੱਤੇ ਹਨ। ਜਰਮਨ […]

ਸੰਤ ਸਿਪਾਹੀ ਦੀ ਸਿਰਜਨਾ : ਇੱਕ ਅਨੌਖਾ ਕੌਤਕ

-ਜਸਵੰਤ ਸਿੰਘ ‘ਅਜੀਤ’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਰੂਪੀ ਸੰਤ ਸਿਪਾਹੀ ਦੀ ਸਿਰਜਨਾ ਨੂੰ ਸੰਪੂਰਨ ਕਰਦਿਆਂ ‘ਸੀਸ ਭੇਟ’ ਕਰਨ ਦੀ ਮੰਗ ਕਰਦਿਆਂ ਜੋ ਕੌਤਕ ਰਚਾਇਆ, ਉਸਨੂੰ ਵੇਖ-ਸੁਣ ਪੰਡਾਲ ਵਿੱਚ ਸਜੀ ਸੰਗਤ ਵਿੱਚ ਬੈਠੇ ਹਰ ਕਿਸੇ ਦੀਆਂ ਅੱਖਾਂ ਵਿਚ ਇਹੀ ਇਕੋ-ਇੱਕ ਸੁਆਲ ਸੀ, ਕਿ ਗੁਰੂ ਸਾਹਿਬ ਨੇ ਇਹ ਕੀ, ਕਿਵੇਂ ਅਤੇ ਕਿਉਂ ਕੌਤਕ ਵਰਤਾਇਆ […]

ਸਿੱਖੀ ਭੇਸ ਵਿੱਚ ਸਿੱਖਾਂ ਦੀ ਜੜਾਂ ਕੁਤਰਨ ਵਾਲਾ ਰਾਅ ਦਾ ਜਾਸੂਸ ਜੋੜਾ ਜਰਮਨ ਵਿੱਚ ਕਾਬੂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਹਥਿਆਰਬੰਦ ਸਿੱਖ ਸੰਘਰਸ਼ ਵਿੱਚ ਆਈ ਖੜੋਤ ਬਾਅਦ ਕੁੱਝ ਅਖੌਤੀ ਨਕਲੀ ਜੁਝਾਰੂਆਂ ਦਾ ਭਾਰਤ ਮਾਤਾ ਨਾਲ ਮੋਹ ਮੁੜ ਜਾਗ ਪਿਆ ਸੀ। ਕੁੱਝ ਵੱਖ-ਵੱਖ ਸਿਆਸੀ ਦਲਾਂ ਦੀ ਛਤਰੀ ਹੇਠ ਜਾ ਖਲੋਏ ਤੇ ਕਈ ਭਾਰਤ ਮਾਤਾ ਲਈ ਸੇਵਾ ਨਿਭਾਉਣ ਲੱਗ ਪਏ ਤੇ ਉਸੇ ਕੌਂਮ ਦੀਆਂ ਜੜਾਂ ਕੁਤਰਨ ਲਈ ਸਰਗਰਮ ਹੋ ਗਏ […]