ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਦੀ ਕੇˆਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਪੰਜਾਬ ਵਿਚ ਜਲ ਸੰਕਟ ਦੇ ਗੰਭੀਰ ਹੁੰਦੇ ਮੁੱਦੇ ਨੂੰ ਚੁੱਕਿਆ

ਪਵਿੱਤਰ ਕਾਲੀ ਵੇਈˆ ਦੇਸ਼ ਦੀਆˆ ਹੋਰ ਪ੍ਰਦੂਸ਼ਤ ਨਦੀਆˆ ਨੂੰ ਸਾਫ ਕਰਨ ਦਾ ਬਣ ਸਕਦੀ ਹੈ ਮਾਡਲ:- ਸੰਤ ਸੀਚੇਵਾਲ ਸੁਲਤਾਨਪੁਰ ਲੋਧੀ 14 ਜੂਨ ਪੰਜਾਬ ਵਿਚ ਪਾਣੀਆˆ ਦੇ ਗੰਭੀਰ ਹੁੰਦੇ ਸੰਕਟ ਨੂੰ ਲੈ ਕੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇˆਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਸੰਤ ਸੀਚੇਵਾਲ ਨੇ ਪੰਜਾਬ ‘ਚ […]

ਸਿਆਸਤ ਚਮਕਾਉਣ ਲਈ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ ਭਾਜਪਾ ਨੇਤ੍ਰੀ ਰਜਨੀ ਬਾਲਾ-ਪਰਮਿੰਦਰ ਸਿੰਘ ਲਾਡੀ

ਫਗਵਾੜਾ 15 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਭਾਜਪਾ ਮਹਿਲਾ ਮੋਰਚਾ ਦੀ ਆਗੂ ਰਜਨੀ ਬਾਲਾ ਵਲੋਂ ਵੀਰਵਾਰ ਨੂੰ ਪਿੰਡ ਸਪਰੋੜ ਦੇ ਸਰਪੰਚ ਸੁਰਿੰਦਰ ਕੁਮਾਰ ਪ੍ਰਤੀ ਜੋ ਦੋਸ਼ ਲਗਾਏ ਗਏ ਹਨ ਉਹ ਬੇਬੁਨਿਆਦ ਅਤੇ ਅਧਾਰੀਨ ਹਨ ਜਿਹਨਾਂ ਵਿਚ ਕੋਈ ਸਚਾਈ ਨਹੀਂ ਹੈ। ਇਹ ਗ¤ਲ ਪਿੰਡ ਨੰਗਲ ਦੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਲਾਡੀ, ਨੰਬਰਦਾਰ ਹਰਬੰਸ ਸਿੰਘ, ਸਾਬਕਾ ਪੰਚ ਮੰਗਤ […]

ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਰਿਤਿਕਾ ਬਾਂਸਲ ਨੂੰ ਸਨਮਾਨਿਤ ਕੀਤਾ।

ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ ਔਰਤਾਂ ਲਈ ਸਪੈਸ਼ਲ ਸੈਮੀਨਾਰ(ਅੱਜ ਤੋਂ ਹੀ ਸਿਹਤਮੰਦ ਜੀਵਨ ਪ੍ਰਣਾਲੀ ਸ਼ੁਰੂ ਕਰੋ) ਬ੍ਰਹਮਾ ਕੁਮਾਰੀਜ਼ ਰਾਜਯੋਗ ਸੈਂਟਰ ਗਿਆਨ ਗੰਗਾ ਭਵਨ,ਵਾਰਡ ਨੰਬਰ 13, ਬ੍ਰਹਮਾ ਕੁਮਾਰੀਜ਼ ਰੋਡਸਨੋਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿਚ ਮੁੱਖ ਸਪੀਕਰ ਪ੍ਰਸਿੱਧ ਡਾਈਟੀਈਅਸ਼ਨ ਰਿਤਿਕਾ ਬਾਂਸਲ ਨੇ ਔਰਤਾਂ ਨਾਲ ਗੱਲਬਾਤ ਕਰਦਿਆਂ ਸਰੀਰਕ […]

ਜੋਗਿੰਦਰ ਸਿੰਘ ਮਾਨ ਨੇ ਪਿੰਡ ਮੌਲੀ ਵਿਖੇ ਲਿਆ ਛ¤ਪੜ ਦਾ ਜਾਇਆ

ਬਰਸਾਤ ਤੋਂ ਪਹਿਲਾਂ ਸਫਾਈ ਕਰਾਉਣ ਦਾ ਦਿ¤ਤਾ ਭਰੋਸਾ ਕਿਹਾ -ਅਧੂਰੇ ਵਿਕਾਸ ਨੂੰ ਵੀ ਜਲਦੀ ਪੂਰਾ ਕਰਾਇਆ ਜਾਵੇਗਾ ਫਗਵਾੜਾ 15 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਹੁਕਮਾ ਅਧੀਨ ਪਿੰਡਾਂ ਦੇ ਛ¤ਪੜਾਂ ਦੀ ਸਫਾਈ ਦੇ ਕੰਮ ਨੂੰ ਸੁਚ¤ਜੇ ਢੰਗ […]

ਫਗਵਾੜਾ ਸਿਵਲ ਹਸਪਤਾਲ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕਰਨ ਦੀ ਕੇਂਦਰੀ ਸਿਹਤ ਮੰਤਰੀ ਤੋਂ ਮੰਗ

ਫਗਵਾੜਾ ਦੇ ਮੇਅਰ ਅਰੁਣ ਖੋਸਲਾ ਸਾਥੀਆਂ ਦੇ ਨਾਲ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੂੰ ਮਿਲੇ ਫਗਵਾੜਾ 15 ਜੁਲਾਈ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਭਾਜਪਾ ਨੇਤਾਵਾਂ ਦੇ ਵਫ਼ਦ ਨਾਲ ਦਿ¤ਲੀ ਵਿਚ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨਾਲ ਮੁਲਾਕਾਤ ਕਰ ਉਨ•ਾਂ ਨੂੰ ਜਿ¤ਤਣ ਦੇ ਅਤੇ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ […]