ਬੈਲਜੀਅਮ ਵਿਚ ਬੈਟਰੀ ਵਾਲੇ ਸਾਇਕਲ ਦੀ ਹੋਵੇਗੀ ਛਾਣਬੀਨ

ਬੈਲਜੀਅਮ 2ਮਈ (ਅਮਰਜੀਤ ਸਿੰਘ ਭੋਗਲ)ਬੈਲਜੀਅਮ ਸਰਕਾਰ ਦੇ ਵਲੋ ਨਵਾ ਫੇਸਲਾ ਲੇਂਦੇ ਹੋਏ ਉਨਾ ਸਾਇਕਲਾ ਦੀ ਚੈਕਅੱਪ ਕੀਤੀ ਜਾ ਰਹੀ ਹੈ ਜੋ ਬੈਟਰੀ ਨਾਲ ਚੱਲਦੇ ਹਨ ਸਰਕਾਰ ਮੁਤਾਬਕ ਕੁਝ ਸਾਇਕਲ ਕਾਰੀਗਰ ਸਾਇਕਲ ਦੀ ਰਫਤਾਰ ਨਾਲ ਹੇਰਾਫੇਰੀ ਕਰ ਕੇ 60 ਕਿਲੋਮੀਟਰ ਪ੍ਰਤੀ ਘੰਟਾ ਕਰ ਦਿਦੇ ਹਨ ਜਦ ਕੇ ਇਕ ਲੂਨਾ ਨੂੰ ਬੈਲਜੀਅਮ ਵਿਚ 40 ਕਿਲੋਮੀਟਰ ਦੇ ਹਿਸਾਬ […]

ਜਿਹੜੇ ਕਤਲੇਆਮ ਦੇ ਨਿਆਂ ਪਾਲਿਕਾ ਸਾਢੇ 34 ਸਾਲ ਬਾਦ ਸਬੂਤ ਲੱਭ ਰਹੀ ਹੈ ਉਸਦੇ ਲਈ ਨਵੰਬਰ 1984 ਵਿੱਚ ਸੂ ਮੋਟੋ ਨੋਟਿਸ ਲੈ ਕੇ ਇਨਸਾਫ ਕਰਨਾ ਚਾਹੀਦਾ ਸੀ।

ਲੰਡਨ – ਇੰਡੀਆ ਦੇ ਅਖੌਤੀ ਲੋਕਤੰਤਰ ਦੇ ਚਾਰੇ ਥੰਮ ਇਕੱਲੇ ਇਕੱਲੇ ਸਿੱਖ ਨੂੰ ਘਰ ਜਾ ਕੇ ਨਹੀਂ ਦੱਸਣਗੇ ਕਿ ਤੁਸੀਂ ਗੁਲਾਮ ਹੋ, ਇਨ੍ਹਾਂ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਤੋਂ ਆਪ ਹੀ ਅਹਿਸਾਸ ਕਰਨਾ ਪਵੇਗਾ। ਐਸੀ ਹੀ ਇਕ ਕਾਰਵਾਈ ਵਜੋਂ ਸੁਪਰੀਮ ਕੋਰਟ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਲਈ ਦਿੱਲੀ ਹਾਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਕਥਿਤ […]

ਲੀਅਜ ਵਿਖੇ ਨਗਰਕੀਰਤਨ 5 ਮਈ ਨੂੰ

ਬੈਲਜੀਅਮ 2ਮਈ (ਅਮਰਜੀਤ ਸਿੰਘ ਭੋਗਲ) 5 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਸਟੇਟ ਆਰਦੇਨਾ ਵਿਖੇ ਖਾਲਸੇ ਦੇ ਸਾਜਨਾ ਦਿਵਸ ਦੇ ਸਬੰਧ ਵਿਚ ਨਗਰ ਕੀਰਤਨ ਸਜਾਏ ਜਾ ਰਹੇ ਹਨ ਇਹ ਜਾਣਕਾਰੀ ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੌ ਦਿਤੀ ਗਈ।

ਦਿੱਲੀ ਗੁਰਦੁਆਰਾ ਐਕਟ ਦੀਆਂ ਉੱਡ ਰਹੀਆਂ ਨੇ ਧੱਜੀਆਂ?

-ਜਸਵੰਤ ਸਿੰਘ ‘ਅਜੀਤ’ ਦਿੱਲੀ ਗੁਰਦੁਆਰਾ ਐਕਟ (1971) ਦੇ ਪਾਰਟ 4 ਵਿਚਲੀ ਧਾਰਾ 26 ਵਿੱਚ ਇਹ ਗਲ ਸਪਸ਼ਟ ਸ਼ਬਦਾਂ ਵਿੱਚ ਬਿਆਨ ਕੀਤੀ ਗਈ ਹੋਈ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਅਤੇ ਉਸਦੇ ਸਾਧਨਾਂ ਦੀ ਵਰਤੋਂ ਕਿਸੇ ਵੀ ਰਾਜਸੀ ਪਾਰਟੀ, ਜਥੇਬੰਦੀ ਜਾਂ ਵਿਅਕਤੀ ਦੇ ਹਿਤ ਵਿੱਚ ਜਾਂ ਕਿਸੇ ਰਾਜਸੀ ਉਦੇਸ਼ ਲਈ ਨਹੀਂ ਕੀਤੀ ਜਾ ਸਕਦੀ। ਪੰਤੂ ਬੀਤੇ ਕਈ […]