ਸ਼੍ਰੀ ਪ੍ਰੇਮ ਕਪੂਰ ਨੂੰ ਚੇਅਰਮੈਨ ਬਨਣ ਤੇ ਵਧਾਈ – ਗੁਰਦੀਪ ਸਿੰਘ ਮੱਲੀ

ਬੈਲਜੀਅਮ 23 ਜੂਨ (ਯ.ਸ) ਇੰਡੀਅਨ ਉਵਰਸੀਜ ਬੈਲਜੀਅਮ ਦੇ ਸਰਪਰਸਤ ਸ: ਗੁਰਦੀਪ ਸਿੰਘ ਮੱਲੀ ਵਲੋਂ ਸ਼੍ਰੀ ਪੇਮ ਕਪੂਰ ਨੂੰ ਚੈਅਰਮੈਨ ਆਫ ਇੰਪਰੂਵਮੈਂਟ ਟਰੱਸਟ ਬਨਣ ਤੇ ਬਹੁਤ ਬਹੁਤ ਵਧਾਈ। ਉਨਾਂ ਕਿਹਾ ਕਿ ਸ੍ਰੀ ਪ੍ਰੇਮ ਕਪੂਰ ਨੂੰ ਯੋਰਪ ਦੀ ਰਾਜਧਾਨੀ ਬਰੂਸਲ ਵਿਖੇ ਇਹ ਅਹੁੱਦਾ ਮਿਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਸਾਨੂੰ ਇਸ ਗੱਲ ਦਾ ਗਰਵ ਹੋਣਾ ਚਾਹੀਦਾ […]

ਦੇਸ਼ ਭਰ ਦੇ ਡਾਕਟਰਾਂ ਦੀ ਹੜਤਾਲ : ਪੰਜਾਬ ਵਿਖਾਈ ਰੋਸ਼ਨੀ

ਪੰਜਾਬ ਵਿਖਾਈ ਰੋਸ਼ਨੀ : ਪਛਮੀ ਬੰਗਾਲ ਵਿੱਚ ਇੱਕ ਡਾਕਟਰ ਨਾਲ ਹੋਈ ਮਾਰ-ਕੁਟ ਦੇ ਵਿਰੁਧ ਬੰਗਾਲ ਵਿੱਚ ਡਾਕਟਰਾਂ ਦੀ ਚਲੀ ਲੰਮੀ ਹੜਤਾਲ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਡਾਕਟਰਾਂ ਵਲੋਂ ਸਾਰੇ ਦੇਸ਼ ਵਿੱਚ ਕੀਤੀ ਗਈ ਹੜਤਾਲ ਦੇ ਚਲਦਿਆਂ ਭਿੰਨ-ਭਿੰਨ ਬੀਮਾਰੀਆਂ ਨਾਲ ਪੀੜਤ ਮਰੀਗ਼ਾਂ ਵਿੱਚ ਜੋ ਤ੍ਰਾਹਿ-ਤ੍ਰਾਹਿ ਮੱਚੀ ਹੋਈ ਸੀ ਅਤੇ ਕਈ ਮਰੀਜ਼ ਸਮੇਂ ’ਤੇ ਜ਼ਰੂਰੀ ਡਾਕਟਰੀ ਸਹੂਲਤ […]

ਮਾਂ ਬੋਲੀ ਪੰਜਾਬੀ, ਪੰਜਾਬੀ ਵਿਰਸੇ ਤੇ ਸਮਾਜ ਦੀ ਸੇਵਾ ਕਰਨਾ ਮੇਰਾ ਉਦੇਸ਼-ਕਿਰਨ ਰਾਣੀ

ਸਰੋਤਿਆਂ ਦੇ ਦਿਲਾਂ ‘ਚ ਗਾਇਕੀ ਰਾਹੀਂ ਬਣਾਈ ਵਿਲ¤ਖਣ ਪਹਿਚਾਣ ਫਗਵਾੜਾ 22 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਮੇਲਿਆਂ ਦੀਆਂ ਸਟੇਜਾਂ ਤੇ ਹਰ ਤਰ•ਾਂ ਦੀ ਭੂਮਿਕਾ ਬੰਨਣ ‘ਚ ਮਹਾਰਤ ਹਾਸਲ ਕਰ ਚੁ¤ਕੀ ਐਂਕਰ ਅਤੇ ਸਿੰਗਰ ਕਿਰਨ ਰਾਣੀ ਦਾ ਫਗਵਾੜਾ ਵਿਖੇ ਪਿਤਾ ਜੋਗਿੰਦਰ ਪਾਲ ਦੇ ਘਰ ਮਾਤਾ ਸੁਦੇਸ਼ ਕੁਮਾਰੀ ਦੀ ਕੁ¤ਖੋਂ ਹੋਇਆ। ਕਿਰਨ ਰਾਣੀ ਨੂੰ ਐਂਕਰਿੰਗ ਕਰਨ ਦਾ ਸ਼ੌਂਕ […]

ਪੁਨਰਜੋਤ ਨੂੰ ਅੰਤਰ-ਰਾਸ਼ਟਰੀ ਕਾਨਫਰੰਸ ਵਿੱਚ ਇੰਟਰਨੈਸ਼ਲ ਚੈਂਬਰ ਫਾਰ ਸਰਵਿਸ ਇੰਡਸਟਰੀ ਨੇ ਕੀਤਾ ਸਨਮਾਨਿਤ

ਅੱਖਾਂ ਦੀਆਂ ਪੁਤਲੀਆਂ ਬਦਲਣ ਲਈ ਵੀ ਚਮੜੀ ਦੀ ਪਰਤ ਤੇ ਕੋਰਨੀਆਂ ਤਿਆਰ ਕਰਨ ਦੀ ਖੋਜ ਚਲ ਰਹੀ ਹੈ- ਡਾ. ਕੈਂਪੋਨ ਫਗਵਾੜਾ 22 ਜੂਨ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ)ਅੰਤਰ ਰਾਸ਼ਟਰੀ ਯੋਗਾ ਡੇ ਅਤੇ ਅੰਤਰ ਰਾਸ਼ਟਰੀ ਕਾਨਫਰੰਸ ਐਕਸਪੋ ਦਾ ਆਯੋਜਨ, ਹੋਟਲ ਮਾਂਉਟ ਵਿਊ, ਚੰਡੀਗੜ੍ਹ ਵਿਖੇ ਆਈ.ਸੀ.ਐਸ.ਆਈ ਵੱਲੋਂ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਚੰਗੀ ਸਿਹਤ ਅਤੇ […]

ਬਲਵੀਰ ਰਾਣੀ ਸੋਢੀ ਨੇ ਪਿੰਡ ਰਾਣੀਪੁਰ ਤੇ ਖਜਰੂਲਾ ਦੇ ਸਲਾਨਾ ਜੋੜ ਮੇਲਿਆਂ ‘ਚ ਕੀਤੀ ਸ਼ਿਰਕਤ

ਭਾਈਚਾਰਕ ਸਾਂਝ ਨੂੰ ਮਜਬੂਤ ਬਣਾਈ ਰ¤ਖਣ ਦਾ ਦਿ¤ਤਾ ਸੁਨੇਹਾ ਫਗਵਾੜਾ 22 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਪਿੰਡ ਰਾਣੀਪੁਰ ਕੰਬੋਆ ਵਿਖੇ ਦਰਬਾਰ ਪੀਰ ਬਾਬਾ ਬਾਵਾ ਖਾਨ ਦੇ ਸਲਾਨਾ ਜੋੜ ਮੇਲੇ ਦੌਰਾਨ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਦਰਬਾਰ ਵਿਖੇ ਨਤਮਸਤਕ ਹੋਣ ਉਪਰੰਤ ਸਮੂਹ ਸੰਗਤ ਨੂੰ […]

ਘੱਟ ਗਿਣਤੀ ਕੌਮਾਂ ਅਤੇ ਦਲਿਤ ਭਾਈਚਾਰੇ ਨਾਲ ਬੇਇੰਨਸਾਫੀਆਂ ਵਿੱਚ “ਆਪਣਿਆਂ” ਦੀ ਸ਼ਮੂਲੀਅਤ ਦਾ ਖਤਰਨਾਕ ਰੁਝਾਨ – ਸ਼ਰੋਮਣੀ ਅਕਾਲੀ ਦਲ ( ਅ ) ਰਜਿਸਟਰਡ ।

ਲੰਡਨ – ਪੰਜਾਬ ਦੇ ਮੁੱਖ ਮੰਤਰੀ ਸਾਬਕਾ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਸ਼ ਤੇ ਫੋਰਨ ਕਾਰਵਾਈ ਕਰਦਿਆਂ ਰਾਜਪਾਲ ਮਿ: ਬਦਨੌਰ ਨੇ 1993 ਦੇ ਇਕ ਝੂਠੇ ਪੁਲੀਸ ਮੁਕਾਬਲੇ ਵਿੱਚ ਅਦਾਲਤ ਵੱਲੋਂ ਸਜ਼ਾ ਯਾਫਤਾ ਪੁਲੀਸ ਵਾਲਿਆਂ ਨੂੰ ਸਿਰਫ 4 ਕੁ ਸਾਲ ਅੰਦਰ ਹੀ ਰਿਹਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ, ਇਸ ਹਿਸਾਬ ਨਾਲ ਤਾਂ ਲੱਗਦਾ ਹੈ ਕਿ […]