ਤੀਆਂ ਦੇ ਮੇਲੇ ਸਬੰਧੀ ਹੋਈ ਬਰੱਸਲਜ ਵਿਖੇ ਇਕ ਇਕੱਤਰਤਾ

ਬੈਲਜੀਅਮ 10 ਮਈ (ਅਮਰਜੀਤ ਸਿੰਘ ਭੋਗਲ)ਤੀਆਂ ਬਰੱਸਲਜ ਵਲੋਂ ਬੀਤੇ ਦਿਨ ਇਸ ਸਾਲ ਤੀਆਂ ਦਾ ਮੇਲਾ ਕਰਾਉਣ ਸਬੰਧੀ ਇਕ ਇਕੱਤਰਤਾ ਨੂਰਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਅਤੇ ਤੀਆਂ ਦੇ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕਰਨ ਸਬੰਧੀ ਵਿਚਾਰਾ ਕੀਤੀਆ ਨੂਰਪ੍ਰੀਤ ਮੁਤਾਬਕ ਬਹੁਤ ਜਲਦੀ ਹੀ ਮੇਲੇ ਦੀ ਤਰੀਖ ਦਾ ਵੀ ਐਲਾਨ ਕਰ ਦਿਤਾ ਜਾਵੇਗਾ ਅਤੇ ਇਸ ਵਾਰ ਮੇਲੇ […]

ਪ੍ਰੀਤੀ ਕੌਰ ਨੇ ਗੁਰਦੁਆਰਾ ਸਿੰਘ ਸਭਾ ਵਿਖੇ ਕੀਤੀ ਵੋਟਾ ਦੀ ਮੰਗ

ਬੈਲਜੀਅਮ 10 ਮਈ (ਅਮਰਜੀਤ ਸਿੰਘ ਭੋਗਲ)ਯੁਰਪੀਅਨ ਪਾਰਲੀਮੈਂਟ ਲਈ ਚੋਣ ਲੜ ਰਹੀ ਪ੍ਰੀਤੀ ਕੌਰ ਵਲੋ ਆਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ ਕਰਨ ਲਈ ਅੱਜ ਗੁਰਦੁਆਰਾ ਸਿੰਘ ਸਭਾ ਕਨੁਕੇ ਹੇਸਟ ਵਿਖੇ ਸੰਗਤਾ ਨੂੰ ਸੰਬੋਧਨ ਕੀਤਾ ਅਤੇ ਆਪਣੇ ਚੋਣ ਮਨੋਰਥ ਬਾਰੇ ਖੁਲ ਕੇ ਜਾਣਕਾਰੀ ਦਿਤੀ ਇਸ ਮੋਕੇ ਉਨਾ ਦੇ ਨਾਲ ਉਘੇ ਕਾਰੋਬਾਰੀ ਜਗਦੀਸ ਸਿੰਘ ਗਰੇਵਾਲ ,ਅਕਾਸ਼ਦੀਪ ਬਾਠ ਅਤੇ […]

ਤੀਰਥ ਰਾਮ ਬਣੇ ਆਲ ਇੰਡੀਆ ਕਾਂਗਰਸ ਵਰਕਰ ਕਮੇਟੀ ਦੇ ਚੈਅਰਮੈਂਨ

ਬੈਲਜੀਅਮ 10 ਮਈ (ਅਮਰਜੀਤ ਸਿੰਘ ਭੋਗਲ)ਆਲ ਇੰਡੀਆ ਕਾਗਰਸ ਵਰਕਰ ਦੇ ਨੈਸ਼ਨਲ ਪ੍ਰਧਾਨ ਕੁਲਦੀਪ ਸਿੰਘ ਬਰਾੜ ਵਲੋ ਰਾਹੁਲ ਗਾਂਧੀ ਦੇ ਦਿਸ਼ਾ ਨਰਦੇਸ਼ਾ ਤੇ ਤੀਰਥ ਰਾਮ ਵੇਟ ਲਿਫਟਰ ਬੈਲਜੀਅਮ ਨੂੰ ਸਰਬਸੰਮਤੀ ਨਾਲ ਚੇਅਰਮੈਂਨ ਐਨ ਆਰ ਆਈ ਵਿੰਗ ਲਾਇਆ ਗਿਆ ਹੈ ਜਿਸ ਦੀ ਬੈਲਜੀਅਮ ਵਿਚ ਕਾਫੀ ਚਰਚਾ ਹੈ ਸਾਰੇ ਮਿਤਰ ਦੋਸਤ ਤੀਰਥ ਰਾਮ ਨੂੰ ਮੁਬਾਰਕਾਂ ਦੇ ਰਹੇ ਹਨ […]

ਭਰਾ ਦੇ ਅਕਾਲ ਚਲਾਣੇ ‘ਤੇ ਸ: ਤਰਸੇਮ ਸਿੰਘ ਸ਼ੇਰਗਿੱਲ ਨਾਲ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਸਾਢੇ ਤਿੰਨ ਦਹਾਕਿਆਂ ‘ਤੋਂ ਬੈਲਜ਼ੀਅਮ ਰਹਿ ਰਹੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸ: ਤਰਸੇਮ ਸਿੰਘ ਸ਼ੇਰਗਿੱਲ ਨੂੰ ਉਸ ਸਮੇਂ ਭਾਰੀ ਸਦਮਾਂ ਲੱਗਾ ਜਦ ਉਹਨਾਂ ਦੇ ਵੱਡੇ ਭਰਾ ਸਰਦਾਰ ਨਿਰਮਲ ਸਿੰਘ ਸ਼ੇਰਗਿੱਲ ਸਦੀਵੀ ਵਿਛੋੜਾ ਦੇ ਗਏ। ਬੇਸੱਕ ਸ਼ੇਰਗਿੱਲ ਪਰਿਵਾਰ ਸਾਢੇ ਚਾਰ ਕੁ ਦਹਾਕੇ ਪਹਿਲਾਂ ਪੰਜਾਬ ‘ਤੋਂ ਪ੍ਰਵਾਸ ਕਰ […]

ਸੰਵਿਧਾਨ ਕੇਵਲ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਹੀ ਸੁਰੱਖਿਅਤ-ਮਨੀਸ਼ ਤਿਵਾੜੀ

ਮੋਹਣ ਸਿੰਘ ਦੇ ਪਿੰਡ ਬਹਿਰਾਮ ‘ਚ ਵਿਸ਼ਾਲ ਚੋਣ ਰੈਲੀ ਫਗਵਾੜਾ 10 ਮਈ (ਅਸ਼ੋਕ ਸ਼ਰਮਾ) ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦਾ ਬਣਾਇਆ ਭਾਰਤ ਦਾ ਸੰਵਿਧਾਨ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਦੀ ਸਰਕਾਰ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਰਹਿ ਸਕਦਾ ਹੈ ।ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ […]

ਸਿੱਖ ਮੋਟਰਸਾਇਕਲ ਕਲੱਬ ਕਨੇਡਾ 22 ਦੇਸਾ ਦੀ ਰਾਇਡ ਤੋ ਬਾਦ ਅੱਜ ਭਾਰਤ ਵਿਚ ਸ਼ਾਮਲ ਹੋਣਗੇ

ਬੈਲਜੀਅਮ 10 ਮਈ (ਅਮਰਜੀਤ ਸਿੰਘ ਭੋਗਲ)ਕਨੇਡਾ ਤੋ ਇੰਡੀਆ ਤੱਕ ਮੋਟਰਸਾਈਕਲ ਤੇ 22 ਦੇਸ਼ਾਂ ਤੋਂ ਹੁੰਦਾ ਹੋਇਆ ਸਿੱਖ ਮੋਟਰਸਾਈਕਲ ਕਲੱਬ ਬੀ ਸੀ ਦਾ 6 ਮੈਂਬਰੀ ਗਰੁਪ 11 ਮਈ ਦਿਨ ਸ਼ਨੀਵਾਰ ਨੂੰ 10 ਵਜੇ ਬਾਘਾ ਸਰਹੱਦ ਰਾਹੀ ਭਾਰਤ ਵਿਚ ਦਾਖਲ ਹੋ ਰਿਹਾ ਹੈ, ਗੁਰੂ ਨਾਨਕ ਦੇਵ ਜੀ ਦੇ 550 ਅਵਤਾਰ ਪੁਰਬ ਨੂੰ ਸਮਾਰਪਿਤ ਇਹ ਯਾਤਰਾ ਪ੍ਰੈਸ ਮਿਲਣੀ […]