ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਪ¤ਕੇ ਕਰਨ ਲਈ ਆਈ ਸਕੀਮ ਦਾ ਲਾਭ ਉਠਾਉਣ ਸ਼ਹਿਰਵਾਸੀ-ਮੇਅਰ-ਖੋਸਲਾ

-ਨਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਨਕਸ਼ਾ ਤੇ ਫ਼ੀਸ 30 ਜੂਨ ਤੋ ਪਹਿਲਾ ਜਮਾਂ ਕਰਵਾਊ -ਨੀਲੇ ਕਾਰਡਾਂ ਤੇ ਕਣਕ ਦੀ ਵੰਡ ਛੇਤੀ ਹੋਵੇਗੀ ਸ਼ੁਰੂ,ਲਾਭਪਾਤਰੀ ਸਿਰਫ਼ 30 ਕਿ¤ਲੋ ਦੀ ਬੋਰੀ ਵਾਲੀ ਕਣਕ ਲੈਣ ਫਗਵਾੜਾ 28 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਅ¤ਜ ਜਾਣਕਾਰੀ ਦਿੰਦੇ ਦ¤ਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵ¤ਲੋਂ […]

ਜੋਗਿੰਦਰ ਸਿੰਘ ਮਾਨ ਨੇ ਪਿੰਡ ਬਘਾਣਾ ਵਿਖੇ ਸ਼ੁਰੂ ਕਰਵਾਏ ਵਿਕਾਸ ਦੇ ਕੰਮ

ਕਿਹਾ-ਪਿੰਡਾਂ ਦੇ ਵਿਕਾਸ ‘ਚ ਕਸਰ ਨਹੀਂ ਛ¤ਡਾਂਗੇ ਫਗਵਾੜਾ 28 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ਼ ਜੋਗਿੰਦਰ ਸਿੰਘ ਮਾਨ ਨੇ ਅ¤ਜ ਹਲਕੇ ਦੇ ਪਿੰਡ ਬਘਾਣਾ ਵਿਖੇ ਬ¤ਸ ਸਟਾਪ ਦੇ ਆਲੇ-ਦੁਆਲੇ ਦੀ ਫਿਰਨੀ ਦੇ ਬਰਮਾ ਤੇ ਇੰਟਰਲੋਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਉਹਨਾਂ ਕਿਹਾ ਕਿ ਫਿਰਨੀ ਦੇ […]

ਹੁਣ ਦਿੱਲੀ ਗੁਰਦੁਆਰਾ ਕਮੇਟੀ ਅਮਰੀਕਾ ਵਿੱਚ ਧਰਮ ਪ੍ਰਚਾਰ ਕਰੇਗੀ?

ਜਸਵੰਤ ਸਿੰਘ ‘ਅਜੀਤ’ ਇਨ੍ਹਾਂ ਹੀ ਦਿਨਾਂਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੇ ਮੈਂਬਰਾਂ ਦੇ ਨਾਂ ਇੱਕ ਗਸ਼ਤੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਦਸਿਆ ਗਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਪੁਰਬ ਪ੍ਰਤੀ ਸਮਰਪਿਤ ਇੱਕ ਤਿੰਨ-ਦਿਨਾਂ (12-14 ਜੁਲਾਈ) ਵਿਸ਼ੇਸ਼-ਸਮਾਗਮ ਦਾ ਆਯੋਜਨ ਨਿਊਯਾਰਕ (ਅਮਰੀਕਾ) ਵਿੱਚ ਕਰਨ ਜਾ […]

ਫ਼ਿੰਨਲੈਂਡ ਵਿੱਚ ਵਸਦੇ ਉੱਘੇ ਕਾਰੋਬਾਰੀ ਸ: ਚਰਨਜੀਤ ਸਿੰਘ ਬੁੱਘੀਪੁਰੀਆ ਨੇ ਆਪਣੀਆਂ ਧੀਆਂ ਦੇ ਅਵੱਲ ਦਰਜ਼ੇ ਵਿੱਚ ਪਾਸ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਸ਼ਨ।

ਫ਼ਿੰਨਲੈਂਡ, 25 ਜੂਨ (ਵਿੱਕੀ ਮੋਗਾ) ਬੀਤੇ ਐਤਵਾਰ ਫਿਨਲੈੰਡ ਦੇ ਸ਼ਹਿਰ ਕੇਰਾਵਾ ਵਿਖੇ ਪਰਵਾਸੀ ਭਾਰਤੀਆਂ ਦਾ ਇੱਕ ਬਹੁਤ ਵੱਡਾ ਇਕੱਠ ਹੋਇਆ ਜੋ ਕਿ ਉੱਘੇ ਕਾਰੋਬਾਰੀ ਸ: ਚਰਨਜੀਤ ਸਿੰਘ ਬੁੱਘੀਪੁਰੀਆ ਨੇ ਆਪਣੇ ਨਵੇਂ ਨਾਈਟ-ਕਲੱਬ ‘ਰੈਡ ਮੂਨ’ ਵਿੱਚ ਅਯੋਯਿਤ ਕੀਤਾ। ਇਹ ਗ੍ਰੈਜੁਏਸ਼ਨ-ਸਮਾਗਮ ਉਂਨਾਂ ਦੀਆਂ ਸਪੁਤੱਰੀਆਂ ਦੇ ਮਾਣ ਵਿੱਚ ਰੱਖਿਆ ਗਿਆ ਸੀ। ਜਿਨ੍ਹਾਂ ਨੇ ਆਪੋ-ਆਪਣੇ ਵਿਸ਼ਿਆਂ ਵਿੱਚ ਪਹਿਲੇ ਦਰਜ਼ੇ […]

ਖ਼ਾਲਸਾ ਕਾਲਜ ਡੁਮੇਲੀ ਵਲੋਂ ਵਿਦਿਅਕ ਟੂਰ ਕਰਵਾਇਆ

ਫਗਵਾੜਾ 25 ਜੂਨ (ਅਸ਼ੋਕ ਸ਼ਰਮਾ-ਪਰਵਿੰਦ ਜੀਤ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਦੀ ਰਹਿਨੁਮਾਈ ਅਤੇ ਪ੍ਰੋ. ਮਨੀਸ਼ਾ (ਰਾਜਨੀਤਿਕ ਸ਼ਾਸ਼ਤਰ ਵਿਭਾਗ), ਪ੍ਰੋ. ਨੈਨਸੀ (ਅੰਗਰੇਜ਼ੀ ਵਿਭਾਗ) ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਕਰਵਾਇਆ ਗਿਆ।ਇਸ […]

ਫਗਵਾੜਾ ਤੋਂ ਰਾਣੀਪੁਰ ਰੋਡ ਤੇ ਡਰੇਨ ਤੇ ਬਣੇ ਪੁਲ ਦੇ ਬੈਠਣ ਨਾਲ ਰਾਹਗੀਰਾਂ ‘ਚ ਫੈਲੀ ਦਹਿਸ਼ਤ

ਮੌਕੇ ਦਾ ਜਾਇਜਾ ਲੈਣ ਪੁ¤ਜੇ ਜੋਗਿੰਦਰ ਸਿੰਘ ਮਾਨ 16.50 ਲ¤ਖ ਰੁਪਏ ਦੀ ਲਾਗਤ ਨਾਲ ਜਲਦ ਹੋਵੇਗੀ ਮੁੜ ਉਸਾਰੀ ਫਗਵਾੜਾ 25 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਫਗਵਾੜਾ ਤੋਂ ਪਿੰਡ ਰਾਣੀਪੁਰ ਰੋਡ ਤੇ ਬਰਨਾ ਦੇ ਨਜਦੀਕ ਅ¤ਜ ਡਰੇਨ ਤੇ ਬਣੀ ਪੁਲੀ ਦੇ ਬੈਠਣ ਨਾਲ ਵਾਹਨ ਚਾਲਕਾਂ ਅਤੇ ਰਾਹਗੀਰਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਸਬੰਧੀ ਸੂਚਨਾ ਮਿਲਣ […]

15,200 ਫੁੱਟ ਦੀ ਉਚਾਈ ਤੇ ਨਿਰਭੈ ਸਿੰਘ ਨੇ ਬਣਾਈ ਸ੍ਰੀ ਹੇਮਕੁੰਟ ਸਾਹਿਬ ਦੀ ਪੇਂਟਿੰਗ ॥

ਚਿੱਤਰਕਾਰ ਨਿਰਭੈ ਸਿੰਘ ਰਾਏ ਜਿਨਾਂ ਦੀ ਪੇਂਟਿੰਗ ਨੇ ਪੂਰੇ ਵਿਸ਼ਵ ਵਿੱਚ ਆਪਣੀ ਵਿੱਲਖਣਤਾ ਦੀ ਪਹਿਚਾਣ ਬਣਾਈ ਹੈ॥ ਅਤੇ ਹੁਣ ਤੱਕ 14 ਵਿਸ਼ਵ ਰਿਕਾਰਡ ਬਣਾ ਕੇ ਦੇਸ ਦਾ ਨਾਮ ਉੱਚਾ ਕੀਤਾ ਹੈ॥ ਇਸ ਹੋਣਹਾਰ ਨੌਜਵਾਨ ਨੇ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜੋ ਕਾਬਿਲ-ਏ-ਤਰੀਫ ਹੈ॥ਗੁਰੂਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚ ਕੇ ਗੁਰੂਦੁਆਰਾ ਸਾਹਿਬ ਦੀ ਮੌਕੇ ਤੇ […]

ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਤਪਾਲ ਗੋਇਲ ਨੂੰ ਸਨਮਾਨਿਤ ਕੀਤਾ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੀ ਕਾਰਜਕਾਰਨੀ ਕਮੇਟੀ ਦੀ 235 ਵੀਂ ਮਾਸਿਕ ਮਿਲਣੀ ਡਾ.ਰਾਕੇਸ਼ ਵਰਮੀ ਸੰਸਥਾਪਕ ਤੇ ਪ੍ਰਧਾਨ ਦੀ ਸਰਪ੍ਰਸਤੀ ਹੇਠ ਸਿਟੀ ਸੈਂਟਰ ਪਟਿਆਲਾ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿਚ ਮਾਪਿਆਂ ਰਹਿਤ 100 ਵਿਦਿਆਰਥਣਾਂ ਨੂੰ ਪੜਾਈ ਕਰਨ ਲਈ ਗੋਦ ਲੈਣ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਮੈਡਮ ਰਜਨੀ ਭਾਰਗਵ ਨੇ 11 ਵਿਦਿਆਰਥਣਾਂ ਨੂੰ 9ਵੀਂ ਕਲਾਸ ਤੋਂ ਲੈ […]