ਮਨਮੀਤ ਕੌਰ ਨੇ 12 ਦੇ ਮੈਡੀਕਲ ਪ੍ਰਖਿਆ ਚ ਪਹਿਲਾ ਸਥਾਨ ਪ੍ਰਾਪਤ ਕੀਤਾ

ਜਗਰਾਉ (ਹਰਸ਼ ਧਾਲੀਵਾਲ ) ਸੀ .ਬੀ ਐਸ. ਈ ਨਵੀ ਦਿੱਲੀ ਵੱਲੋ 12 ਵੀ ਕਲਾਸ ਦੇ ਨਤੀਜੇ ਇਲਾਨੇ ਗਏ ਜਿਸ ਵਿੱਚ ਕੇਂਦਰੀ ਵਿੱਦਿਆਲੇ 2 ਏਅਰ ਫੋਰਸ ਸਕੂਲ ਹਲਵਾਰਾ ਦੀ ਵਿਦਿਆਰਥਣ ਮਨਮੀਤ ਕੌਰ ਪੁੱਤਰੀ ਮਨਿੰਦਰਜੀਤ ਸਿੰਘ ਨੇ ਬਾਰਵੀ ਕਲਾਸ ਦੇ ਮੈਡੀਕਲ ਪ੍ਰਖਿਆ ਵਿੱਚੋ 454/500 ਨੰਬਰ ਲੈ ਕਿ 90.8 ਪ੍ਰਤੀਸਤ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਸਕੂਲ ਵਿਚ ਮਨਮੀਤ ਕੌਰ […]

ਜਨਰਲਿਸਟ ਸਟੇਟ ਪ੍ਰੈਸ ਕਲੱਬ ਵਲੋਂ 10 ਮਈ ਦੇ ਪੁਲਿਸ ਖਿਲ਼ਾਫ ਧਰਨੇ ਦੀ ਹਮਾਇਤ ਐਲ਼ਾਨ

ਮਾਮਲਾ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਦੋਸ਼ੀ ਥਾਣਾਮੁਖੀ ‘ਤੇ ਕਾਰਵਾਈ ਦਾ ਜਗਰਾਉਂ 6 ਮਈ (ਹਰਸ਼ ਧਾਲੀਵਾਲ) ਤੱਤਕਾਲੀ ਥਾਣਾ ਮੁਖੀ ਗੁਰਿੰਦਰ ਸਿੰਘ ਬੱਲ ਖਿਲਾਫ ਕੌਮੀ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਪੁਲਿਸ ਵਲੋਂ ਬਣਦੀ ਕਰਵਾਈ ਨਾਂ ਕਰਨ ਤੋਂ ਖਫਾ ਵੱਖ-ਵੱਖ ਜੁਝਾਰੂ ਜੱਥੇਬੰਦੀਆਂ ਵਲੋ 10 ਮਈ ਨੂੰ ਪੁਲਿਸ ਜਿਲਾ ਜਗਰਾਓ ਦੇ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿਚ […]

ਸੁਰੱਖਿਆ ਤਹਿਤ ਸੜਕਾਂ ‘ਤੇ ਉਤੱਰੀ ਪੁਲਿਸ ਫੋਰਸ

ਜਗਰਾਉਂ(ਹਰਸ਼ ਧਾਲੀਵਾਲ) ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਗਰਾਉਂ ਪੁਲਿਸ ਵੱਲੋਂ ਫਲੈਗ ਮਾਰਚ ਰਾਹੀਂ ਪੁਲਿਸ ਨੇ ਪਬਲਿਕ ਨੂੰ ਸੁਰੱਖਿਆ ਦਾ ਸੁਨੇਹਾ ਦਿੰਦਿਆਂ ਸ਼ਰਾਰਤੀ ਅਨਸਰਾਂ ਦੀ ਸੁਨੇਹਾ ਦੇਣ ਦੀ ਅਪੀਲ ਕੀਤੀ। ਐਤਵਾਰ ਨੂੰ ਐਸ਼,ਐਸ਼,ਪੀ ਵਰਿੰਦਰ ਸਿੰਘ ਬਰਾੜ ਦੇ ਨਿਰਦੇਸ਼ਾਂ ਤੇ ਡੀ,ਐਸਪੀ ਗੁਰਦੀਪ ਸਿੰਘ ਗੋਸਲ ਦੀ ਅਗਵਾਈ ਹੇਠ ਥਾਣਾ ਸਿਟੀ ਦੇ ਐਸ਼,ਐਚਓ ਨਿਧਾਨ ਸਿੰਘ, ਥਾਣਾ ਸਦਰ ਦੇ ਐੱਸ, […]

ਯੂਥ ਅਕਾਲੀ ਦਲ ਦੋਆਬਾ ਜੋਨ ਦੇ ਮੀਤ ਪ੍ਰਧਾਨ ਦੀ ਨਿਯੁਕਤੀ ਤੇ ਧੰਨਵਾਦ

ਫਗਵਾੜਾ 06 ਮਈ (ਅਸ਼ੋਕ ਸ਼ਰਮਾ) ਸ਼੍ਰੋਮਣੀ ਅਕਾਲੀ ਦਲ ਮਿਹਨਤੀ ਵਰਕਰਾਂ ਦਾ ਹਮੇਸ਼ਾ ਸਤਿਕਾਰ ਕਰਦਾ ਹੈ ਤੇ ਭਵਿੱਖ ਵਿੱਚ ਕਰਦਾ ਰਹੇਗਾ ।ਇਹ ਸ਼ਬਦ ਕੁਲਵੀਰ ਸਿੰਘ ਗਦਾਣੀ ਨਵ-ਨਿਯੁਕਤ ਮੀਤ ਪ੍ਰਧਾਨ ਯੂਥ ਅਕਾਲੀ ਦਲ ਦੁਆਬਾ ਜੋਨ ਨੇ ਬਹਿਰਾਮ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ ।ਉਨ੍ਹਾ ਜਿਥੇ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਹੋਰ ਚੜ੍ਹਦੀਕਲਾਂ […]