2ਜੂਨ ਨੂੰ ਬਰੱਸਲਜ ਅਤੇ 9 ਜੂਨ ਨੂੰ ਅਲਕੱਣ ਵਿਖੇ ਸੰਤ ਬਾਬਾ ਪ੍ਰੈਮ ਸਿੰਘ ਦੀ ਬਰਸੀ ਮਨਾਈ ਜਾਵੇਗੀ

ਬੈਲਜੀਅਮ 1 ਜੂਨ (ਅਮਰਜੀਤ ਸਿੰਘ ਭੋਗਲ)ਸਮੂਹ ਸੰਗਤਾ ਦੇ ਸਹਿਯੋਗ ਨਾਲ ਸੰਤ ਬਾਬਾ ਪ੍ਰੈਮ ਸਿੰਘ ਮੁਰਾਲੇ ਵਾਲਿਆ ਦੀ ਸਲਾਨਾ ਬਰਸੀ ਸੰਤ ਬਾਬਾ ਪ੍ਰੈਮ ਸਿੰਘ ਕਮੇਟੀ ਵਲੋ 2 ਜੂਨ ਦਿਨ ਐਤਵਾਰ ਨੂੰ ਬਰੱਸਲਜ ਵਿਖੇ ਮਨਾਈ ਜਾ ਰਹੀ ਹੈ ਇਸੇ ਤਰਾ 9 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਅਲਕੱਣ ਵਿਖੇ ਵੀ ਮਨਾਈ ਜਾਵੇਗੀ ਜਿਸ ਵਿਚ ਅਖੰਡ ਪਾਠ […]

ਪੈਰਿਸ ਚ’ ਪ੍ਰਸ਼ਾਸਨ ਵਲੋਂ ਲੇਡੀ ਡਾਈਨਾ ਦੇ ਮੌਤ ਵਾਲੇ ਸਥਾਨ ਦਾ ਨਾਮ ਪ੍ਰਿਸਸ ਲੇਡੀ ਡਾਈਨਾ ਰੱਖਣ ਲਈ ਵਿਚਾਰ।

ਫਰਾਂਸ (ਸੁਖਵੀਰ ਸਿੰਘ ਸੰਧੂ) ਪੈਰਿਸ ਵਿੱਚ ਪ੍ਰਸ਼ਾਸਨ ਉਸ ਜਗ੍ਹਾ ਦਾ ਨਾਮ ਪ੍ਰਿਸਸ ਲੇਡੀ ਡਾਈਨਾ ਰੱਖਣ ਲਈ ਵਿਚਾਰ ਕਰ ਰਿਹਾ ਹੈ।ਜਿਥੇ 22 ਸਾਲ ਪਹਿਲਾਂ ਲੇਡੀ ਡਾਈਨਾ ਦੀ ਖਤਰਨਾਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।ਇਥੇ ਦੇ ਮਸ਼ਹੂਰ ਆਈਫਲ ਟਾਵਰ ਦੇ ਕੋਲ ਦੀ ਲੰਘ ਰਹੀ ਨਹਿਰ ਦੇ ਉਪਰ ਇੱਕ ਅਲਮਾ ਨਾਂ ਦਾ ਪੁੱਲ ਬਣਿਆ ਹੋਇਆ ਹੈ।ਜਿਸ ਦੇ […]

ਇਕ ਦਫਾ ਮੇਰੀ ਓ !

ਮੇਰੇ ਨਾਲ਼ ਲੜਕੇ ਗੁੱਸੇ ਚ ਕਹਿ ਦਿੰਦੀ ਐੈ । ਕਿ ” ਪਰਵਿੰਦਰਾ ਚੰਗਾ ਹੁੰਦਾ ! ਜੇ ਮੇਰੇ ਕੋਲ਼ ਦਿਲ ਨਾ ਹੁੰਦਾ । ਓਸ ਦਿਲ ਦਾ ਤੂ , ਦਿਲਦਾਰ ਨਾ ਹੁੰਦਾ । ਤਾਂ ਤੇਰੇ ਚ ਐਨੀ ਜ਼ੁਰਰਤ ਨਾ ਹੁੰਦੀ, ਕਿ ਤੂ ਕੁੜੀ ਨੂੰ ਰਵਾਂ ਦਿੰਦਾ…! ਸੱਚੀ ! ਬਹੁਤ ਚੰਗਾ ਹੁੰਦਾ ! ਜੇ ਮੇਰੇ ਕੋਲ਼ ਦਿਲ ਨਾ […]

ਸੰਤਿਰੂਧਨ ਵਿਖੇ ਤੀਆ ਮੇਲਾ 30 ਜੂਨ ਨੂੰ, ਪੋਸਟਰ ਕੀਤਾ ਜਾਰੀ

ਬੈਲਜੀਅਮ 1ਜੂਨ (ਅਮਰਜੀਤ ਸਿੰਘ ਭੋਗਲ)ਮਹਿੰਕ ਪੰਜਾਬ ਦੀ ਈਵੈਂਟਸ ਵਲੋ ਤੀਜਾ ਤੀਆ ਦਾ ਮੇਲਾ 30 ਜੂਨ ਨੂੰ ਸੰਤਿਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਤੀਆ ਮੇਲੇ ਦੀਆ ਮੁਖ ਪ੍ਰਬੰਧਕ ਪਲਵਿੰਦਰ ਕੌਰ ਜਸਪ੍ਰੀਤ ਕੌਰ ਅਤੇ ਸ਼ਰਮੀਲਾ ਕੌਰ ਨੇ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਮੇਲੇ ਵਿਚ ਜਿਥੇ ਦਾਖਲਾ ਫ੍ਰੀ ਹੋਵੇਗਾ ਉਥੇ ਨਾਲ ਹੀ […]

ਸਾਈਕਲੀਸਟ ਚੈਲੈੰਜਰ ਸੀਰੀਜ਼ 500 ਕਿਲੋਮੀਟਰ ਮੈਡਲ ਸੈਰੀਮਨੀ ਆਯੋਜਿਤ ਕੀਤੀ।

ਪਟਿਆਲਾ ਸ਼ਹਿਰ ਦੇ ਸ਼ਾਹੀ ਲੋਕਾਂ ਵਲੋਂ ਪਟਿਆਲਾ ਰਨਡੋਨੀਅਰਜ ਸਾਈਕਲ ਕਲੱਬ, ਲਾਈਫ ਸਾਇਕਲ ਅਤੇ ਡੈਡੀਕੇਟਿਡ ਬ੍ਰਦਰਜ ਗਰੁੱਪ ਪੰਜਾਬ ਵਲੋਂ ਸਾਈਕਲੀਸਟ ਚੈਲੈੰਜਰ ਸੀਰੀਜ਼ 500 ਕਿਲੋਮੀਟਰ ਆਯੋਜਿਤ ਕੀਤੀ ਗਈ ਜਿਸ ਦਾ ਮੈਡਲ ਸੈਰੀਮਨੀ ਸਮਾਰੋਹ ਪਟਿਆਲਾ  ਇੰਡਸਟਰੀਜ਼ ਫੋਕਲ ਪੁਆਇੰਟ ਪਟਿਆਲਾ ਵਿਖੇ  ਆਯੋਜਿਤ ਕੀਤਾ ਗਿਆ। ਡਾ. ਦੁਰਦਰਸ਼ੀ ਸਿੰਘ ਨੇ ਮੰਚ ਦਾ ਬਾਖੂਬੀ ਸੰਚਾਲਨ ਕੀਤਾ ਅਤੇ ਕਿਹਾ ਸ.ਹਰਪ੍ਰੀਤ ਸਿੰਘ ਸੰਧੂ 74 […]