ਗੁਰਦਵਾਰਾ ਸਿੰਘ ਸਭਾ ਕਨੋਕੇ ਬੈਲਜ਼ੀਅਮ ਵਿਖੇ 320ਵਾਂ ਖਾਲਸਾ ਸਾਜਨਾਂ ਦਿਵਸ 24 ਅਪ੍ਰੈਲ ਨੂੰ

ਅਮ੍ਰਿਤ ਸੰਚਾਰ ਵੀ ਹੋਵੇਗਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਗੁਰਦਵਾਰਾ ਸਿੰਘ ਸਭਾ ਕਨੋਕੇ-ਹੀਸਟ ਦੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਸਦਕਾ 320ਵੇਂ ਖਾਲਸਾ ਸਾਜਨਾਂ ਦਿਵਸ ( ਵਿਸਾਖੀ ) ਨੂੰ ਸਮ੍ਰਪਤਿ ਸਮਾਗਮ 24 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ 22 ਅਪ੍ਰੈਲ ਦਿਨ ਸੋਮਬਾਰ ਨੂੰ ਪ੍ਰਕਾਸ਼ ਹੋ ਚੁੱਕੇ ਹਨ ਤੇ […]