ਈਮਾ ਮੀਸਮਾਂਨ ਮੁੜ ਖੇਡੇਗੀ ਅਮਰੀਕਾ ਦੇ ਵਾਸਿ਼ਗਟਨ ਕਲੱਬ ਲਈ ਬਾਸਕਟਬਾਲ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਦੀ ਜੰਮਪਲ ਈਮਾ ਮੀਸਮਾਂਨ ਦੁਬਾਰਾ ਫਿਰ ਅਮਰੀਕਾ ਦੇ ਕਲੱਬ ਵਾਸਿ਼ਗਟਨ ਮੈਸਟਿਕ ਲਈ ਬਾਸਕਟਬਾਲ ਖੇਡੇਗੀ। ਬੈਲਜ਼ੀਅਮ ਦੀ ਰਾਸਟਰੀ ਟੀਮ ਦੀ ਚੋਟੀ ਦੀ ਖਿਡਾਰਨ ਈਮਾ ਮੀਸਮਾਂਨ 2012 ‘ਤੋਂ ਫਰਾਂਸ, ਅਮਰੀਕਾ ਅਤੇ ਰੂਸ ਦੇ ਕਲੱਬਾਂ ਲਈ ਖੇਡ ਰਹੀ ਹੈ ਜੋ ਹੁਣ ਦੁਬਾਰਾ ਫਿਰ ਅਮਰੀਕਾ ‘ਤੋਂ ਖੇਡਣ […]