ਆਪਣੇ ਹੀ ਪਿਤਾ ਦੀ ਕਾਰ ਥੱਲੇ ਆਕੇ ਦੋ ਮਾਸੂਮ ਕੁਚਲੇ ਗਏ।

ਪੈਰਿਸ (ਸੁਖਵੀਰ ਸਿੰਘ ਸੰਧੂ) ਮੌਤ ਦਾ ਰਹੱਸ ਹਮੇਸ਼ਾ ਗੁੱਝਾ ਭੇਦ ਬਣਿਆ ਹੋਇਆ ਹੈ।ਪਰ ਜਦੋਂ ਅਣ ਕਿਆਸੀ ਘਟਨਾ ਵਾਪਰ ਦੀ ਹੈ।ਤਾਂ ਰੱਬ ਦੀ ਹੋਂਦ ਤੇ ਵੀ ਸ਼ੱਕ ਹੋਣ ਲਗਦਾ ਹੈ। ਇਸ ਤਰ੍ਹਾਂ ਦੀ ਘਟਨਾ ਪੈਰਿਸ ਦੇ ਨਾਲ ਲਗਦੇ ਇਲਾਕੇ ਟ੍ਰੇਮਬਲੇ ਇਨ ਫਰਾਂਸ ਨਾਂ ਦੇ ਏਰੀਏ ਵਿੱਚ ਵਾਪਰੀ ਹੈ।ਜਦੋਂ ਇੱਕ ਆਭਾਗੇ ਬਾਪ ਹੱਥੋਂ ਆਪਣੇ ਹੀ ਦੋ ਮਾਸੂਮ […]

ਡੀ.ਬੀ.ਜੀ. ਵੱਲੋਂ ਤਰਜੀਤ ਸਿੰਘ ਸੰਧੂ ਜੀ ਨੂੰ ਸਮਰਪਿਤ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ।

ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਪ੍ਰਧਾਨਗੀ ਤਰਜੀਤ ਸਿੰਘ ਸੰਧੂ ਨੂੰ ਸਮਰਪਿਤ ਖੂਨਦਾਨ ਕੈਂਪ ਰਾਜਿੰਦਰਾ ਜਿੰਮਖਾਨਾ ਅਤੇ ਮਹਿੰਦਰਾ ਕਲੱਬ ਦੀ ਮਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਮਹਾਰਾਣੀ ਕਲੱਬ ਬਾਰਾਦਰੀ ਬਾਗ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਕੈਂਪ ਦੀ ਸ਼ੁਰੂਆਤ ਤਰਜੀਤ ਸਿੰਘ ਸੰਧੂ ਜੀ ਨੂੰ ਫੁੱਲਾਂ ਰਾਹੀ ਸਰਧਾਜਲੀ ਭੇਟ ਕਰਕੇ […]