ਡਾ. ਰਾਜਕੁਮਾਰ ਚ¤ਬੇਵਾਲ ਦੇ ਹ¤ਕ ‘ਚ ਪਿੰਡ ਰਾਮਪੁਰ ਖਲਿਆਣਵਿਖੇ ਕੀਤੀਭਰਵੀਂਚੋਣਮੀਟਿੰਗ

ਫਗਵਾੜਾ 13 ਮਈ (ਅਸ਼ੋਕਸ਼ਰਮਾ -ਪ੍ਰਵਿੰਦਰਜੀਤ ਸਿੰਘ ) ਪਿੰਡ ਰਾਮਪੁਰ ਖਲਿਆਣਵਿਖੇ ਲੋਕਸਭਾਹਲਕਾ ਹੁਸ਼ਿਆਰਪੁਰ ਤੋਂ ਕਾਂਗਰਸਪਾਰਟੀਦੇ ਉਮੀਦਵਾਰ ਡਾ. ਰਾਜਕੁਮਾਰ ਚ¤ਬੇਵਾਲ ਦੇ ਹ¤ਕ ਵਿਚਨੁ¤ਕੜ ਮੀਟਿੰਗ ਦਾਆਯੋਜਨਕੀਤਾ ਗਿਆ। ਇਸ ਦੌਰਾਨ ਵੋਟਰਾਂ ਨੂੰ ਸੰਬੋਧਨਕਰਦਿਆਂ ਪੰਜਾਬ ਦੇ ਸਾਬਕਾਕੈਬਿਨੇਟਮੰਤਰੀ ਜੋਗਿੰਦਰ ਸਿੰਘ ਮਾਨ, ਸੂਬਾ ਕਾਂਗਰਸਸਕ¤ਤਰਅਵਤਾਰ ਸਿੰਘ ਪੰਡਵਾਅਤੇ ਦਿਹਾਤੀਪ੍ਰਧਾਨਦਲਜੀਤਰਾਜੂਦਰਵੇਸ਼ ਪਿੰਡ ਨੇ ਕਿਹਾ ਕਿ ਡਾ. ਰਾਜਕੁਮਾਰ ਚ¤ਬੇਵਾਲ ਇਕ ਪੜ•ੇ ਲਿਖੇ ਅਤੇ ਸੂਝਵਾਨ ਆਗੂ ਹਨ ਜੋ […]

ਪਿੰਡ ਖੁਰਮਪੁਰ ਵਿਖੇ ਮਨਾਇਆਸੰਤਬਾਬਾਰਣਜੀਤ ਸਿੰਘ ਦਾ22ਵਾਂ ਬਰਸੀਸਮਾਗਮ

ਬੀਬੀਜਸਵਿੰਦਰ ਕੌਰ ਦਾ ਹੋਇਆ ਵਿਸ਼ੇਸ਼ਸਨਮਾਨ ਫਗਵਾੜਾ13ਮਈ(ਅਸ਼ੋਕਸ਼ਰਮਾ -ਪ੍ਰਵਿੰਦਰਜੀਤ ਸਿੰਘ)ਨਗਰ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਖੁਰਮਪੁਰ ਵਲੋਂ ਸੰਤਬਾਬਾਰਣਜੀਤ ਸਿੰਘ (ਭੋਗਪੁਰ ਵਾਲੇ) ਦਾ22ਵਾਂ ਬਰਸੀਸਮਾਗਮਸ਼ਰਧਾਪੂਰਵਕਆਯੋਜਿਤਕੀਤਾ ਗਿਆ। ਇਸ ਮੌਕੇ ਸਵੇਰੇ ਸ੍ਰੀ ਅਖੰਡਪਾਠਸਾਹਿਬ ਦੇ ਭੋਗ ਪਾਏ ਗਏਅਤੇ ਸਰਬਤ ਦੇ ਭਲੇ ਦੀਅਰਦਾਸ ਹੋਈ। ਉਪਰੰਤ ਪੰਥ ਪ੍ਰਸਿ¤ਧਰਾਗੀਜ¤ਥਿਆਂ ਨੇ ਸੰਗਤਾਂ ਨੂੰ ਕੀਰਤਨਨਾਲਨਿਹਾਲਕੀਤਾਅਤੇ ਸੰਤਪ੍ਰਵਚਨ ਹੋਏ। ਸਮਾਗਮਵਿਚਬੀਬੀਜਸਵਿੰਦਰ ਕੌਰ (ਦੋਹਤੀਸੰਤਬਾਬਾਰਣਜੀਤ ਸਿੰਘ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤਕੀਤੀਅਤੇ ਕਿਹਾ ਕਿ […]

ਬੀਬੀ ਖਾਲੜਾ ਅਤੇ ਡਾਕਟਰ ਧਰਮਵੀਰ ਗਾਂਧੀ ਦੀ ਜਿੱਤ ਲਈ ਆਸਵੰਦ ਹੈ ਪ੍ਰਵਾਸੀ ਪੰਜਾਬੀ ਭਾਈਚਾਰਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਵਿੱਚ ਹੋ ਰਹੀਆਂ ਲੋਕ ਸਭਾ ਚੋਣਾ ਵਿੱਚ ਪ੍ਰਵਾਸੀ ਪੰਜਾਬੀ ਭਾਈਚਾਰਾ ਇਸ ਵਾਰ ਬਹੁਤੀ ਦਿਲਚਸਪੀ ਨਹੀ ਲੈ ਰਿਹਾ। ਕਾਰਨ ਇਹ ਹੈ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਲਈ ਲਈ ਤਨੋ-ਮਨੋ ਅਤੇ ਧਨ ਨਾਲ ਮੱਦਦ ਅਤੇ ਪ੍ਰਚਾਰ ਕਰਨ ਬਾਅਦ ਪੱਲੇ ਪਈ ਨਿਰਾਸ਼ਤਾ ਇਹਨਾਂ ਪ੍ਰਵਾਸ਼ੀਆਂ ਦਾ ਪੱਲਾ ਨਹੀ ਛੱਡ ਰਹੀ। […]

ਐਮੂਚਰ ਕਿੱਕ ਬਾਕਸਿੰਗ ਐਸੋਸੀਏਸ਼ਨ ਦੀ ਹੋਈ ਮੀਟਿੰਗ

ਜਗਰਾਉਂ (ਹਰਸ਼ ਧਾਲੀਵਾਲ)ਐਮੂਚਰ ਕਿੱਕ ਬਾਕਸਿੰਗ ਐਸੋਸੀਏਸ਼ਨ ਤੇ ਜਨਰਲ ਮੀਟਿੰਗ ਮੁੱਖ ਦਫਤਰ ਜਗਰਾਉਂ ਵਿਖੇ ਹੋਈ। ਇਸ ਸਮੇਂ ਜਨਰਲ ਸਕੱਤਰ ਸੁਰਿੰਦਰ ਪਾਲ ਵਿੱਜ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਏਜੰਡਾ ਕਿੱਕਰ ਬਾਕਸਿੰਗ ਦੀ ਰੁਚੀ ਵੱਧ ਤੋਂ ਵੱਧ ਪੈਦਾ ਕਰਨਾ ਹੈ। ਇਸ ਮੌਕੇ ਕਿੱਕ ਬਾਕਸਿੰਗ ਦੇ ਅਗਲੇ ਪ੍ਰੋਗਰਾਮ ਉਲੀਕਣ ਲਈ ਵੀ ਵਿਚਾਰ- ਚਰਚਾ ਕੀਤੀ ਗਈ। ਐਸੋਸੀਏਸ਼ਨ ਵਲੋਂ ਟ੍ਰੇਨਿੰਗ […]