ਪਾਉਂਟਾ ਸਾਹਿਬ ਵਿਖੇ ਵਿਰਸਾ ਸੰਭਾਲ ਗੱਤਕਾ ਮੁਕਾਬਲੇ 20 ਜੂਨ ਨੂੰ

ਚੰਡੀਗੜ 19 ਜੂਨ: ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਗੱਤਕਾ ਐਸੋਸੀਏਸ਼ਨ ਹਿਮਾਚਲ ਪ੍ਰਦੇਸ਼ ਵੱਲੋਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਵਿਰਸਾ ਸੰਭਾਲ ਗੱਤਕਾ ਮੁਕਾਬਲੇ 20 ਜੂਨ ਨੂੰ ਸ਼ਾਮ ਛੇ ਵਜੇ ਗੁਰਦੁਆਰਾ ਸਾਹਿਬ ਦੀ ਗਰਾਊਂਡ ਵਿੱਚ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਪਾਉਂਟਾ ਸਾਹਿਬ, ਭੰਗਾਣੀ ਸਾਹਿਬ […]

ਐਡਵੋਕੇਟ ਸੰਤੋਖਲਾਲ ਵਿਰਦੀ ਦਾ ਬੇਟਾ ਜ¤ਜ ਇਨਸਾਨਅਤੇ ਸੁਖਪ੍ਰੀਤ ਕੌਰ ਜ¤ਜ

ਬਿਨ•ਾਂ ਦਾਜ-ਦਹੇਜਅਤੇ ਵਾਜੇ-ਗਾਜੇ ਦੇ ਸਾਦੇ ਢੰਗ ਨਾਲਵਿਆਹ-ਬੰਧਨ ‘ਚ ਬ¤ਝੇ ਫਗਵਾੜਾ19ਜੂਨ (ਅਸ਼ੋਕਸ਼ਰਮਾ-ਪਰਵਿੰਦਰਜੀਤ ਸਿੰਘ) ਫ਼ਾਜਿਲਕਾਵਿਖੇ ਬਤੌਰ ਜ¤ਜ ਸੇਵਾਨਿਭਾਰਹੇ ਹਨਇਨਸਾਨ, ਦੀਸ਼ਾਦੀਸੁਖਪ੍ਰੀਤ ਕੌਰ, ਜੋ ਕਿ ਸੰਗਰੂਰਵਿਖੇ ਜ¤ਜ ਹਨ, ਨਾਲਬਿਨ•ਾਂ ਦਾਜ-ਦਹੇਜ, ਬਿਨ•ਾਂ ਕਿਸੇ ਰਸਮੋ-ਰਿਵਾਜ, ਬਿਨ•ਾਂ ਕਿਸੇ ਵਾਜੇ-ਗਾਜੇ ਜਾਂ ਬਰਾਤਰੋਪੜਵਿਖੇ ਸੰਪਨ ਹੋਈ। ਜ¤ਜ ਸੁਖਪ੍ਰੀਤ ਕੌਰ ਦੇ ਪਿਤਾਪ੍ਰਿੰਸੀਪਲ ਗੋਰਮਿੰਟਕਾਲਜਰੋਪੜਡਾ: ਸੰਤਸੁਰਿੰਦਰਪਾਲ ਸਿੰਘ ਅਤੇ ਦਾਦਾ ਜੀ ਮਾਸਟਰਪਿਆਰਾ ਸਿੰਘ ਭੋਲਾਸਾਬਕਾਜ਼ਿਲਾ ਸਿ¤ਖਿਆ ਅਧਿਕਾਰੀਹਨਅਤੇ ਜ¤ਜ ਇਨਸਾਨ ਦੇ […]