ਸੰਤਿਰੂਧਨ ਵਿਖੇ ਤੀਆ ਮੇਲਾ 30 ਜੂਨ ਨੂੰ, ਪੋਸਟਰ ਕੀਤਾ ਜਾਰੀ

ਬੈਲਜੀਅਮ 7 ਜੂਨ (ਅਮਰਜੀਤ ਸਿੰਘ ਭੋਗਲ)ਮਹਿੰਕ ਪੰਜਾਬ ਦੀ ਈਵੈਂਟਸ ਵਲੋ ਤੀਜਾ ਤੀਆ ਦਾ ਮੇਲਾ 30 ਜੂਨ ਨੂੰ ਸੰਤਿਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਤੀਆਂ ਮੇਲੇ ਦੀਆਂ ਮੁਖ ਪ੍ਰਬੰਧਕ ਪਲਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਸ਼ਰਮੀਲਾ ਕੌਰ ਨੇ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਮੇਲੇ ਵਿਚ ਜਿਥੇ ਦਾਖਲਾ ਫ੍ਰੀ ਹੋਵੇਗਾ ਉਥੇ ਨਾਲ […]

550 ਪੁਰਬ ਮਨਾਉਣ ਲਈ ਸੰਗਤਾ ਦੀ ਇਕੱਤਰਤਾ ਅੱਜ

ਬੈਲਜੀਅਮ 7 ਜੂਨ (ਅਮਰਜੀਤ ਸਿੰਘ ਭੋਗਲ) ਗੁਰੂ ਨਾਨਕ ਦੇਵ ਜੀ 550 ਪੁਰਬ ਨੂੰ ਬੜੀ ਸ਼ਰਧਾ ਨਾਲ ਮਨਾਉਣ ਲਈ ਬੈਲਜੀਅਮ ਦੀਆ ਸੰਗਤਾ ਵਲੋ 8 ਜੂਨ ਦਿਨ ਸ਼ਨੀਵਾਰ ਨੂੰ ਇਕ ਵਜੇ ਗੁਰਦੁਆਰਾ ਗੁਰੂ ਹਰਰਾਏ ਸਾਹਿਬ ਦੂਰਨੇ ਐਨਟਵਰਪਨ ਵਿਖੇ ਇਕ ਇਕੱਤਰਾ ਬੁਲਾਈ ਗਈ ਹੈ ਜਿਸ ਵਿਚ ਵੱਖ ਵੱਖ ਗੁਰੂਘਰਾ ਦੀਆ ਕਮੇਟੀਆ ਅਤੇ ਸੰਗਤਾ ਨੂੰ ਸੱਦਾ ਦਿਤਾ ਜਾਦਾ ਹੈ […]

ਨੌਜਵਾਨ ਸੱਚੇ-ਸੁੱਚੇ ਆਚਰਨ ਦੇ ਧਾਰਨੀ ਬਣਕੇ ਸਿੱਖੀ ਦੇ ਦੂਤ ਬਣਨ : ਜੌੜਾਸਿੰਘਾ

ਗੱਤਕੇ ਨੂੰ ਉਲੰਪਿਕ ਤੱਕ ਲਿਜਾਣ ਲਈ ਰੋਡ ਮੈਪ ਤਿਆਰ : ਗਰੇਵਾਲ ਤਿੰਨ ਰੋਜਾ ਗੱਤਕਾ ਰੈਫ਼ਰੀ ਸਿਖਲਾਈ ਵਰਕਸ਼ਾਪ ਦਾ ਕੀਤਾ ਉਦਘਾਟਨ ਫ਼ਤਹਿਗੜ੍ਹ ਸਾਹਿਬ 7 ਜੂਨ : ਗੁਰੂ ਸਾਹਬਿਾਨ ਵੱਲੋਂ ਦਰਸਾਈ ਜੀਵਨ-ਜੁਗਤ ਦੇ ਮਾਰਗ ’ਤੇ ਚੱਲਦਿਆਂ ਸਮੂਹ ਸਿੱਖ ਨੌਜਵਾਨ ਨਾਮ-ਸਿਮਰਨ ਦੇ ਅਭਿਆਸੀ ਬਣਦੇ ਹੋਏ ਰਹਿਤ-ਮਰਿਯਾਦਾ ਅਤੇ ਸੱਚੇ-ਸੁੱਚੇ ਆਚਰਨ ਦੇ ਧਾਰਨੀ ਬਣਕੇ ਸਿੱਖੀ ਦੇ ਦੂਤ ਬਣਨ ਅਤੇ ਸੁਚੱਜਾ […]

ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਿੰਨਾਂ ਦਿਨਾਂ ਗੁਰਮਤਿ ਸਿਖਲਾਈ ਕੈਂਪ

ਜਲੰਧਰ (ਪ੍ਰੋਮਿਲ ਕੁਮਾਰ) ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਗੁਰਪੁਰਬ ਨੂੰ ਸਮਰਪਿਤ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਅਤੇ ਭਾਈ ਬਲਕਾਰ ਸਿੰਘ ਵੱਲੋਂ ਤਿੰਨ ਦਿਨਾਂ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਸਿੱਖ ੍ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸਿਖਲਾਈ ਦੇ ਨਾਲ ਨਾਲ ਵਿਦਿਆਰਥੀਆਂ […]