ਗੁਰਦੁਆਰਾ ਗੁਰੂ ਨਾਨਕ ਪ੍ਕਾਸ਼ ਲੀਅਜ ਵਲੋਂ ਸਜਾਏ ਗਏ ਨਗਰ ਕੀਰਤਨ ਦੀਆਂ ਤਸਵੀਰਾਂ ਦੇਖਣ ਲਈ ਕਲਿਕ ਕਰੋ

ਬੈਲਜੀਅਮ 5 ਮਈ (ਭੋਗਲ) ਗੁਰਦੁਆਰਾ ਗੁਰੂ ਨਾਨਕ ਪ੍ਕਾਸ਼ ਲੀਅਜ ਵਿਖੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਨਗਰ ਕੀਰਤਨ ਸਜਾਏ ਗਏ ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਤੇ ਛਤਰਸ਼ਾਇਆ ਗੁਰੂ ਸਾਹਿਬ ਦੀ ਰਹੀ ਜਿਸ ਵਿਚ ਦੂਰ ਦੁਰਾਡੇ ਤੋ ਸੰਗਤਾ ਨੇ ਭਾਗ ਲਿਆ । ਆਰਦੇਨਾ ਸਟੇਟ ਵਿਚ ਪਹਾੜਾਂ ਦੇ ਵਿਚਕਾਰ ਵਸੇ ਇਸ ਸ਼ਹਿਰ ਵਿਚਕਾਰ ਨਗਰ ਕੀਰਤਨ […]

ਹੈਰੋਇਨ ਸਮੇਤ ਦੋ ਗਿ੍ਫ਼ਤਾਰ

ਜਗਰਾਉਂ(ਹਰਸ਼ ਧਾਲੀਵਾਲ)ਵਰਿੰਦਰ ਸਿੰਘ ਬਰਾੜ,ਪੀ.ਪੀ.ਐਸ,ਐਸ.ਐਸ.ਪੀ,ਲੁਧਿਆਣਾ(ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੇ ਮੱਦੇ ਨਜਰ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਵਿਖੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀ ਰੁਪਿੰਦਰ ਕੁਮਾਰ ਭਾਰਦਵਾਜ, ਪੀ.ਪੀ.ਐਸ, ਪੁਲਿਸ ਕਪਤਾਨ(ਜਾਂਚ),ਲੁਧਿ: (ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ ਤੇ ਸ੍ਰੀ ਦਿਲਬਾਗ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ(ਜਾਂਚ), ਲੁਧਿਆਣਾ(ਦਿਹਾਤੀ) ਦੀ ਨਿਗਰਾਨੀ ਹੇਠ ਇੰਸਪੈਕਟਰ […]

ਕਿਸੇ ਪਾਰਟੀ ਵਿਸ਼ੇਸ਼ ਦਾ ਕੋਈ ਵਿਰੋਧ ਨਹੀਂ – ਫਤਿਹ ਸਿੰਘ

ਫਗਵਾੜਾ 5 ਮਈ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਜਨਰਲ ਸਮਾਜ ਮੰਚ ਵਲੋਂ ਡਾ. ਰਾਜਕੁਮਾਰ ਚੱਬੇਵਾਲ ਦੇ ਫਗਵਾੜਾ ‘ਚ ਸਾਲ ਪਹਿਲਾਂ ਹੋਈਆ ਐਲਾਨ ਹੁਣ ਪਰਵਾਣ ਚੜ੍ਹਦਾ ਦਿਖਾਈ ਦੇ ਰਿਹਾ ਹੈ ਕਿਉਕਿ ਅੱਜ ਜਨਰਲ ਸਮਾਜ ਮੰਚ ਰਜਿ. ਪੰਜਾਬ ਦੇ ਪ੍ਰਧਾਨ ਫਤਿਹ ਸਿੰਘ ਪਰਹਾਰ ਅਤੇ ਸੂਬਾ ਜਨਰਲ ਸਕੱਤਰ ਗਿਰੀਸ਼ ਸ਼ਰਮਾ ਵਲੋਂ ਖੁਲ੍ਹ ਕੇ ਮੀਡੀਆ ਵਿਚ ਪ੍ਰੈਸ ਬਿਆਨ ਰਾਹੀਂ ਪੁਸ਼ਟੀ ਕਰ […]