ਗੁਰੁ ਤੇਗ ਬਹਾਦਰ ਜੀ ਦਾ ਜਨਮ ਦਿਹਾੜਾ ਗੈਂਟ ਵਿਖੇ ਮਨਾਇਆ ਗਿਆ

ਬੈਲਜੀਅਮ 29 ਅਪਰੈਲ(ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਗੁਰੁ ਤੇਘ ਬਹੁਦਰ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿਚ ਸੁਖਮਣੀ ਸਾਗਿਬ ਦੇ ਭੋਗ ਉਪਰੰਤ ਗੁਰੂਘਰ ਦੇ ਹੇਡ ਗਰੰਥੀ ਭਾਈ ਭਗਵਾਨ ਸਿੰਘ ਅਤੇ ਭਾਈ ਨਾਨਕ ਸਿੰਘ ਹੁਰਾ ਨੇ ਕੀਰਤਨ ਕੀਤਾ ਉਪਰੰਤ ਭੋਗ ਗੁਰੁ ਕੇ ਲੰਗਰ ਅਟੁਟ ਬਰਤਾਏ ਗਏ।

ਨਗਰ ਕੀਰਤਨ ਦੁਰਾਨ ਹੁਪਰਤੀਗਨ ਖਾਲਸਾਈ ਰੰਗ ਵਿਚ ਰੰਗਿਆ ਗਿਆ-ਤਸਵੀਰਾਂ ਦੇਖਣ ਲਈ ਕਲਿਕ ਕਰੋ ਜੀ

ਬੈਲਜੀਅਮ 29 ਅਪਰੈਲ(ਅਮਰਜੀਤ ਸਿੰਘ ਭੋਗਲ) ਖਾਲਸੇ ਦੇ ਸਾਜਨਾ ਦਿਵਸ ਨੂੰ ਲ਼ੇ ਕੇ ਜਿਥੇ ਯੂਰਪ ਭਰ ਵਿਚ ਨਗਰ ਕੀਰਤਨ ਸਜਾਏ ਜਾ ਰਹੇ ਹਨ ਉਥੇ ਹੀ ਅੱਜ ਬੈਲਜੀਅਮ ਦੇ ਇਕ ਪਿੰਡ ਹੁਪਰਤਿੰਗਨ ਵਿਖੇ ਗੁਰਦੁਆਰਾ ਗੁਰੁ ਰਾਮਦਾਸ ਜੀ ਵਲੋ ਵੀ ਨਗਰ ਕੀਰਤਨ ਗੁਰੁ ਗਰੰਥ ਸਾਹਿਬ ਦੀ ਛਤਰਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੈਠ ਸਜਾਏ ਗਏ ਭਾਵੇ ਮੀਹ ਨੇ […]

ਤਰਸੇਮ ਸਿੰਘ ਸ਼ੇਰਗਿਲ ਦੇ ਭਰਾ ਦਾ ਦਿਹਾਤ

ਬੈਲਜੀਅਮ 29 ਅਪਰੈਲ(ਅਮਰਜੀਤ ਸਿੰਘ ਭੋਗਲ) ਐਨ ਆਰ ਆਈ ਸਭਾ ਬੈਲਜੀਅਮ ਦੇ ਪ੍ਰਧਾਨ ਸ: ਤਰਸੇਮ ਸਿੰਘ ਸ਼ੇਰਗਿਲ ਹੁਣਾ ਦੇ ਪ੍ਰੀਵਾਰ ਨੂੰ ਉਸ ਟਾਇਮ ਬੜਾ ਝੱਟਕਾ ਲੱਗਾ ਜਦੋ ਉਨਾ ਦੇ ਬੜੇ ਭਰਾਤਾ ਸ: ਨਿਰਮਲ ਸਿੰਘ ਸ਼ੇਰਗਿਲ ਸੰਸਾਰਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋਰਾ ਦੇ ਗਏ ਜਿਨਾਂ ਦੀ ਅੰਤਮ ਅਰਦਾਸ ਗੁਰਦੁਆਰਾ ਨਨਕਾਨਾ ਸਾਹਿਬ ਕਾਸ਼ੀਪੁਰ ਉਤਰਾਖੰਡ ਵਿਖੇ 3 ਮਈ ਨੂੰ […]