ਚੋਣਾਂ ਦੌਰਾਨ ਪਿੰਡ ਅਲਕੜੇ ਦੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਨਮੂੰਨਾ ਪੇਸ਼ ਕੀਤਾ।

ਪੈਰਿਸ (ਸੁਖਵੀਰ ਸਿੰਘ ਸੰਧੂ) ਪੰਜਾਬ ਵਿੱਚ ਚੋਣਾਂ ਦੇ ਗਰਮ ਦੌਰ ਦੋਰਾਨ ਬਰਨਾਲੇ ਜਿਲ੍ਹੇ ਦੇ ਪਿੰਡ ਅਲਕੜੇ ਵਿੱਚ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਪਿੰਡ ਦੇ ਬਾਹਰਵਾਰ ਬੱਸ ਅੱਡੇ ਦੇ ਬੋਹੜ ਥੱਲੇ ਵੱਖੋ ਵੱਖ ਸਿਆਸੀ ਪਾਰਟੀਆਂ ਦੇ ਵਰਕਰਾਂ ਨੇ ਸਿਰ ਨਾਲ ਸਿਰ ਜੋੜ ਕੇ ਆਪੋ ਆਪਣੇ ਬੂਥ,ਬੈਨਰ ਲਾਏ ਹੋਏ ਸਨ।ਵੱਖਰੀ ਵਿਚਾਰਧਾਰਾ ਹੋਣ ਦੇ ਬਾਵਯੂਦ ਵੀ ਭਾਈਚਾਰਕ […]

ਅ¤ਜ ਦੇ ਦਿਨ ਸਾਰੇ ਜਰੂਰੀ ਕੰਮ ਛ¤ਡ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਵੋਟਰ

ਚੋਣ ਪ੍ਰਚਾਰ ਮੁਹਿਮ ‘ਚ ਸਹਿਯੋਗ ਲਈ ਵਰਕਰਾਂ, ਸਮਰਥਕਾਂ ਦਾ ਕੀਤਾ ਧੰਨਵਾਦ ਫਗਵਾੜਾ 18 ਮਈ (ਅਸੋਕ ਸ਼ਰਮਾ-ਪਰਵਿੰਦਰ ਜ9ਤ ਸਿੰ7) ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ਼ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਲੋਕਸਭਾ ਚੋਣ ਪ੍ਰਚਾਰ ਮੁਹਿਮ ਵਿਚ ਦਿਨ-ਰਾਤ ਮਿਹਨਤ ਕਰਦੇ ਹੋਏ ਭਰਪੂਰ ਸਹਿਯੋਗ ਦੇਣ ਲਈ ਵਰਕਰਾਂ ਅਤੇ […]

ਕੁੱਲਾ ਸ਼ਰੀਫ ਬਹਿਰਾਮ ‘ਚ ਸਲਾਨਾ ਜੋੜ ਮੇਲਾ ਤੇ ਕੁਸ਼ਤੀਆਂ

ਫਗਵਾੜਾ 18 ਮਈ (ਅਸੋਕ ਸ਼ਰਮਾ-ਪਰਵਿੰਦਰਜੀਤ ਸਿੰਘ) ) ਸੱਯਦ ਉੱਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਸਮੂਹ ਸਾਧ ਸੰਗਤਾ ਦੇ ਸਹਿਯੋਗ ਨਾਲ 3 ਜੂਨ ਤੋਂ 6 ਜੂਨ ਤੱਕ ਰਵਿੰਦਰ ਸਿੰਘ ਅਟਵਾਲ ਤੇ ਮੁੱਖ ਸੇਵਾਦਾਰ ਜਗਮੋਹਣ ਸਿੰਘ ਅਟਵਾਲ (ਸਪੁੱਤਰ ਸੱਚਖੰਡ ਵਾਸੀ ਬਾਬਾ ਗੁਰਦਿਆਲ ਸਿੰਘ ਅਟਵਾਲ ਸੇਵਾਮੁਕਤ ਡੀ.ਐਸ.ਪੀ ਵਿਜੀਲੈਂਸ) ਅਤੇ ਗੁਰਪ੍ਰੀਤ ਸਿੰਘ ਅਟਵਾਲ […]

ਉਸ ਦੇ ਜਾਣ ਤੋਂ ਬਾਅਦ- ਡਾ. ਅਮਰਜੀਤ ਟਾਂਡਾ

ਉਸ ਦੇ ਜਾਣ ਤੋਂ ਬਾਅਦ ਇੰਜ਼ ਹੋਇਆ ਕਿ ਧਰਤ ਨਹੀਂ ਸੀ ਪੈਰਾਂ ਹੇਠ ਅਸਮਾਨ ਦੀ ਚਾਦਰ ਪਾਟ ਗਈ ਹੋਵੇ ਜਿਵੇਂ ਕੁਝ ਅੰਦਰੋਂ ਟੁੱਟ ਗਿਆ ਹੋਵੇ ਸਾਹ ਕੋਈ ਲੈ ਗਿਆ ਹੋਵੇ-ਚੁਰਾ ਕੇ ਰੁੱਖ ਦੀ ਡਾਲੀ ਜਿਵੇਂ ‘ਕੱਲੀ ਕੰਬਦੀ ਰਹਿ ਜਾਂਦੀ ਹੈ- ਕਿਸੇ ਪੰਛੀ ਦੇ ਉੱਡ ਜਾਣ ਬਾਅਦ ਫੁੱਲ ਝੜ੍ਹ ਜਾਣ ਡੋਡੀਆਂ ਕਿਰ ਜਾਣ ਮਹਿਕਦੀਆਂ ਪੱਤਿਆਂ ਨੂੰ […]

ਸਰਬ ਨੌਜਵਾਨ ਸਭਾ ਨੇ 95 ਵਰਿ•ਆਂ ਦੀ ਬਜ਼ੁਰਗ ਔਰਤ ਦੀ ਅ¤ਖ ਦਾ ਕਰਵਾਇਆ ਓਪਰੇਸ਼ਨ

ਫਗਵਾੜਾ 18 ਮਈ (ਅਸੋਕ ਸ਼ਰਮਾ-ਪਰਵਿੰਦਰ ਜ9ਤ ਸਿੰ7) ਸਰਬ ਨੌਜਵਾਨ ਸਭਾ ਵਲੋਂ ‘ਆਓ ਪੁੰਨ ਕਮਾਈਏ‘ ਮੁਹਿਮ ਤਹਿਤ ਉਦਯੋਗਪਤੀ ਸ਼੍ਰੀ ਅਸ਼ਵਨੀ ਕੋਹਲੀ ਦੇ ਸਹਿਯੋਗ ਨਾਲ 95 ਵਰਿ•ਆਂ ਦੀ ਬਜੁਰਗ ਮਾਤਾ ਜੀਤੋ ਪਤਨੀ ਪ੍ਰੀਤਮ ਦਾਸ ਪਿੰਡ ਬਾਹੜੋਵਾਲ ਦੀ ਅ¤ਖ ਦਾ ਓਪਰੇਸ਼ਨ ਕਰਵਾਇਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦ¤ਸਿਆ ਕਿ ਡਾ: ਤੁਸ਼ਾਰ ਅਗਰਵਾਲ ਨੇ ਸਫਲ ਓਪਰੇਸ਼ਨ ਕਰਕੇ ਬਜੁਰਗ […]

ਦੇਸ਼ ਨੂੰ ਸ਼ਕਤੀਸ਼ਾਲੀ ਤੇ ਮਜ਼ਬੂਤ ਪ੍ਰਧਾਨ ਮੰਤਰੀ ਦੀ ਜ਼ਰੂਰਤ,ਮਜਬੂਰ ਦੀ ਨਹੀਂ-ਸੋਮ ਪ੍ਰਕਾਸ਼

-ਵਾਰਡ ਨੰਬਰ 37/38 ਵਿਚ ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਵਿਚ ਹੋਈ ਭਰਵੀਂ ਚੋਣ ਮੀਟਿੰਗ -ਚੋਣਾ ਵਿਚ ਸ਼੍ਰੀ ਸੋਮ ਪ੍ਰਕਾਸ਼ ਦੇ ਲਈ ਘਰ ਘਰ ਜਾਵਾਂਗੇ-ਰਣਜੀਤ ਸਿੰਘ ਖੁਰਾਣਾ ਫਗਵਾੜਾ 15 ਮਈ (ਅਸ਼ੋਕ ਸ਼ਰਮਾ – ਪ੍ਰਵਿੰਦਰਜੀਤ ਸਿੰਘ) ਲੋਕ ਸਭਾ ਚੋਣਾਂ ਨੂੰ ਦੇ ਮੱਦੇਨਜ਼ਰ ਹੁਸ਼ਿਆਰਪੁਰ ਸੰਸਦੀ ਖੇਤਰ ਤੋਂ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਦੇ ਸਮਰਥਨ […]

ਐਨ ਆਰ ਆਈ ਯੂਰੋਪ ਦੇ ਦੋ ਨਾਮੀਂ ਆਗੂ ਹੋਏ ਕਾਂਗਰਸ ਚ ਸ਼ਾਮਿਲ ।

ਸਵੀਡਨ (ਅਰੋੜਾ ) ਐਨ ਆਰ ਆਈ ਯੂਰੋਪ ਦੇ ਇਹ ਦੋ ਨਾਮੀਂ ਆਗੂ ਨੇ ਡਾਕਟਰ ਸੋਨੀਆ ਅਤੇ ਕੁਲਦੀਪ ਸਿੰਘ ਪੱਡਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇਂ ਕਾਂਗਰਸ ਚ ਸ਼ਾਮਿਲ ਕੀਤਾ। ਡਾਕਟਰ ਸੋਨੀਆ ਦਾ ਨਾਂ ਯੂਰੋਪ ਅਤੇ ਪੰਜਾਬ ਚ ਕਾਫੀ ਹੈਂ ਉਹ ਹਿਊਮਨ ਰਾਈਟ ਕਮਿਸ਼ਨ ਸਵੀਡਨ ਪ੍ਰਧਾਨ ਅਤੇ ਲੇਖਿਕਾ ਨੇ। ਸਾਬਕਾ ਲਿਪ ਰਾਜਨੈਤਿਕ ਪਾਰਟੀ ਸਵੀਡਨ ਦੇ […]

ਸੈਮ ਪਿਤਰੋਦਾ ਨੇ ਮੁਆਫੀ ਮੰਗ ਸੁਧਾਰੀ ਅਪਣੀ ਗਲਤੀ: ਤੀਰਥ ਰਾਮ

ਸਿੱਖ ਕੌਂਮ ਸਾਡੇ ਸਿਰ ਦਾ ਤਾਜ: ਪ੍ਰਸ਼ੋਤਮ ਲਾਲ ਖਲੀਫਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੀ ਦਿਨੀ ਸੀਨੀਅਰ ਕਾਂਗਰਸੀ ਆਗੂ ਸੈਮ ਪਿਤਰੋਦਾ ਨੇ 1984 ਸਿੱਖ ਨਸਲਕੁਸੀ ਬਾਰੇ ਇੱਕ ਵਿਵਾਦਤ ਬਿਆਨ ( ਹੂਆ ‘ਤੋ ਹੂਆ ) ਦਿੱਤਾ ਸੀ। ਜਿਸ ਕਾਰਨ ਵੋਟਾਂ ਦੇ ਦਿਨਾਂ ਵਿੱਚ ਅਮਰੀਕਨ ਕਾਂਗਰਸੀ ਦਾ ਦਿੱਤਾ ਇਹ ਬਿਆਨ ਕਾਂਗਰਸ ਲਈ ਘਾਟੇ ਦਾ ਸੌਦਾ […]