ਲੋਕ ਇਨਸਾਫ਼ ਪਾਰਟੀ ਦੀ ਯੂਰਪ ਇਕਾਈ ਵੱਲੋਂ ਵੋਟਰਾਂ ਦਾ ਧੰਨਵਾਦ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅੱਜ ਲੋਕ ਇਨਸਾਫ਼ ਪਾਰਟੀ ਯੂਰਪ ਅਤੇ ਯੂ ਕੇ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿੱਸ ਵਿੱਚ ਸ ਕ੍ਰਿਪਾਲ ਸਿੰਘ ਬਾਜਵਾ ਪ੍ਰਧਾਨ, ਸ ਜਗਤਾਰ ਸਿੰਘ ਮਾਹਲ ਜਰਨਲ ਸਕੱਤਰ, ਸ ਦਵਿੰਦਰ ਸਿੰਘ ਮੱਲੀ ਮੀਤ ਪ੍ਰਧਾਨ, ਸ ਰਜਿੰਦਰ ਸਿੰਘ ਥਿੰਦ ਮੁੱਖ ਬੁਲਾਰਾ, ਸ ਸਮਸ਼ੇਰ ਸਿੰਘ ਫਰਾਂਸ ਮੁੱਖ ਪ੍ਰਬੰਧਕ ਅਤੇ ਪਾਰਟੀ ਸਰਪ੍ਰਸਤ […]

ਬੈਲਜ਼ੀਅਮ ‘ਚੋਂ ਪ੍ਰੀਤੀ ਕੌਰ ਲੜ ਰਹੀ ਹੈ ਯੂਰਪੀਨ ਪਾਰਲੀਮੈਂਟ ਦੀ ਚੋਣ

ਪ੍ਰੀਤੀ ਨੇ ਭਾਈਚਾਰੇ ਦਾ ਸਾਥ ਮੰਗਿਆ ਈਪਰ, ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ ) ਬੈਲਜ਼ੀਅਮ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਸਿੰਤਰੂਧਨ ਦੀ ਵਾਸੀ ਪ੍ਰੀਤੀ ਕੌਰ ਇਸ ਵਾਰ ਖੱਬੇ ਪੱਖੀ ਪਾਰਟੀ ਐਸ ਪੀ ਏ ਵੱਲੋਂ ਯੂਰਪੀਨ ਪਾਰਲੀਮੈਂਟ ਮੈਂਬਰ ਦੀ ਚੋਣ ਲੜ ਰਹੀ ਹੈ। ਅੱਜ ਐਤਵਾਰ 26 ਮਈ ਨੂੰ ਬੈਲਜ਼ੀਅਮ ਵਿੱਚ ਫੈਡਰਲ ਸਰਕਾਰ ਅਤੇ ਸੂਬਿਆਂ ਦੀਆਂ ਹੋ ਰਹੀਆਂ […]

ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਪਿਤਾਰਹਿਤ ਹੋਣਹਾਰ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਅਤੇ ਸੰਚਿਤ ਬਾਂਸਲ ਪ੍ਰਾਜੈਕਟ ਇੰਚਾਰਜ਼ ਦੀ ਆਗਵਾਈ ਵਿੱਚ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਸਿਧੂਵਾਲ ਵਿਖੇ ਪ੍ਰਿਸੀਪਲ ਸਤਪਾਲ ਸ਼ਰਮਾ ਦੀ ਰਹਿਨੁਮਾਈ ਵਿੱਚ ਪਿਤਾ ਰਹਿਤ 9ਵੀਂ ਕਲਾਸ ਤੋਂ 12ਵੀਂ ਕਲਾਸ ਦੀਆਂ 6 ਹੋਣਹਾਰ ਵਿਦਿਆਰਥਣਾਂ ਨੂੰ ਸਾਰੇ ਸਾਲ ਦੀ ਪੜਾਈ, ਡਰੈਸਾਂ, ਸਕੂਲ ਅਤੇ ਬੋਰਡ ਦੀਆਂ ਫੀਸਾਂ ਤੋਂ ਇਲਾਵਾ ਵਿਦਿਆਰਥਣਾਂ […]