ਕਰਮ ਕਰੋ!

ਹੋ ਸਕੇ ਤਾਂ ਚੰਗੇ ਕਰੋ। ਕਿਉਂਕਿ! ਵਿਧੀ ਦਾ ਵਿਧਾਨ ਹੈ। ਜਿਹਾ ਕਰੋਗੇ, ਤਿਹਾ ਭਰੋਗੇ। Example ਲਈ ਚੱਲ ਮੇਰੀ ਲਿਖੀ ਇੱਕ ਕਹਾਣੀ ਪੜ ! ਇੱਕ ਇਨਸਾਨ ਅਾਪਣੀ ਮਸਤੀ ਚ, ਬੇ-ਪਰਵਾਹੀ ਚ, ਤੁਰਿਆ ਜਾ ਰਿਹਾ ਸੀ। ਦੂਰ ਕਿਸੇ ਬਾਗ਼ ਚ, ਦਰੱਖਤਾਂ ਤੇ ਲੱਗੇ ਫਲ਼ਾਂ ਨੂੰ ਉਸਦੀਆਂ ਅੱਖਾਂ ਦੇਖਦੀਆਂ! ਹੁਣ ਅੱਖਾਂ ਕੋਲ਼ ਕਿਹੜਾ ਪੈਰ ਨੇ! ਤਾਂ ਅੱਖਾਂ ਪੈਰਾਂ […]

ਜੀਕੇ ਬਾਦਲ ਅਕਾਲੀ ਦਲ ’ਚੋਂ ਬਾਹਰ : ਸੁਖਬੀਰ ਦੀ ਭਾਰੀ ਭੁਲ

ਜਸਵੰਤ ਸਿੰਘ ‘ਅਜੀਤ’ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੀ ਅਖੌਤੀ ਕੋਰ ਕਮੇਟੀ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੂੰ ਦਲ ਵਿਚੋਂ ਬਾਹਰ ਕਰ ਦਿੱਤੇ ਜਾਣ ਦੀ ਕੀਤੀ ਗਈ ਸਿਫਰਸ਼ ਪੁਰ, ਬਿਨਾ ਜੀਕੇ […]

ਰੀੜ• ਦੋਸ਼ ਨਿਵਾਰਨ ਕੈਂਪ ਲਗਾਇਆ-50 ਮਹਿਲਾਵਾਂ ਨੇ ਲਾਭਲਿਆ

ਫਗਵਾੜਾ 30 ਮਈ (ਅਸ਼ੋਕਸ਼ਰਮਾ-ਪ੍ਰਵਿੰਦਰਜੀਤ ਸਿੰਘ) ਭਾਰਤੀ ਯੋਗ ਸੰਸਥਾਦੀਆਂ ਮਹਿਲਾਵਾਂ ਵਲੋਂ ਲਗਾਏ ਗਏ ਰੀੜ• ਦੋਸ਼ਨਿਵਾਰਨਕੈਂਪਵਿ¤ਚ 50 ਔਰਤਾਂ ਨੇ ਹਿ¤ਸਾ ਲਿਆਅਤੇ ਵ¤ਖੋ-ਵ¤ਖਰੀਆਂ ਯੋਗ ਕਿਰਿਆਵਾਂ ਸਿਖੀਆਂ। ਦਸਦਿਨਾਂ ਦਾ ਇਹ ਕੈਂਪਕਮਲਾਨਹਿਰੂਸਕੂਲ ਗੁਰੂਹਰਿਗੋਬਿੰਦਨਗਰਫਗਵਾੜਾਵਿਖੇ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਭਾਰਤੀ ਯੋਗ ਸੰਸਥਾਪੰਜਾਬ ਦੇ ਪੂਰਵਪ੍ਰਧਾਨਹਰਦੇਵ ਬ¤ਗਾ ਨੇ ਯੋਗ ਦੇ ਸਰੀਰ ਨੂੰ ਹੋਣਵਾਲੇ ਫਾਇਦਿਆਂ ਦੀਜਾਣਕਾਰੀਦਿ¤ਤੀਅਤੇ ਹਾਜ਼ਰਮਹਿਲਾਵਾਂ ਨੂੰਚੰਗੀ ਸਿਹਤ ਯੋਗ ਨਾਲਜੁੜੇ ਰਹਿਣਦੀਨਸੀਹਤਦਿ¤ਤੀ। ਇਸ ਸਮੇਂ […]