ਸਰਕਾਰੀ ਐਲੀਮੈਂਟਰੀ ਸਕੂਲ ਸਿਕਲੀਗਰ ਬਸਤੀ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਸਿਕਲੀਗਰ ਬਸਤੀ ਦੇ ਹੈਡ ਮਿਸਟਰੈਸ ਅਰਵਿੰਦਰ ਪਾਲ ਕੌਰ ਮੈਡਮ, ਪ੍ਰੇਮ ਜੀਤ ਕੌਰ ਮੈਡਮ, ਸਤਵਿੰਦਰ ਕੌਰ, ਮਿਨਾਕਸ਼ੀ, ਸ਼ਿਵਾਨੀ ਵੱਲੋਂ ਬੱਚਿਆਂ ਨੂੰ ਚੰਗੇ ਸੰਸਕਾਰ ਨੈਤਿਕਤਾ ਦੇ ਗੁਣ, ਆਗਿਆਕਾਰੀ, ਸਫਾਈ ਪਸੰਦ ਸਮੇਂ ਦੇ ਪਾਬੰਧ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨੂੰ ਪਿਆਰ ਕਰਨਾ ਅਜਿਹੇ […]

ਜਿਹੜੇ ਕਤਲੇਆਮ ਦੇ ਨਿਆਂ ਪਾਲਿਕਾ ਸਾਢੇ 34 ਸਾਲ ਬਾਦ ਸਬੂਤ ਲੱਭ ਰਹੀ ਹੈ ਉਸਦੇ ਲਈ ਨਵੰਬਰ 1984 ਵਿੱਚ ਸੂ ਮੋਟੋ ਨੋਟਿਸ ਲੈ ਕੇ ਇਨਸਾਫ ਕਰਨਾ ਚਾਹੀਦਾ ਸੀ।

ਲੰਡਨ – ਇੰਡੀਆ ਦੇ ਅਖੌਤੀ ਲੋਕਤੰਤਰ ਦੇ ਚਾਰੇ ਥੰਮ ਇਕੱਲੇ ਇਕੱਲੇ ਸਿੱਖ ਨੂੰ ਘਰ ਜਾ ਕੇ ਨਹੀਂ ਦੱਸਣਗੇ ਕਿ ਤੁਸੀਂ ਗੁਲਾਮ ਹੋ, ਇਨ੍ਹਾਂ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਤੋਂ ਆਪ ਹੀ ਅਹਿਸਾਸ ਕਰਨਾ ਪਵੇਗਾ। ਐਸੀ ਹੀ ਇਕ ਕਾਰਵਾਈ ਵਜੋਂ ਸੁਪਰੀਮ ਕੋਰਟ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਲਈ ਦਿੱਲੀ ਹਾਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਕਥਿਤ […]