ਖੂਹ ਬਣੇ ਭੂਤ

ਪਾਣੀ ਮਨੁੱਖ ਦੀ ਪਹਿਲੀ ਲੋੜ ਹੈ, ਇਸੇ ਲਈ ਮਨੁੱਖ ਦੀਆਂ ਪਹਿਲੀਆਂ ਬਸਤੀਆਂ ਦਾ ਵਾਸਾ ਦਰਿਆਵਾਂ ਦੇ ਕੰਢਿਆਂ ਤੇ ਹੀ ਹੋਇਆ। ਮਨੁੱਖ ਨੇ ਵਿਕਾਸ ਦੀ ਭਾਲ ਵਿਚ ਜਦੋਂ ਦੂਰ ਜਾਣਾ ਸ਼ੁਰੂ ਕੀਤਾ ਤਾਂ ਉਸਨੂੰ ਖੂਹ ਪੁੱਟਣ ਦਾ ਖਿਆਲ ਆਇਆ, ਕਹਿੰਦੇ ਹਨ ਪਹਿਲੇ ਖੂਹ 30,000 ਸਾਲ ਪਹਿਲੋਂ ਪੁੱਟੇ ਗਏ। ਇਹਦੀਆਂ ਕੰਧਾਂ ਢਿੱਗਾਂ ਜਾਂ ਪੱਥਰ ਦੀਆਂ ਬਣਦੀਆਂ ਸਨ। […]

ਪੰਜਾਬ ਖੇਡ ਵਿਭਾਗ ਵਲੋਂ ਕੁਸ਼ਤੀਆਂ ਦਾ ਸਮਰ ਕੋਚਿੰਗ ਕੈਂਪ ਅ¤ਜ ਤੋਂ ਸ਼ੁਰੂ

ਫਗਵਾੜਾ 18 ਜੂਨ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਰਾਏਪੁਰ ਡ¤ਬਾ ਓਲੰਪਿਕ ਅਕੈਡਮੀ ਫਗਵਾੜਾ ਵਿਖੇ ਪੰਜਾਬ ਖੇਡ ਵਿਭਾਗ ਵਲੋਂ 30 ਜੂਨ ਤਕ ਕੁਸ਼ਤੀਆਂ ਦਾ ਸਮਰ ਕੋਚਿੰਗ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿਚ ਕੁਸ਼ਤੀ ਕੋਚ ਰਵਿੰਦਰ ਨਾਥ, ਰਵੀ ਕੁਮਾਰ, ਪਹਿਲਵਾਨ ਅਮਰੀਕ ਸਿੰਘ ਤੋਂ ਇਲਾਵਾ ਕੁਸ਼ਤੀ ਦੇ ਸਾਬਕਾ ਅੰਤਰਰਾਸ਼ਟਰੀ ਕੋਚ ਪੀ.ਆਰ. ਸੋਂਧੀ ਵਲੋਂ ਬ¤ਚਿਆਂ ਨੂੰ ਫਰੀ ਸਿਖਲਾਈ ਦਿ¤ਤੀ […]

ਸਮਾਰਟ ਸਕੂਲ ਰੁੜਕਾ ਕਲਾਂ ਕੁੜੀਆਂ ਵਿਖੇ ਯੋਗ ਦਿਵਸ ਮਨਾਇਆ ਗਿਆ

“ਤਨ,ਮਨ ਦੀ ਤਦਰੁੰਸਤੀ ਲਈ ਯੋਗ ਲਾਹੇਵੰਦ ਹੈ”ਸਕੂਲ ਮੁੱਖੀ ਬੂਟਾ ਰਾਮ ਫਗਵਾੜਾ 18 ਜੂਨ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸਮਾਰਟ ਸਕੂਲ ਰੁੜਕਾ ਕਲਾਂ ਕੁੜੀਆਂ ਵਿਖੇ ਕੌਮਾਂਤਰੀ ਯੋਗ ਦਿਵਸ ਦੇ ਸਨਮੁੱਖ ਇੱਕ ਦਿਨਾਂ ਯੋਗ ਕੈਂਪ ਦਾ ਆਯੋਜਿਨ ਸਕੂਲ ਮੁੱਖੀ ਸ਼੍ਰੀ ਬੂਟਾ ਰਾਮ ਜੀ ਦੀ ਯੋਗ ਅਗਵਾਈ ਵਿੱਚ ਕੀਤਾ ਗਿਆ ।ਇਸ ਯੋਗ […]