ਕਾਰਜ ਸਾਧਕ ਅਫ਼ਸਰ ਭੁਪਿੰਦਰ ਸਿੰਘ ਨੇ ਆਪਣਾ ਆਹੁਦਾ ਸੰਭਾਲਿਆ

ਜਗਰਾਉਂ (ਹਰਸ਼ ਧਾਲੀਵਾਲ) ਜਗਰਾਉ ਦੇ ਨਗਰ ਕੌਂਸਲ ਦੇ ਦਫਤਰ ਵਿੱਚ ਬਟਾਲਾ ਸ਼ਹਿਰ ਤੋਂ ਬਦਲੀ ਦੋਰਾਨ ਨਵੇਂ ਆਏ ਕਾਰਜ ਸਾਧਕ ਅਫ਼ਸਰ ਭੁਪਿੰਦਰ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੇ ਵਿਚ ਸਾਰੇ ਕੰਮ ਸਮੇਂ ਸਿਰ ਕੀਤੇ ਜਾਣਗੇ ਅਤੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਕੰਮਕਾਰ ਦੀ […]

ਆਈਫਲ ਟਾਵਰ ਇਸ ਹਫਤੇ ਇੱਕ ਸੌ ਤੀਹਵੀਂ ਸਾਲ ਗ੍ਰਹਿ ਮਨ੍ਹਾ ਰਿਹਾ ਹੈ।

ਪੈਰਿਸ (ਸੁਖਵੀਰ ਸਿੰਘ ਸੰਧੂ) ਇਸ ਹਫਤੇ ਪ੍ਰਸਾਸ਼ਨ ਅਤੇ ਪ੍ਰਬੰਧਕਾਂ ਨੇ ਮਿਲ ਕੇ ਆਈਫਲ ਟਾਵਰ ਦੀ 130 ਵੀ ਵਰ੍ਹੇ ਗੰਢ ਮਨਾਉਣ ਦਾ ਖੁਲਾਸਾ ਕੀਤਾ ਹੈ।ਇਸ ਬੁਧਵਾਰ ਤੋਂ ਸ਼ੁਰੂ ਹੋ ਕੇ ਤਿੰਨ ਦਿੱਨ ਤੱਕ ਚੱਲਣ ਵਾਲੇ ਇਸ ਪ੍ਰੋਗ੍ਰਾਮ ਵਿੱਚ ਸਕੂਲੀ ਬੱਚਿਆਂ ਤੋਂ ਇਲਾਵਾ ਮਸ਼ਹੂਰ ਆਰਟਿਸਟ ਗੀਤ ਸੰਗੀਤ ਨਾਲ ਲੋਕਾਂ ਦਾ ਭਰਪੂਰ ਮਨੋਰੰਜ਼ਨ ਕਰਨਗੇ।ਟਾਵਰ ਨੂੰ ਰੰਗ ਵਰੰਗੀਆ ਲਾਈਟਾਂ […]

ਹਰਸ਼ ਚੈਰੀਟੇਬਲ ਟਰੱਸਟ ਹੁਣ 415 ਬੱਚੀਆਂ ਦਾ ਬਣਿਆ ਸਹਾਰਾ

ਪਟਿਆਲਾ, 12 ਮਈ ( ) : ਡਾ. ਹਰਸ਼ ਚੈਰੀਟੇਬਲ ਟਰੱਸਟ ਰਾਹੀਂ ਹੁਣ ਤੱਕ 415 ਗਰੀਬ, ਬੇਸਹਾਰਾ ਤੇ ਲੋੜਵੰਦ ਬੱਚੀਆਂ ਨੂੰ ਸਕੂਲੀ ਪੜ•ਾਈ ਦਾ ਖਰਚਾ ਦਿੱਤਾਜਾ ਚੁੱਕਿਆ ਹੈ। ਇਸ ਟਰੱਸਟ ਨੂੰ ਸੰਨ 2008 ਵਿਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ ਉਨ•ਾਂ ਬੱਚੀਆਂ ਦੀ ਪ੍ਰਾਈਵੇਟ ਸਕੂਲਾਂ ਵਿਚ ਪੜ•ਾਉਣ ਦਾ ਖਰਚਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਜਿਨ•ਾਂ ਦੇ […]