ਚੋਣਾਂ ਦੌਰਾਨ ਪਿੰਡ ਅਲਕੜੇ ਦੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਨਮੂੰਨਾ ਪੇਸ਼ ਕੀਤਾ।

ਪੈਰਿਸ (ਸੁਖਵੀਰ ਸਿੰਘ ਸੰਧੂ) ਪੰਜਾਬ ਵਿੱਚ ਚੋਣਾਂ ਦੇ ਗਰਮ ਦੌਰ ਦੋਰਾਨ ਬਰਨਾਲੇ ਜਿਲ੍ਹੇ ਦੇ ਪਿੰਡ ਅਲਕੜੇ ਵਿੱਚ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਪਿੰਡ ਦੇ ਬਾਹਰਵਾਰ ਬੱਸ ਅੱਡੇ ਦੇ ਬੋਹੜ ਥੱਲੇ ਵੱਖੋ ਵੱਖ ਸਿਆਸੀ ਪਾਰਟੀਆਂ ਦੇ ਵਰਕਰਾਂ ਨੇ ਸਿਰ ਨਾਲ ਸਿਰ ਜੋੜ ਕੇ ਆਪੋ ਆਪਣੇ ਬੂਥ,ਬੈਨਰ ਲਾਏ ਹੋਏ ਸਨ।ਵੱਖਰੀ ਵਿਚਾਰਧਾਰਾ ਹੋਣ ਦੇ ਬਾਵਯੂਦ ਵੀ ਭਾਈਚਾਰਕ […]