ਪੰਜਾਬ ਵਿੱਚਲੀਆਂ ਲੋਕਸਭਾ ਸੀਟਾਂ ਪੁਰ

ਜਸਵੰਤ ਸਿੰਘ ‘ਅਜੀਤ’ ਬਾਦਲ=ਕੈਪਟਨ ਗਠਜੋੜ ਹੋਣ ਦੀ ਚਰਚਾ? ਕਾਫੀ ਲੰਮੇ ਇੰਤਜ਼ਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਫਿਰੋਜ਼ਪੁਰ ਅਤੇ ਬਠਿੰਡਾ ਲੋਕਸਭਾ ਹਲਕਿਆਂ ਤੋਂ, ਤਰਤੀਬਵਾਰ ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਬੀਬਾ ਹਰਸਿਮਰਤ ਕੌਰ ਨੂੰ ਆਪਣੇ ਉਮੀਦਵਾਰਾਂ ਵਜੋਂ ਪੇਸ਼ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੇ ਨਾਵਾਂ ਅਤੇ […]

ਗੁਰੂਘਰ ਗੁਰੂ ਨਾਨਕ ਪ੍ਰਕਾਸ਼ ਲੀਅਜ ਵਿਖੇ ਨਗਰ ਕੀਰਤਨ 5 ਮਈ ਨੂੰ ਸਜਾਏ ਜਾਣਗੇ।

ਲੀਅਜ 28 ਅਪ੍ਰੈਲ (ਯ.ਸ) ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਵਿਖੇ ਵਿਸਾਖੀ ਦੇ ਸੰਬੰਧ ਵਿੱਚ 5 ਮਈ ਦਿਨ ਐਤਵਾਰ ਨੂੰ ਨਗਰ ਕੀਰਤਨ ਸਜਾਏ ਜਾਣਗੇ।ਨਗਰ ਕੀਰਤਨ ਦੁਪਿਹਰ 12 ਵਜੇ ਆਰੰਭ ਹੋਣਗੇ ਉਪਰੰਤ ਦਗਰ ਦੀ ਪਰਿਕਰਮਾ ਕਰਦੇ ਹੋਏ ਸ਼ਾਮ 5 ਵਜੇ ਸਮਾਪਤੀ ਹੋਵੇਗੀ।2 ਮਈ ਨੂੰ ਗੁਰੂ ਘਰ ਵਿਖੇ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ ਅਤੇ 4 ਮਈ ਨੂੰ […]