ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸੁਪਰਡੈਟ ਪੁਲਿਸ ਵਿਕਾਸ ਸ਼ਭਰਵਾਲ ਨੂੰ ਸਨਮਾਨਿਤ ਕੀਤਾ।

ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ 262ਵੀ ਮਾਸਿਕ ਮਿਲਣੀ ਅਤੇ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਵਿਕਾਸ ਸਭਰਵਾਲ ਸੁਪਰਡੈਟ ਪੁਲਿਸ ਇਨਵੈਸਟੀਗੇਸ਼ਨ ਬਿਓਰੋ ਪੰਜਾਬ ਪੁਲਿਸ ਮੁੱਖ ਮਹਿਮਾਨ ਅਤੇ ਗੋਰਵ ਗੋਇਲ ਜੱਜ ਜੁਡੀਅਸ਼ਲ ਮੈਟਰੋਪੋਲੀਟਨ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ। ਡੈਡੀਕੇਟਡ ਬਲੱਡ ਡੋਨਰਜ ਨੂੰ ਗਿਫਟ […]

ਪੈਰਿਸ ਦੀਆਂ ਜਨਤਕ ਥਾਵਾਂ ਤੇ ਬਣੇ ਗਾਰਡਨਾਂ ਵਿੱਚ ਸਿਗਰਟ ਪੀਣ ਦੀ ਮਨਾਹ੍ਹੀ!

ਫਰਾਂਸ (ਸੁਖਵੀਰ ਸਿੰਘ ਸੰਧੂ) ਵਿਕਸਤ ਮੁਲਕ ਦੀ ਜਾਗਰੂਕ ਸਰਕਾਰ ਆਪਣੀ ਜੰਤਾਂ ਦੀਆਂ ਸਵੱਛ ਸਿਹਤ ਸੇਵਾਵਾਾਂ ਪ੍ਰਤੀ ਕਿਤਨੀ ਗੰਭੀਰ ਹੈ।ਇਸ ਦੀ ਉਦਾਹਰਣ ਉਸ ਵਕਤ ਵੇਖਣ ਨੂੰ ਮਿਲੀ,ਜਦੋਂ ਪ੍ਰਸ਼ਾਸਨ ਨੇ ਪੈਰਿਸ ਵਿੱਚਲੇ 52 ਪਾਰਕਾਂ ਵਿੱਚ 8 ਜੂਨ ਤੋਂ ਸਿਗਰਟ ਪੀਣ ਦੀ ਸਖਤ ਮਨਾਹ੍ਹੀ ਕਰ ਦਿੱਤੀ ਹੈ।ਇਸ ਕਨੰਨ ਦੀ ਕੋਤਾਹੀ ਕਰਨ ਵਾਲੇ ਨੂੰ 38 ੲੈਰੋ ਜੁਰਮਾਨਾ ਵੀ ਹੋ […]