15,200 ਫੁੱਟ ਦੀ ਉਚਾਈ ਤੇ ਨਿਰਭੈ ਸਿੰਘ ਨੇ ਬਣਾਈ ਸ੍ਰੀ ਹੇਮਕੁੰਟ ਸਾਹਿਬ ਦੀ ਪੇਂਟਿੰਗ ॥

ਚਿੱਤਰਕਾਰ ਨਿਰਭੈ ਸਿੰਘ ਰਾਏ ਜਿਨਾਂ ਦੀ ਪੇਂਟਿੰਗ ਨੇ ਪੂਰੇ ਵਿਸ਼ਵ ਵਿੱਚ ਆਪਣੀ ਵਿੱਲਖਣਤਾ ਦੀ ਪਹਿਚਾਣ ਬਣਾਈ ਹੈ॥ ਅਤੇ ਹੁਣ ਤੱਕ 14 ਵਿਸ਼ਵ ਰਿਕਾਰਡ ਬਣਾ ਕੇ ਦੇਸ ਦਾ ਨਾਮ ਉੱਚਾ ਕੀਤਾ ਹੈ॥ ਇਸ ਹੋਣਹਾਰ ਨੌਜਵਾਨ ਨੇ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜੋ ਕਾਬਿਲ-ਏ-ਤਰੀਫ ਹੈ॥ਗੁਰੂਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚ ਕੇ ਗੁਰੂਦੁਆਰਾ ਸਾਹਿਬ ਦੀ ਮੌਕੇ ਤੇ […]

ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਤਪਾਲ ਗੋਇਲ ਨੂੰ ਸਨਮਾਨਿਤ ਕੀਤਾ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੀ ਕਾਰਜਕਾਰਨੀ ਕਮੇਟੀ ਦੀ 235 ਵੀਂ ਮਾਸਿਕ ਮਿਲਣੀ ਡਾ.ਰਾਕੇਸ਼ ਵਰਮੀ ਸੰਸਥਾਪਕ ਤੇ ਪ੍ਰਧਾਨ ਦੀ ਸਰਪ੍ਰਸਤੀ ਹੇਠ ਸਿਟੀ ਸੈਂਟਰ ਪਟਿਆਲਾ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿਚ ਮਾਪਿਆਂ ਰਹਿਤ 100 ਵਿਦਿਆਰਥਣਾਂ ਨੂੰ ਪੜਾਈ ਕਰਨ ਲਈ ਗੋਦ ਲੈਣ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਮੈਡਮ ਰਜਨੀ ਭਾਰਗਵ ਨੇ 11 ਵਿਦਿਆਰਥਣਾਂ ਨੂੰ 9ਵੀਂ ਕਲਾਸ ਤੋਂ ਲੈ […]

ਚੱਲ ਏਥੋਂ ਚੱਲੀਏ-ਡਾ ਅਮਰਜੀਤ ਟਾਂਡਾ

ਚੱਲ ਏਥੋਂ ਚੱਲੀਏ ਹਰ ਪਾਸੇ ਹਨੇਰ ਝੋਰਿਆਂ ਚ ਰਾਤ ਸੌਂਵੇਂ ਜਾਗੇ ਤੌਖ਼ਲੀਂ ਸਵੇਰ ਅੰਬਾਂ ਦੀਆਂ ਡਾਲੀਆਂ ‘ਤੇ ਉਦਾਸ ਜੇਹੀ ਰੁੱਤ ਗੀਗਿਆਂ ਦੇ ਚਾਅ ਸਾਂਹਵੇਂ ਖ਼ੁਰ ਜਾਂਦੀ ਕੁੱਖ਼ ਰਾਹੀਂ ਚੁਰਾਹੀਂ ਸਾਰੇ ਲਾਸ਼ਾਂ ਦੀ ਹਵਾੜ ਡੀਕ ਗਈ ਢਾਣੀਆਂ ਵਿਹੜੀਂ ਸੁੱਤੀ ਉਜਾੜ ਘੜ੍ਹਿਆਂ ਦੇ ਪਾਣੀਆਂ ਤੋਂ ਝੜ੍ਹਿਆ ਇਤਬਾਰ ਜ਼ਖਮੀ ਪਿਆਸੇ ਖੜ੍ਹੇ ਰੁੱਖ ਸੱਖਣੇ ਬਜ਼ਾਰ ਤਾਰਿਆਂ ਦੀ ਪਰਾਤ ਵਿਚ […]

ਪਿੰਡ ਗੰਢਵਾ ਵਿਖੇ ਆਯੋਜਿਤ ਸਲਾਨਾ ਜੋੜ ਮੇਲੇ ‘ਚ ਨਤਮਸਤਕ ਹੋਏ ਬਲਵੀਰ ਰਾਣੀ ਸੋਢੀ

ਸੰਗਤਾਂ ਨੂੰ ਦਿ¤ਤੀ ਜੋੜ ਮੇਲੇ ਦੀ ਵਧਾਈ ਫਗਵਾੜਾ 24 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਡੇਰਾ ਬਾਬਾ ਖੇਮ ਦਾਸ ਪਿੰਡ ਗੰਢਵਾ ਵਿਖੇ 100ਵਾਂ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵਲੋਂ ਡੇਰੇ ਦੇ ਮੁ¤ਖ ਸੇਵਾਦਾਰ ਸ੍ਰੀ ਸ਼ਰਨ ਮੁਨੀ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸਲਾਨਾ ਜੋੜ ਮੇਲੇ ਵਿਚ […]

ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ

ਜਲੰਧਰ (ਸੁਰਜੀਤ ਸਿੰਘ, ਪ੍ਰੋਮਿਲ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ਼ਾ ਅਵਤਾਰ ਪੁਰਬ ਨੂੰ ਸਮਰਪਿਤ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਜੀ ਦੀ ਪ੍ਰੇਰਣਾ ਸਦਕਾ ਸੇਵਾਦਾਰ ਦਇਆ ਸਿੰਘ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਸ਼ੇਰ ਪ੍ਰਤਾਪ ਸਿੰਘ ਤੇ ਲੱਕੀ ਵੱਲੋਂ ਪਵਿੱਤਰ ਵੇਈਂ ਕੰਢੇ […]

ਪੰਜਾਬ ਤੇ ਪੂਸਾ 44

ਇਸ ਵੇਲੇ ਪੰਜਾਬ ਵਿਚ ਝੋਨੇ ਦੀ ਲਵਾਈ ਜ਼ੋਰਾਂ ਤੇ ਹੈ। ਮਜ਼ਦੂਰਾਂ ਦੀ ਪੂਰੀ ਸੇਵਾ ਹੁੰਦੀ ਹੈ। ਦਿਨੇ ਕੰਮ ਕਰਦੇ ਹਨ ਤੇ ਰਾਤ ਨੂੰ ਬੋਰਾਂ ਤੇ ਢੋਲਕੀ ਖੜਕਦੀ ਹੈ। ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕੇ ਪੰਜਾਬ ਵਿਚ ਝੋਨੇ ਦੀ ਕਿਹੜੀ ਕਿਸਮ ਲੱਗ ਰਹੀ ਹੈ। ਪੰਜਾਬ ਦੇ ਖੇਤੀ ਅਦਾਰੇ ਕਈ ਸਾਲਾਂ ਤੋਂ ਕਹਿ ਰਹੇ ਹਨ […]