ਸ: ਤਰਸੇਮ ਸਿੰਘ ਸ਼ੇਰਗਿੱਲ ਨਾਲ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਸਾਢੇ ਤਿੰਨ ਦਹਾਕਿਆਂ ‘ਤੋਂ ਬੈਲਜ਼ੀਅਮ ਰਹਿ ਰਹੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸ: ਤਰਸੇਮ ਸਿੰਘ ਸ਼ੇਰਗਿੱਲ ਨੂੰ ਉਸ ਸਮੇਂ ਭਾਰੀ ਸਦਮਾਂ ਲੱਗਾ ਜਦ ਉਹਨਾਂ ਦੇ ਵੱਡੇ ਭਰਾ ਸਰਦਾਰ ਨਿਰਮਲ ਸਿੰਘ ਸ਼ੇਰਗਿੱਲ ਸਦੀਵੀ ਵਿਛੋੜਾ ਦੇ ਗਏ। ਬੇਸੱਕ ਸ਼ੇਰਗਿੱਲ ਪਰਿਵਾਰ ਸਾਢੇ ਚਾਰ ਕੁ ਦਹਾਕੇ ਪਹਿਲਾਂ ਪੰਜਾਬ ‘ਤੋਂ ਪ੍ਰਵਾਸ ਕਰ […]

ਭਾਰਤੀ ਸਮਾਜ ਵਿੱਚ ਸਹਿ-ਜੀਵਨ ਬਨਾਮ ਨੈਤਿਕਤਾ ਅਤੇ ਕਾਨੂੰਨ

ਜਸਵੰਤ ਸਿੰਘ ‘ਅਜੀਤ’ ਕੁਝ ਹੀ ਸਮਾਂ ਹੋਇਐ ਕਿ ਸੁਪ੍ਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ‘ਸਹਿ-ਜੀਵਨ’ (ਲਿਵ-ਇਨ-ਰਿਲੇਸ਼ਨ) ਨੂੰ ਭਾਰਤੀ ਦੰਡ ਸਹਿੰਤਾ (ਆਈਪੀਸੀ) ਤਹਿਤ ਮਾੜੇ ਵਿਹਾਰ (ਬਲਾਤਕਾਰ) ਦੇ ਦਾਇਰੇ ਵਿਚੋਂ ਬਾਹਰ ਰਖਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਅਜਿਹਾ ਕਰਨ ਦਾ ਕਾਰਣ ਇਹ ਦਸਿਆ ਕਿ ਇਸਨੂੰ ਆਈਪੀਸੀ ਦੀ ਧਾਰਾ 376 ਦੇ ਦਾਇਰੇ ਤੋਂ ਬਾਹਰ ਰਖਣ ਦਾ […]

ਪਿਤਾ ਦੀ ਯਾਦ ਵਿੱਚ ਹਿੰਮਤਪੁਰਾ ਦੀ ਲਾਇਬਰੇਰੀ ਨੂੰ ਭੇਟ ਕੀਤੀਆਂ ਡੇਢ ਸੌ ਕਿਤਾਬਾਂ

ਬੈਲਜ਼ੀਅਮ ( ਪਪ ) ਪ੍ਰਵਾਸੀ ਆ ਵਸੇ ਪੰਜਾਬੀਆਂ ਦਾ ਦਿਲ ਹਮੇਸਾਂ ਹੀ ਪੰਜਾਬ ਵਿੱਚ ਧੜਕਦਾ ਰਹਿੰਦਾਂ ਹੈ। ਪ੍ਰਵਾਸੀ ਆਪੋ ਅਪਣੇ ਤਰੀਕਿਆਂ ਨਾਲ ਕੁੱਝ ਨਾ ਕੁੱਝ ਅਪਣੀ ਜਨਮ ਭੋਂਇ ਲਈ ਕਰਦੇ ਰਹਿੰਦੇ ਹਨ। ਪੰਜਾਬ ਦੇ ਮੋਗਾ ਜਿ਼ਲ੍ਹੇ ਦੇ ਪਿੰਡ ਹਿੰਮਤਪੁਰਾ ਦੀ ਜੰਮਪਲ ਬੈਲਜ਼ੀਅਮ ਰਹਿੰਦੀ ਨਵਜੀਵਨ ਕੌਰ ਜੋਧਪੁਰੀ ਨੇ ਅਪਣੇ ਸਵਰਗਵਾਸੀ ਪਿਤਾ ਸਰਦਾਰ ਦਲੀਪ ਸਿੰਘ ਸਿੱਧੂ ਅਤੇ […]