ਰਾਣੀ ਸੋਢੀ ਨੇ ਚੰਡੀਗੜ• ‘ਚ ਕੀਤੀ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ

ਲੋਕਸਭਾ ਚੋਣਾਂ ਬਾਰੇ ਹੋਇਆਂ ਵਿਚਾਰ ਵਟਾਂਦਰਾ ਫਗਵਾੜਾ 19 ਅਪ੍ਰੈਲ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਅ¤ਜ ਚੰਡੀਗੜ• ਵਿਖੇ ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਹਲਕਾ ਲੋਕਸਭਾ ਹੁਸ਼ਿਆਰਪੁਰ ਦੀ ਚੋਣ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਹੋਇਆ। ਸ੍ਰੀਮਤੀ ਸੋਢੀ ਨੇ ਮੁ¤ਖ ਮੰਤਰੀ ਨੂੰ ਦ¤ਸਿਆ ਕਿ […]

ਡਾ. ਅੰਬੇਡਕਰ ਨੂੰ ਸਮਰਪਿਤ ਸੋਹਣ ਸਹਿਜਲ ਦੀ ਪੁਸਤਕ ‘ਸੋਚ ਨੂੰ ਸਿਜਦਾ’ ਰਿਲੀਜ਼

ਫਗਵਾੜਾ 19 ਅਪ੍ਰੈਲ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਮਿਸ਼ਨਰੀ ਪੰਜਾਬੀ ਸਾਹਿਤਕਾਰ ਸੋਹਣ ਸਹਿਜਲ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 128ਵੇਂ ਜਨਮ ਦਿਵਸ ਨੂੰ ਸਮਰਪਿਤ ਕਰਕੇ ਲਿਖੇ ਕਾਵਿ ਸੰਗ੍ਰਹਿ ‘ਸੋਚ ਨੂੰ ਸਿਜਦਾ’ ਅ¤ਜ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਰਜਿ. ਅਠੌਲੀ ਦੇ ਪ੍ਰਧਾਨ ਨਿਰਮਲ ਨਿਗਾਹ (ਗੋਰਾ) ਅਤੇ ਸਮੂਹ ਸੁਸਾਇਟੀ ਮੈਂਬਰਾਂ ਵਲੋਂ ਡਾ. ਅੰਬੇਡਕਰ ਭਵਨ ਅਠੌਲੀ ਵਿਖੇ ਆਯੋਜਿਤ ਸਮਾਗਮ […]