ਗੱਤਕੇ ਨੂੰ ਦਿਵਾਈ ਜਾਵੇਗੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ : ਬਲਜੀਤ ਸਿੰਘ ਸੈਣੀ

• ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵੱਲੋਂ 6ਵਾਂ ਵਿਰਸਾ ਸੰਭਾਲ ਵਿਸਾਖੀ ਗੱਤਕਾ ਟੂਰਨਾਮੈਂਟ • ਗੱਤਕੇਬਾਜਾਂ ਵੱਲੋਂ ਵਿਰਾਸਤੀ ਸਿੱਖ ਜੰਗਜੂ ਕਲਾ ਦੇ ਵੱਖ-ਵੱਖ ਸ਼ਸ਼ਤਰਾਂ ਦਾ ਬਾਖੂਬੀ ਪ੍ਰਦਰਸ਼ਨ ਸ੍ਰੀ ਆਨੰਦਪੁਰ ਸਾਹਿਬ 14 ਅਪ੍ਰੈਲ ( ) ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਲੜੀ ਤਹਿਤ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ […]