ਬੈਲਜੀਅਮ ਵਿਚ ਹੋਈਆ ਚੋਣਾ ਦੇ ਨਤੀਜੇ ਹੈਰਾਨੀਜਨਕ ਰਹੇ

ਬੈਲਜੀਅਮ 27ਮਈ (ਅਮਰਜੀਤ ਸਿੰਘ ਭੋਗਲ)26 ਮਈ ਨੂੰ ਬੈਲਜੀਅਮ ਵਿਚ ਵਿਧਾਨ ਸਭਾ, ਲੋਕ ਸਭਾ ਅਤੇ ਯੁਰਪੀਅਨ ਪਾਰਲੀਮੈਂਟ ਦੀਆਂ ਚੋਣਾਂ ਹੋਈਆ ਜਿਨਾਂ ਵਿਚ ਵਿਦੇਸ਼ੀਆ ਦੇ ਖਿਲਾਫ ਬਣੀ ਸੱਜੇ ਪੱਖੀ ਪਾਰਟੀ ਫਲਾਮਿੰਸ਼ ਬਲੰਗ ਕਾਫੀ ਵੱਧ ਸੀਟਾਂ ਤੇ ਹੱਥ ਮਾਰ ਕੇ ਅੱਗੇ ਆ ਗਈ ਹੈ ਇਸੇ ਤਰਾ ਐਨ ਵੀ-ਏ ਪਾਰਟੀ ਵੀ ਭਾਵੇ ਪਿਛਲੇ ਸਾਲਾ ਨਾਲੋ 22,5% ਯੁਰਪੀਅਨ ਪਾਰਲੀਮੈਂਟ ਲਈ […]

ਹਾਲੈਂਡ ਵਿਖੇ ਸੱਭਿਆਚਾਰਕ ਮੇਲਾ ਨਵੀਆ ਯਾਦਾਂ ਛੱਡਦਾ ਹੋਇਆ ਸਮਾਪਿਤ

ਬੈਲਜੀਅਮ 27ਮਈ (ਅਮਰਜੀਤ ਸਿੰਘ ਭੋਗਲ) ਹਾਲੈਂਡ ਦੇ ਸ਼ਹਿਰ ਅੈਮਸਟਰਡੰਮ ਵਿਖੇ ਗਰਮੀਆ ਦੇ ਮੇਲੇ ਦੀ ਸ਼ੁਰੂਆਤ ਕਰਦਿਆਂ ਪੰਜਾਬ ਉਵਰਸੀਜ ਸਪੋਰਟਸ ਕਲੱਬ ਹਾਲੈਂਡ ਵਲੋ ਪ੍ਰੀਵਾਰਕ ਪੰਜਾਬੀ ਸੱਭਿਆਚਾਰਕ ਅਤੇ ਫੁਟਬਾਲ ਖੇਡ ਮੇਲਾ ਕਰਵਾਇਆ ਗਿਆ ਜਿਸ ਵਿਚ ਬੈਲਜੀਅਮ ਅਤੇ ਹਾਲੈਂਡ ਦੀਆਂ ਫੁਟਬਾਲ ਟੀਮਾ ਨੇ ਭਾਗ ਲਿਆ। ਜਿਨਂ ਵਿਚ ਬੈਲਜੀਅਮ ਦੀ ਟੀਮ ਜੇਤੂ ਰਹੀ ਇਸ ਤੋ ਇਲਾਵਾ ਔਰਤਾਂ ਅਤੇ ਮਰਦਾਂ […]

ਫਗਵਾੜਾ ਵਿਚ 8 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਸੀਵਰੇਜ ਦੇ ਕੰਮ ਸ਼ੁਰੂ,ਮੇਅਰ ਅਰੁਣ ਖੋਸਲਾ ਨੇ ਲਿਆ ਜਾਇਜ਼ਾ

-ਕਿਹਾ ਕਿ ਇ¤ਕ ਕਰੋੜ ਨਾਲ ਸੀਵਰੇਜ ਤੇ ਵਾਟਰ ਪਾਈਪ ਲਾਇਨ ਜੋੜਨ ਦਾ ਕੰਮ ਸ਼ੁਰੂ -ਲੋੜ ਮੁਤਾਬਿਕ ਸਾਰੇ ਵਾਰਡਾਂ ਵਿਚ ਬਿਨਾਂ ਕਿਸੇ ਭੇਦਭਾਵ ਦੇ ਕੰਮ ਹੋਣਗੇ-ਖੋਸਲਾ ਫਗਵਾੜਾ 27 ਮਈ (ਅਸ਼ੋਕ ਸ਼ਰਮਾ -ਪ੍ਰਵਿੰਦਰ ਜੀਤ ਸਿੰਘ) ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਚ¤ਲਦੇ ਕੋਡ ਆਫ਼ ਕੰਡ¤ਕਟ ਦੇ ਹਟਦੇ ਹੀ ਸੀਵਰੇਜ,ਵਾਟਰ ਸਪਲਾਈ ਦੇ ਹੋਣ ਵਾਲੇ ਕੰਮ 8 ਕਰੋੜ ਰੁਪਏ […]

4 ਸਾਲਾਂ ਭਗੌੜਾ ਪਲਿਸ ਨੇ ਕੀਤਾ ਕਾਬੂ

ਜਗਰਾਉਂ ( ਬੌਬੀ ਧਾਲੀਵਾਲ)ਪੀ,ਓ, ਸਟਾਫ ਜਗਰਾਉਂ ਦੀ ਪੁਲਸ ਨੇ ਕਾਰਵਾਈ ਕਰਦਿਆਂ 4 ਸਾਲਾਂ ਤੋਂ ਭਗੌੜਾ ਚੱਲ ਰਿਹੇ ਵਿਅਕਤੀ ਨੂੰ ਗਿ੍ਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ,ਓ, ਸਟਾਫ ਜਗਰਾਉਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਕੱਦਮਾ ਨੰਬਰ80 ਮਿਤੀ 27 ਅਪੈ੍ਲ 2015 ਐਨ, ਡੀ,ਪੀ, ਐਸ਼ ਐਕਟ ਤਹਿਤ ਥਾਣਾ ਸਦਰ ਜਗਰਾਉਂ ਦਾ ਪੀ,ਓ ਕੁਲਜਿੰਦਰ ਸਿੰਘ ਪੁੱਤਰ […]

ਸੰਤਿਰੂਧਨ ਵਿਖੇ ਤੀਆ ਮੇਲਾ 30 ਜੂਨ ਨੂੰ ਪੋਸਟਰ ਕੀਤਾ ਜਾਰੀ

ਬੈਲਜੀਅਮ 27ਮਈ (ਅਮਰਜੀਤ ਸਿੰਘ ਭੋਗਲ)ਮਹਿਕ ਪੰਜਾਬ ਦੀ ਈਵੈਂਟਸ ਵਲੋ ਤੀਜਾਂ ਤੀਆਂ ਦਾ ਮੇਲਾ 30 ਜੂਨ ਨੂੰ ਸੰਤਿਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਤੀਆਂ ਮੇਲੇ ਦੀਆ ਮ੍ਹੁਖ ਪ੍ਰਬੰਧਕ ਪਲਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਸ਼ਰਮੀਲਾ ਕੌਰ ਨੇ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਮੇਲੇ ਵਿਚ ਜਿਥੇ ਦਾਖਲਾ ਫ੍ਰੀ ਹੋਵੇਗਾ ਉਥੇ ਨਾਲ ਹੀ […]

ਫਗਵਾੜਾ ‘ਚ ਕਾਂਗਰਸ ਨੇ ਦਿ¤ਤੀ ਪੰਡਤ ਨਹਿਰੂ ਨੂੰ ਸ਼ਰਧਾਂਜਲੀ

ਪੰਡਤ ਨਹਿਰੂ ਨੇ ਚੀਨ ਨਾਲ ਪੰਚਸ਼ੀਲ ਸਮਝੌਤਾ ਕਰਕੇ ਦੁਨੀਆ ਨੂੰ ਦਿ¤ਤਾ ਸ਼ਾਂਤੀ ਦਾ ਸੁਨੇਹਾ-ਮਾਨ ਫਗਵਾੜਾ 27 ਮਈ (ਅਸ਼ੋਕ ਸ਼ਰਮਾ -ਪ੍ਰਵਿੰਦਰ ਜੀਤ ਸਿੰਘ) ਫਗਵਾੜਾ ਵਿਖੇ ਕਾਂਗਰਸ ਪਾਰਟੀ ਨੇ ਅ¤ਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਉਹਨਾਂ ਦੀ 55ਵੀਂ ਬਰਸੀ ਮੌਕੇ ਨਿ¤ਘੀ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ […]

ਜਗਰਾਜ ਸਿੰਘ ਭੰਗੂ ਦੀ ਮੌਤ ਤੇ ਪ੍ਰਵਾਸੀ ਕਾਂਗਰਸੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )ਕਾਂਗਰਸੀ ਆਗੂ ਸ: ਜਗਰਾਜ ਸਿੰਘ ਭੰਗੂ ਦੀ ਬੇਵਕਤੀ ਮੌਤ ਤੇ ਪ੍ਰਵਾਸੀ ਕਾਂਗਰਸੀ ਆਗੂਆਂ ਨੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਅਮ੍ਰਿਤਸਰ ਸਾਹਿਬ ਜਿਲ੍ਹੇ ਦੀ ਤਹਿਸੀਲ ਜੰਡਿਆਲਾ ਗੁਰੂ ਦੇ ਪਿੰਡ ਭੰਗਣਾ ਦੇ ਜੰਮਪਲ ਸ: ਭੰਗੂ ਇੰਡੀਅਨ ਕਾਂਗਰਸ ਵਰਕਰਸ ਦੇ ਸੂਬਾ ਪ੍ਰਧਾਨ ਸਨ ਜੋ ਸਿਰਫ 49 ਸਾਲਾਂ ਦੀ ਉਮਰ ਭੋਗਦੇ ਹੋਏ […]