ਜਗਰਾਜ ਸਿੰਘ ਭੰਗੂ ਦੀ ਮੌਤ ਤੇ ਪ੍ਰਵਾਸੀ ਕਾਂਗਰਸੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )ਕਾਂਗਰਸੀ ਆਗੂ ਸ: ਜਗਰਾਜ ਸਿੰਘ ਭੰਗੂ ਦੀ ਬੇਵਕਤੀ ਮੌਤ ਤੇ ਪ੍ਰਵਾਸੀ ਕਾਂਗਰਸੀ ਆਗੂਆਂ ਨੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਅਮ੍ਰਿਤਸਰ ਸਾਹਿਬ ਜਿਲ੍ਹੇ ਦੀ ਤਹਿਸੀਲ ਜੰਡਿਆਲਾ ਗੁਰੂ ਦੇ ਪਿੰਡ ਭੰਗਣਾ ਦੇ ਜੰਮਪਲ ਸ: ਭੰਗੂ ਇੰਡੀਅਨ ਕਾਂਗਰਸ ਵਰਕਰਸ ਦੇ ਸੂਬਾ ਪ੍ਰਧਾਨ ਸਨ ਜੋ ਸਿਰਫ 49 ਸਾਲਾਂ ਦੀ ਉਮਰ ਭੋਗਦੇ ਹੋਏ […]

ਬੈਲਜੀਅਮ ਚ ਤੀਸਰੇ ਸਾਲ ਦਾ ਤੀਆਂ ਮੇਲਾ 30 ਜੂੰਨ ਨੂੰ ਹੋਵੇਗਾ

ਬੈਲਜੀਅਮ 26 ਮਈ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਸ਼ਹਿਰ ਸੰਤਰੂੰਧਨ ਵਿਚ ਬਹੁ ਗਿਣਤੀ ਪੰਜਾਬਣਾਂ ਦੇ ਇਕੱਠ ਨੇ ਪਿਛਲੇ ਦੋ ਸਾਲਾ ਤੋ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਸਭਿਆਚਾਰ ਨੂੰ ਬੈਲਜੀਅਮ ਦੀ ਧਰਤੀ ਤੇ ਲੈ ਆਂਦਾ ਹੈ , ਇਹਨਾ ਯੂਰਪੀਅਨ ਦੇਸ਼ਾਂ ਵਿਚ ਕੁਝ ਕਬੱਡੀ ਮੇਲੇ ਵੀ ਲਗਦੇ ਸਨ ਅਤੇ ਲੱਗ ਵੀ ਰਹੇ ਹਨ ਪਰ ਉਹਨਾ ਮੇਲਿਆਂ […]

ਲੋਕ ਇਨਸਾਫ਼ ਪਾਰਟੀ ਦੀ ਯੂਰਪ ਇਕਾਈ ਵੱਲੋਂ ਵੋਟਰਾਂ ਦਾ ਧੰਨਵਾਦ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅੱਜ ਲੋਕ ਇਨਸਾਫ਼ ਪਾਰਟੀ ਯੂਰਪ ਅਤੇ ਯੂ ਕੇ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿੱਸ ਵਿੱਚ ਸ ਕ੍ਰਿਪਾਲ ਸਿੰਘ ਬਾਜਵਾ ਪ੍ਰਧਾਨ, ਸ ਜਗਤਾਰ ਸਿੰਘ ਮਾਹਲ ਜਰਨਲ ਸਕੱਤਰ, ਸ ਦਵਿੰਦਰ ਸਿੰਘ ਮੱਲੀ ਮੀਤ ਪ੍ਰਧਾਨ, ਸ ਰਜਿੰਦਰ ਸਿੰਘ ਥਿੰਦ ਮੁੱਖ ਬੁਲਾਰਾ, ਸ ਸਮਸ਼ੇਰ ਸਿੰਘ ਫਰਾਂਸ ਮੁੱਖ ਪ੍ਰਬੰਧਕ ਅਤੇ ਪਾਰਟੀ ਸਰਪ੍ਰਸਤ […]

ਬੈਲਜ਼ੀਅਮ ‘ਚੋਂ ਪ੍ਰੀਤੀ ਕੌਰ ਲੜ ਰਹੀ ਹੈ ਯੂਰਪੀਨ ਪਾਰਲੀਮੈਂਟ ਦੀ ਚੋਣ

ਪ੍ਰੀਤੀ ਨੇ ਭਾਈਚਾਰੇ ਦਾ ਸਾਥ ਮੰਗਿਆ ਈਪਰ, ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ ) ਬੈਲਜ਼ੀਅਮ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਸਿੰਤਰੂਧਨ ਦੀ ਵਾਸੀ ਪ੍ਰੀਤੀ ਕੌਰ ਇਸ ਵਾਰ ਖੱਬੇ ਪੱਖੀ ਪਾਰਟੀ ਐਸ ਪੀ ਏ ਵੱਲੋਂ ਯੂਰਪੀਨ ਪਾਰਲੀਮੈਂਟ ਮੈਂਬਰ ਦੀ ਚੋਣ ਲੜ ਰਹੀ ਹੈ। ਅੱਜ ਐਤਵਾਰ 26 ਮਈ ਨੂੰ ਬੈਲਜ਼ੀਅਮ ਵਿੱਚ ਫੈਡਰਲ ਸਰਕਾਰ ਅਤੇ ਸੂਬਿਆਂ ਦੀਆਂ ਹੋ ਰਹੀਆਂ […]

ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਪਿਤਾਰਹਿਤ ਹੋਣਹਾਰ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਅਤੇ ਸੰਚਿਤ ਬਾਂਸਲ ਪ੍ਰਾਜੈਕਟ ਇੰਚਾਰਜ਼ ਦੀ ਆਗਵਾਈ ਵਿੱਚ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਸਿਧੂਵਾਲ ਵਿਖੇ ਪ੍ਰਿਸੀਪਲ ਸਤਪਾਲ ਸ਼ਰਮਾ ਦੀ ਰਹਿਨੁਮਾਈ ਵਿੱਚ ਪਿਤਾ ਰਹਿਤ 9ਵੀਂ ਕਲਾਸ ਤੋਂ 12ਵੀਂ ਕਲਾਸ ਦੀਆਂ 6 ਹੋਣਹਾਰ ਵਿਦਿਆਰਥਣਾਂ ਨੂੰ ਸਾਰੇ ਸਾਲ ਦੀ ਪੜਾਈ, ਡਰੈਸਾਂ, ਸਕੂਲ ਅਤੇ ਬੋਰਡ ਦੀਆਂ ਫੀਸਾਂ ਤੋਂ ਇਲਾਵਾ ਵਿਦਿਆਰਥਣਾਂ […]

ਪ੍ਰੀਤੀ ਕੌਰ ਨੂੰ ਯੂਰਪੀਅਨ ਪਾਰਲੀਮੈਂਟ ਵਿਚ ਕਾਮਯਾਬ ਕਰਨ ਲਈ ਵੋਟਾ ਰਾਹੀ ਸਾਥ ਦਿਉ

ਬੈਲਜੀਅਮ 23 ਮਈ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਲਿਮਬਰਗ ਜਿਆਦਾ ਪੰਜਾਬੀ ਵਸੋ ਵਾਲੇ (ਫਲੈਮਿਸ਼)ਇਲਾਕੇ ਦੀ ਨਿਵਾਸੀ ਪੰਜਾਬੀ ਪ੍ਰਵਾਰ ਨਾਲ ਸੰਬੰਧਿਤ ਪ੍ਰੀਤੀ ਕੌਰ ਜੋ ਬੈਲਜੀਅਮ ਦੀ ਰਾਜਨੀਤੀ ਵਿਚ ਕਾਫੀ ਸਮੇ ਤੋ ਸਰਗਰਮ ਹੈ ਲਿਮਬਰਗ ਦੀ ਐਸ ਪੀ ਏ ਪਾਰਟੀ ਨਾਲ ਰਾਜਨੀਕ ਅਤੇ ਜਨਤਾ ਦੇ ਭਲੇ ਕਾਰਜਾ ਨਾਲ ਵੱਧ ਚੜ ਕੇ ਸਾਥ ਦੇਣ ਕਰਕੇ ਲੋਕਾਂ ਦੇ ਮੰਨ […]

ਬੈਲਜੀਅਮ ਵਿਚ ਲੋਕ ਸਭਾ ਵਿਧਾਨ ਸਭਾ ਅਤੇ ਯੂਰਪੀਅਨ ਪਾਰਲੀਮੈਂਟ ਦੀਆ ਚੋਣਾ 26 ਮਈ ਨੂੰ

ਬੈਲਜੀਅਮ 22 ਮਈ(ਅਮਰਜੀਤ ਸਿੰਘ ਭੋਗਲ) 26 ਮਈ ਨੂੰ ਬੈਲਜੀਅਮ ਵਿਚ ਵਿਧਾਨ ਸਭਾ ਲੋਕ ਸਭਾ ਅਤੇ ਯੂਰਪੀਅਨ ਸੰਸਦ ਦੀਆ ਚੋਣਾਂ ਹੋਣ ਜਾ ਰਹੀਆ ਹਨ ਜਿਨਾ ਵਿਚ ਯੂਰਪੀਅਨ ਯੂਨੀਅਨ ਲਈ ਹਰ ਪਾਰਟੀ ਵਲੋਂ ਜਿਨਾ ਵਿਚ ਖਾਸ ਕਰਕੇ ਫਲਾਮਿਸ਼ ਸਟੇਟ ਤੋ ਉਪਨ ਵੀ ਐਲ ਡੀ,ਐਨ-ਵੀ ਏ ਫਲਾਮਿੰਸ ਬਲੰਗ, ਸੀ ਡੀ ਐਡ ਵੀ,ਪੀ ਵੀ ਡੀ ਏ, ਗਰੂਨ, ਐਸ ਪੀ […]

ਸੰਤ ਬਾਬਾ ਖੁਸ਼ੀ ਰਾਮ ਦੀ ਬਰਸੀ ਸਮਾਗਮ 24 ਨੂੰ ਭਰੋਮਜਾਰਾ ‘ਚ

ਅੱਜ ਰਾਤ ਨੂੰ ਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ- ਸੰਤ ਕੁਲਵੰਤ ਰਾਮ ਫਗਵਾੜਾ 22 ਮਈ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਮਹਾਨ ਤਪੱਸਵੀ ਸੰਤ ਬਾਬਾ ਖੁਸ਼ੀ ਰਾਮ ਭਰੋਮਜਾਰਾ ਦੀ ਸਲਾਨਾ ਬਰਸੀ ਸਮਾਗਮ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੇ ਸਮੂਹ ਮੈਂਬਰਾਂ ,ਸਤਿਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਭਰੋਮਜਾਰ ,ਸਮੂਹ ਸਾਧ ਸੰਗਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ […]

ਜੁਗਰਾਜ ਸਿੰਘ ਭੰਗੂ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ

ਬੈਲਜੀਅਮ 22 ਮਈ(ਅਮਰਜੀਤ ਸਿੰਘ ਭੋਗਲ) ਸਰਦਾਰ ਜੁਗਰਾਜ ਸਿੰਘ ਭੰਗੂ (49) ਪਿੰਡ ਭੰਗਵਾ ਜਿਲਾ ਅਮ੍ਰਿਤਸਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਆਲ ਇੰਡੀਆ ਕਾਂਗਰਸ ਵਰਕਰ ਪੰਜਾਬ ਦੇ ਪ੍ਰਧਾਨ ਦੀ ਬੇਵਕਤ ਮੋਤ ਹੋ ਜਾਣ ਨਾਲ ਯੂਰਪ ਭਰ ਵਿਚ ਕਾਂਗਰਸੀ ਵਰਕਰਾਂ ਵਿਚ ਗਮ ਦੀ ਲਹਿਰ ਹੈ ਇਸ ਮੋਕੇ ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਵੇਟ ਲਿਫਟਰ ਤੀਰਥ ਰਾਮ ਚੈਅਰਮੈਂਨ […]