ਬੈਲਜੀਅਮ ਵਿਚ ਲੋਕ ਸਭਾ ਵਿਧਾਨ ਸਭਾ ਅਤੇ ਯੂਰਪੀਅਨ ਪਾਰਲੀਮੈਂਟ ਦੀਆ ਚੋਣਾ 26 ਮਈ ਨੂੰ

ਬੈਲਜੀਅਮ 22 ਮਈ(ਅਮਰਜੀਤ ਸਿੰਘ ਭੋਗਲ) 26 ਮਈ ਨੂੰ ਬੈਲਜੀਅਮ ਵਿਚ ਵਿਧਾਨ ਸਭਾ ਲੋਕ ਸਭਾ ਅਤੇ ਯੂਰਪੀਅਨ ਸੰਸਦ ਦੀਆ ਚੋਣਾਂ ਹੋਣ ਜਾ ਰਹੀਆ ਹਨ ਜਿਨਾ ਵਿਚ ਯੂਰਪੀਅਨ ਯੂਨੀਅਨ ਲਈ ਹਰ ਪਾਰਟੀ ਵਲੋਂ ਜਿਨਾ ਵਿਚ ਖਾਸ ਕਰਕੇ ਫਲਾਮਿਸ਼ ਸਟੇਟ ਤੋ ਉਪਨ ਵੀ ਐਲ ਡੀ,ਐਨ-ਵੀ ਏ ਫਲਾਮਿੰਸ ਬਲੰਗ, ਸੀ ਡੀ ਐਡ ਵੀ,ਪੀ ਵੀ ਡੀ ਏ, ਗਰੂਨ, ਐਸ ਪੀ […]

ਸੰਤ ਬਾਬਾ ਖੁਸ਼ੀ ਰਾਮ ਦੀ ਬਰਸੀ ਸਮਾਗਮ 24 ਨੂੰ ਭਰੋਮਜਾਰਾ ‘ਚ

ਅੱਜ ਰਾਤ ਨੂੰ ਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ- ਸੰਤ ਕੁਲਵੰਤ ਰਾਮ ਫਗਵਾੜਾ 22 ਮਈ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਮਹਾਨ ਤਪੱਸਵੀ ਸੰਤ ਬਾਬਾ ਖੁਸ਼ੀ ਰਾਮ ਭਰੋਮਜਾਰਾ ਦੀ ਸਲਾਨਾ ਬਰਸੀ ਸਮਾਗਮ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੇ ਸਮੂਹ ਮੈਂਬਰਾਂ ,ਸਤਿਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਭਰੋਮਜਾਰ ,ਸਮੂਹ ਸਾਧ ਸੰਗਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ […]

ਜੁਗਰਾਜ ਸਿੰਘ ਭੰਗੂ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ

ਬੈਲਜੀਅਮ 22 ਮਈ(ਅਮਰਜੀਤ ਸਿੰਘ ਭੋਗਲ) ਸਰਦਾਰ ਜੁਗਰਾਜ ਸਿੰਘ ਭੰਗੂ (49) ਪਿੰਡ ਭੰਗਵਾ ਜਿਲਾ ਅਮ੍ਰਿਤਸਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਆਲ ਇੰਡੀਆ ਕਾਂਗਰਸ ਵਰਕਰ ਪੰਜਾਬ ਦੇ ਪ੍ਰਧਾਨ ਦੀ ਬੇਵਕਤ ਮੋਤ ਹੋ ਜਾਣ ਨਾਲ ਯੂਰਪ ਭਰ ਵਿਚ ਕਾਂਗਰਸੀ ਵਰਕਰਾਂ ਵਿਚ ਗਮ ਦੀ ਲਹਿਰ ਹੈ ਇਸ ਮੋਕੇ ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਵੇਟ ਲਿਫਟਰ ਤੀਰਥ ਰਾਮ ਚੈਅਰਮੈਂਨ […]

156 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਜਗਰਾਉਂ (ਬੌਬੀ ਧਾਲੀਵਾਲ) ਥਾਨਾਂ ਹਠੂਰ ਦੀ ਪੁਲਿਸ ਨੇ 156 ਬੋਤਲਾਂ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਐਸ਼,ਆਈ ਕਮਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਚੈਕਿੰਗ ਦੌਰਾਨ ਪਿੰਡ ਲੱਖਾਂ ਦੇ ਬੱਸ ਸਟੈਂਡ ਤੋਂ 156 ਬੋਤਲਾਂ ਦੇਸੀ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਗੁਰਮੇਲ ਸਿੰਘ ਉਰਫ ਸੋਨੀ ਵਾਸ਼ੀ ਪਿੰਡ ਚੱਕਰ […]