ਮਨਮੋਹਣ ਸਿੰਘ ਜਰਮਨੀ ਵੱਲੋਂ ਅਪਣੇ ‘ਤੇ ਲੱਗੇ ਦੋਸਾਂ ‘ਤੋਂ ਇਨਕਾਰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਰਮਨ ਵਿੱਚ ਸਰਗਰਮ ਸਿੱਖਾਂ ਦੀ ਭਾਰਤੀ ਇਜੰਸੀਆਂ ਲਈ ਜਾਸੂਸੀ ਦੇ ਦੋਸਾਂ ਦਾ ਸਾਹਮਣਾ ਕਰ ਰਹੇ ਮਨਮੋਹਣ ਸਿੰਘ ਨੇ ਅਪਣੇ ਫੇਸਬੁੱਕ ਖਾਤੇ ‘ਤੇ ਇੱਕ ਵੀਡੀਓ ਸੁਨੇਹਾ ਵਾਇਰਲ ਕਰ ਇਹ ਸਪੱਸਟੀਕਰਨ ਦਿੱਤਾ ਹੈ ਕਿ ਉਸਨੇ ਅਜਿਹਾ ਕੋਈ ਕੰਮ ਨਹੀ ਕੀਤਾ ਜਿਸ ਕਾਰਨ ਉਸਦਾ ਸਿਰ ਝੁੱਕ ਜਾਵੇ। ਮਨਮੋਹਣ ਸਿੰਘ ਨੇ ਛਪੀਆਂ […]

ਧੂੰਆਂ ਛੱਡਦੀ ਫੈਕਟਰੀ

ਧੂੰਆਂ ਛੱਡਦੀ ਫੈਕਟਰੀ ਨਾ ਦਿੱਖੇ ਕਿਸੇ ਨੂੰ ਭਾਈ , ਮਜ਼ਬੂਰ ਕਿਸਾਨ ਲਾਵੇ ਅੱਗਾਂ ਮੱਚੇ ਹਾਲ ਦੁਹਾਈ। ਸੈਟੇਲਾਈਟ ਵੀ ਨਾ ਹੁਣ ਯਾਰੋ ਕੋਈ ਫ਼ੋਟੋ ਖਿੱਚਦੇ, ਨਾ ਹੀ ਕਿਸੇ ਨੂੰ ਓਜ਼ੋਨ ਵਿੱਚ ਹੁੰਦੇ ਛੇਕ ਦਿਖਦੇ। ਇਹ ਧੂੰਆਂ ਨਾ ਹੁਣ ਦਿੱਲੀ ਨੂੰ ਵੀ ਤੰਗ ਕਰਦਾ, ਇਸਦੀ ਜ਼ਹਿਰਲੀ ਗੈਸ ਤੋਂ ਨਾ ਕੋਈ ਹੈ ਡਰਦਾ। ਬਣ ਕਾਲਾ ਬੱਦਲ ਇਹ ਤਾਂ […]

ਯੂਰਪ ਵਿੱਚ ਨਹੀ ਖੇਡ ਸਕਣਗੇ ਡੋਪ ਟੈਸਟਾਂ ‘ਚ ਫੇਲ ਕਬੱਡੀ ਖਿਡਾਰੀ: ਯੂਰਪੀਨ ਕਬੱਡੀ ਫੈਡਰੇਸ਼ਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਯੂਰਪੀਨ ਕਬੱਡੀ ਫੈਡਰੇਸ਼ਨ ਇੱਕ ਅਜਿਹੀ ਸੰਸਥਾਂ ਹੈ ਜਿਸ ਦੀ ਰਹਿਨੁਮਾਈ ਹੇਠ ਯੂਰਪ ਭਰ ਵਿੱਚ ਚੋਟੀ ਦੇ ਖੇਡ ਮੇਲੇ ਕਰਵਾਏ ਜਾਂਦੇ। ਅਗਲੇ ਕੁੱਝ ਮਹੀਨਿਆਂ ਬਾਅਦ ਸੁਰੂ ਹੋਣ ਵਾਲੀ ਗਰਮੀ ਵਿੱਚ ਯੂਰਪ ਵਿੱਚ ਖੇਡ ਮੇਲਿਆਂ ਦੀਆਂ ਰੌਣਕਾਂ ਸੁਰੂ ਹੋ ਜਾਣੀਆਂ ਹਨ। ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਬਿਲਕੁੱਲ ਨਸ਼ਾ […]

ਪ੍ਰੀਤੀ ਕੌਰ ਨੂੰ ਯੂਰਪੀਅਨ ਪਾਰਲੀਮੈਂਟ ਦੀ ਟਿਕਟ ਮਿਲਣ ਨਾਲ ਭਾਰਤੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ

ਬੈਲਜੀਅਮ 12 ਅਪਰੈਲ(ਅਮਰਜੀਤ ਸਿੰਘ ਭੋਗਲ) ਬੈਲਜੀਅਮਦੇ ਸ਼ਹਿਰ ਸੰਤਿਰੂਧਨ ਵਿਖੇ ਕਮੇਟੀਘਰ ਵਿਚ ਆਪਣੀ ਜਗਾ ਬਣਾ ਚੁਕੀ ਪ੍ਰੀਤੀ ਕੌਰ ਨੂੰ ਹੁਣ ਐਸ ਪੀ –ਏ ਪਾਰਟੀ ਵਲੋ ਯੁਰਪੀਅਨ ਪਾਰਲੀਮੈਂਟ ਵਿਚ ਭੇਜਣ ਲਈ ਟਿਕਟ ਦਿਤੀ ਗਈ ਹੈ ਦੱਸਣਯੋਗ ਹੈ ਕਿ 26 ਮਈ ਨੂੰ ਬੈਲਜੀਅਮ ਵਿਚ ਵਿਧਾਨ ਸਭਾ,ਲੋਕ ਸਭਾ ਅਤੇ ਯੁਰਪੀਅਨ ਪਾਰਲੀਮੈਂਟ ਦਿਆ ਚੋਣਾ ਹੋ ਰਹੀਆ ਹਨ ਜਿਨਾ ਵਿਚ ਇਸ […]

ਸੰਤਿਰੂਧਨ ਵਿਖੇ ਖਾਲਸਾ ਸਾਜਨਾ ਦਿਵਸ 14 ਨੂੰ ਮਨਾਇਆ ਜਾਵੇਗਾ

ਬੈਲਜੀਅਮ 12 ਅਪਰੈਲ(ਅਮਰਜੀਤ ਸਿੰਘ ਭੋਗਲ)ਗੁਰਦੁਆਰਾ ਸੰਗਤ ਸਾਹਿਬ ਬੈਲਜੀਅਮ ਵਿਖੇ 14 ਅਪਰੈਲ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਇਹ ਜਾਣਕਾਰੀ ਗੁਰੂਘਰ ਦੇ ਮੁਖ ਸੇਵਾਦਾਰ ਭਾਈ ਕਰਨੈਲ ਸਿੰਘ ਹੁਰਾ ਦੇਦੇ ਹੋਏ ਦੱਸਿਆ ਕਿ 10 ਵਜੇ ਗੁਰੂ ਗਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ ਅਤੇ ਉਪਰੰਤ ਗੁਰੂਘਰ ਦੇ […]

ਦਸਮੇਸ਼ ਪਿਤਾ ਗੋਬਿੰਦ ਸਿੰਘ

ਏਸੇ ਹੀ ਲਈ ਸਜਾਇਆ। ਉਹ ਸਿੰਘ ਕੌਮ ਦੇ ਲੇਖੇ ਲਗ ਗਏ, ਜੋ ਵਾਰ ਗਏ ਜ਼ਿੰਦਗ਼ਾਨੀ; ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ, ਯਾਦ ਰਖੋ ਕੁਰਬਾਨੀਂ। ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ ਰਖੀ ਧਰਮ ਨਿਸ਼ਾਨੀ। ਦੋ ਚਮਕੌਰ ਦੀ ਜੰਗ ਦੇ ਅੰਦਰ, ਦੋ ਨੀਹਾਂ ‘ਚ ਚਿਣਵਾਏ। ਬੋਲੇ ਸੋ ਨਿਹਾਲ ਦੇ ੳਨ੍ਹਾਂ ਬਾਂਹ ਚੁੱਕ ਜੈਕਾਰੇ ਲਾਏ। ਸੰਤ-ਸਿਪਾਹੀ ਬਣ ਗਏ “ਸੁਹਲ’ ਜੱਗ ਤੇ […]