ਖਾਲਸੇ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਚ ਗੈਂਟ ਗੁਰੂ ਘਰ ਵਲੋ ਮਹਾਨ ਨਗਰ ਕੀਰਤਨ ਸਜਾਇਆ ਗਿਆ

ਬੈਲਜੀਅਮ 22 ਅਪ੍ਰੈਲ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸਾਰੀ ਸੰਗਤ ਦੇ ਸਹਿਯੋਗ ਨਾਲ 20 ਅਪ੍ਰੈਲ ਦਿਨ ਛਨੀਚਰਵਾਰ ਨੂੰ ਪੰਜ ਪਿਆਰਿਆਂ ਦੀ ਹਾਜਰੀ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਵਿਚ ਸੰਗਤਾਂ ਦੀ ਸ਼ਰਧਾ ਅਤੇ ਪਿਆਰ ਸਦਕਾ ਬਹੁਤ ਸੋਹਣੇ ਸਜਾਏ ਟਰੱਕ ਵਿਚ ਸ਼ਸ਼ੋਬਿਤ ਹੋ ਕੇ ਸਾਰੀ […]

ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਨੇ ਮਨਾਇਆ ਬਾਬਾ ਸਾਹਿਬ ਦਾ 128ਵਾਂ ਜਨਮ ਦਿਵਸ

ਚੌਧਰੀ ਖੁਸ਼ੀ ਰਾਮ ਨੇ ਮੰਗਿਆ ਵੋਟ ਦਾ ਆਸ਼ੀਰਵਾਦ ਫਗਵਾੜਾ 22 ਅਪ੍ਰੈਲ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਚਾਚੋਕੀ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦਾ 128ਵਾਂ ਜਨਮ ਦਿਵਸ ਸਮੂਹ ਇਲਾਕਾ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪ੍ਰਧਾਨ ਚਿਰੰਜੀ ਲਾਲ ਦੀ ਅਗਵਾਈ ਹੇਠ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ […]

ਸੰਧੂ ਪੈਲੇਸ ਵਿਖੇ ਸਮਾਰਟ ਸਕੂਲ ਰੁੜਕੇ ਦਾ ਸਲਾਨਾ ਸਮਾਗਮ ਯਾਦਗਰੀ ਹੋ ਨਿਬੜਿਆ !

“ਸੁਖਜੀਤ ਸਿੰਘ ਸੰਧੂ ਤੇ ਬਹਾਦਰ ਮੱਲੀ ਜੀ ਨੇ ਦਿੱਤੇ ਸਾਇਕਲ” ਫਗਵਾੜਾ 22 ਅਪ੍ਰੈਲ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਸਮਾਰਟ ਸਕੂਲ ਰੁੜਕਾ ਕਲਾਂ ਕੁੜੀਆਂ ਵਿਖੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸਲਾਨਾਂ ਇਨਾਮ ਵੰਡ ਸਮਾਗਮ 2019 ਕਰਵਾਇਆ ਗਿਆ।ਇਸ ਵਾਰ ਦਾ ਇਹ ਸਮਾਗਮ ਸਵ.ਸਰਦਾਰਨੀ ਸੁਖਵਿੰਦਰ ਕੌਰ ਸੰਧੂ ਤੇ ਐੱਸ.ਐੱਸ.ਟਰੱਕਿੰਗ ਕੈਲੇਫੋਰਨੀਆਂ ਅਮਰੀਕਾ ਚੇਅਰ ਜੀ ਦੇ ਸਹਿਯੋਗ ਨਾਲ ਕਰਵਾਇਆ ਗਿਆ […]