ਬੈਲਜੀਅਮ ਵਿਖੇ 23 ਸਾਲਾਂ ਕੁੜੀ ਦਾ ਕਤਲ

ਬੈਲਜੀਅਮ 07 ਮਈ (ਯ.ਸ) ਪਿਛਲੇ ਸ਼ਨੀਵਾਰ ਤੋਂ ਬੈਲਜੀਅਮ ਪੁਲਿਸ ਇਕ ਕੁੜੀ ਜਿਸ ਦਾ ਨਾਮ ਜੁਲੀ ਸੀ ਦੀ ਤਲਾਸ਼ ਕਰ ਰਹੀ ਸੀ। ਹੁਣ ਮਿਲੀ ਜਾਣਕਾਰੀ ਮੁਤਾਬਿਕ ਇਸ ਕੁੜੀ ਦਾ ਕਤਲ ਹੋ ਚੁੱਕਾ ਹੈ। ਜੁਲੀ ਆਪਣੇ ਸਾਇਕਲ ਤੇ ਸ਼ਨੀਵਾਰ ਨੂੰ ਆਪਣੇ ਦੋਸਤਾਂ ਦੇ ਘਰ ਜਾ ਰਹੀ ਸੀ ਪਰ ਉਹ ਕਦੀ ਆਪਣੇ ਦੋਸਤਾਂ ਦੇ ਘਰ ਪਹੁੰਚੀ ਹੀ ਨਹੀਂ। […]

‘ਰਵਿੰਦਰ ਨਾਥ ਟੈਗੋਰ’ ਜਯੰਤੀ ਅਤੇ ਪਰਸ਼ੁਰਾਮ ਜਯੰਤੀ ਮਨਾਈ

ਫਗਵਾੜਾ 7 ਮਈ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਜੀ. ਡੀ. ਆਰ. ਕਾਨਵੈਂਟ ਸੀ. ਸੈ. ਸਕੂਲ ਰਾਵਲਪਿੰਡੀ ਵਿੱਚ ‘ਰਵਿੰਦਰ ਨਾਥ ਟੈਗੋਰ’ ਜਯੰਤੀ ਅਤੇ ਪਰਸ਼ੁਰਾਮ ਜਯੰਤੀ ਮਨਾਈ ਗਈ। ਜਿਸਦੀ ਰੂਪ-ਰੇਖਾ ਲੋਟਸ ਹਾਊਸ ਦੇ ਮੈਂਬਰ ਮੈਡਮ ਸੁਖਜਿੰਦਰ ਅਤੇ ਮੈਡਮ ਨੀਲਮ ਜੀ ਦੁਆਰਾ ਤਿਆਰ ਕੀਤੀ ਗਈ। ਜਮਾਤ ਗਿਆਰਵੀਂ ਦੀ ਵਿਦਿਆਰਥਣ ਕੋਮਲਪ੍ਰੀਤ ਨੇ ਬੱਚਿਆਂ ਨੂੰ ਰਵਿੰਦਰ ਨਾਥ ਟੈਗੋਰ ਜੀ ਦੇ ਬਚਪਨ ਬਾਰੇ […]

ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਵਲੋਂ ਬਲੱਡ ਕੈਂਪ ਦਾ ਆਯੋਜਨ

ਫਗਵਾੜਾ 7 ਮਈ(ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ) ਫਗਵਾੜਾ ਵਲੋਂ 59 ਵਾਂ ਮਹੀਨਾ ਵਾਰ ਖੂਨ ਦਾਨ ਕੈਂਪ ਸਿਵਲ ਹਸਪਤਾਲ ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ । ਕਲੱਬ ਦੇ ਚੇਅਰਮੈਨ ਜਰਨੈਲ ਸਿੰਘ ਬਸਰਾ ਦੀ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਨੀਰਜ ਬਖਸ਼ੀ ਦੀ ਪ੍ਰੇਰਣਾ ਸਦਕਾ ਵਿਸ਼ਵ ਥੈਲਾਸੀਮੀਆ ਦਿਵਸ ਨੂੰ ਸਮਰਪਿਤ ਇਸ ਕੈਂਪ ਵਿੱਚ 18 ਖੂਨ […]

ਡਾ. ਚੱਬੇਵਾਲ ਰਾਜਕੁਮਾਰ ਚੱਬੇਵਾਲ ਨੇ ਪਿੰਡ ਚਿਹੇੜੂ ਵਿਖੇ ਕੀਤੀ ਭਰਵੀਂ ਚੋਣ ਮੀਟਿੰਗ

ਫਗਵਾੜਾ 7 ਮਈ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਹਲਕਾ ਲੋਕਸਭਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਨੇ ਫਗਵਾੜਾ ਵਿਧਾਨਸਭਾ ਹਲਕੇ ਦੇ ਪਿੰਡ ਚਿਹੇੜੂ ਵਿਖੇ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਉਹਨਾਂ ਦੇ ਨਾਲ ਸਾਬਕਾ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ਼ ਜੋਗਿੰਦਰ ਸਿੰਘ ਮਾਨ, ਜਿਲਾ ਕਪੂਰਥਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ, ਸੂਬਾ ਕਾਂਗਰਸ […]

98,8 ਫੀਸਦੀ ਅੰਕਾਂ ਨਾਲ ਨਵਿਸ ਮਿੱਤਲ ਜਗਰਾਉਂ ‘ਚੌਂ ਅੱਵਲ

ਜਗਰਾਉਂ (ਹਰਸ਼ ਧਾਲੀਵਾਲ) ਸੀ,ਬੀ,ਐਸ਼,ਈ ਵੱਲੋਂ ਸੋਮਵਾਰ ਨੂੰ ਐਲਾਨੇ ਗਏ ਦਸਵੀਂ ਦੇ ਨਤੀਜੇ ਦੋਰਾਨ ਡੀ,ਏ,ਵੀ ਸੈਨਟਰੀ ਪਬਲਿਕ ਸਕੂਲ ਜਗਰਾਉਂ ਦਾ ਨਤੀਜਾ ਰਿਹਾ ਸ਼ਾਨਦਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਬਿ੍ਜ ਮੋਹਨ ਨੇ ਦੱਸਿਆ ਕਿ ਸੀ,ਬੀ,ਐਸ਼,ਈ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਦੋਰਾਨ ਸਾਡੇ ਸਕੂਲ ਦੇ 27 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਿਲ ਕੀਤੇ। ਉਨ੍ਹਾਂ […]