ਜੋਗਿੰਦਰ ਸਿੰਘ ਮਾਨ ਨੇ ਪਿੰਡ ਖਲਵਾੜਾ ਕਲੋਨੀ ਵਿਖੇ ਸ਼ੁਰੂ ਕਰਵਾਇਆ ਗਲੀਆਂ ਨਾਲੀਆਂ ਦੀ ਉਸਾਰੀ ਦਾ ਕੰਮ

-ਪਿੰਡ ਖਲਵਾੜਾ ਕਲੋਨੀ ਵਿਖੇ ਗਲੀਆਂ ਨਾਲੀਆਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਜੋਗਿੰਦਰ ਸਿੰਘ ਮਾਨ ਦੇ ਨਾਲ ਦਲਜੀਤ ਰਾਜੂ ਦਰਵੇਸ਼ ਪਿੰਡ, ਸਰਪੰਚ ਜਗਜੀਵਨ ਲਾਲ ਅਤੇ ਹੋਰ। ਪਿੰਡ ਦੇ ਵਿਕਾਸ ‘ਚ ਕਮੀ ਨਹੀਂ ਰਹਿਣ ਦਿਆਂਗੇ-ਦਲਜੀਤ ਰਾਜੂ ਫਗਵਾੜਾ 2 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ […]

ਗਰੀਨ ਇਨਵਾਇਰੰਮੈਂਟ ਨੇ ਵਾਤਾਵਰਣ ਸੁਰ¤ਖਿਆ ਲਈ ਪਰਮ ਨਗਰ ‘ਚ ਲਾਏ ਬੂਟੇ

ਫਗਵਾੜਾ 2 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ ) ਵਾਤਾਵਰਣ ਸੁਰਿ¤ਖਿਆ ਲਈ ਵਚਨਬ¤ਧ ਸੰਸਥਾ ਗਰੀਨ ਇਨਵਾਇਰੰਮੈਂਟ ਫਗਵਾੜਾ ਦੇ ਸੰਸਥਾਪਕ ਅਕਾਸ਼ਦੀਪ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅ¤ਜ ਜ¤ਥੇਬੰਦੀ ਦੇ ਪ੍ਰਧਾਨ ਨਵਦੀਪ ਸ਼ਰਮਾ ਦੀ ਅਗਵਾਈ ਹੇਠ ਅਤੇ ਜਰਨੈਲ ਸੌਂਧੀ, ਮਨਦੀਪ ਸੌਂਧੀ, ਰਵਿੰਦਰ ਸਿੰਘ ਤੇ ਓਮ ਪ੍ਰਕਾਸ਼ ਦੇ ਵਿਸ਼ੇਸ਼ ਸਹਿਯੋਗ ਨਾਲ ਸਥਾਨਕ ਖੋਥੜਾਂ ਰੋਡ ਸਥਿਤ ਸੁਆਮੀ ਪਰਮ ਨਗਰ ਵਿਖੇ ਬੂਟੇ ਲਗਾਏ […]