ਫ਼ਿੰਨਲੈਂਡ ਵਿੱਚ ਵਸਦੇ ਉੱਘੇ ਕਾਰੋਬਾਰੀ ਸ: ਚਰਨਜੀਤ ਸਿੰਘ ਬੁੱਘੀਪੁਰੀਆ ਨੇ ਆਪਣੀਆਂ ਧੀਆਂ ਦੇ ਅਵੱਲ ਦਰਜ਼ੇ ਵਿੱਚ ਪਾਸ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਸ਼ਨ।

ਫ਼ਿੰਨਲੈਂਡ, 25 ਜੂਨ (ਵਿੱਕੀ ਮੋਗਾ) ਬੀਤੇ ਐਤਵਾਰ ਫਿਨਲੈੰਡ ਦੇ ਸ਼ਹਿਰ ਕੇਰਾਵਾ ਵਿਖੇ ਪਰਵਾਸੀ ਭਾਰਤੀਆਂ ਦਾ ਇੱਕ ਬਹੁਤ ਵੱਡਾ ਇਕੱਠ ਹੋਇਆ ਜੋ ਕਿ ਉੱਘੇ ਕਾਰੋਬਾਰੀ ਸ: ਚਰਨਜੀਤ ਸਿੰਘ ਬੁੱਘੀਪੁਰੀਆ ਨੇ ਆਪਣੇ ਨਵੇਂ ਨਾਈਟ-ਕਲੱਬ ‘ਰੈਡ ਮੂਨ’ ਵਿੱਚ ਅਯੋਯਿਤ ਕੀਤਾ। ਇਹ ਗ੍ਰੈਜੁਏਸ਼ਨ-ਸਮਾਗਮ ਉਂਨਾਂ ਦੀਆਂ ਸਪੁਤੱਰੀਆਂ ਦੇ ਮਾਣ ਵਿੱਚ ਰੱਖਿਆ ਗਿਆ ਸੀ। ਜਿਨ੍ਹਾਂ ਨੇ ਆਪੋ-ਆਪਣੇ ਵਿਸ਼ਿਆਂ ਵਿੱਚ ਪਹਿਲੇ ਦਰਜ਼ੇ […]

ਖ਼ਾਲਸਾ ਕਾਲਜ ਡੁਮੇਲੀ ਵਲੋਂ ਵਿਦਿਅਕ ਟੂਰ ਕਰਵਾਇਆ

ਫਗਵਾੜਾ 25 ਜੂਨ (ਅਸ਼ੋਕ ਸ਼ਰਮਾ-ਪਰਵਿੰਦ ਜੀਤ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਦੀ ਰਹਿਨੁਮਾਈ ਅਤੇ ਪ੍ਰੋ. ਮਨੀਸ਼ਾ (ਰਾਜਨੀਤਿਕ ਸ਼ਾਸ਼ਤਰ ਵਿਭਾਗ), ਪ੍ਰੋ. ਨੈਨਸੀ (ਅੰਗਰੇਜ਼ੀ ਵਿਭਾਗ) ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਕਰਵਾਇਆ ਗਿਆ।ਇਸ […]

ਫਗਵਾੜਾ ਤੋਂ ਰਾਣੀਪੁਰ ਰੋਡ ਤੇ ਡਰੇਨ ਤੇ ਬਣੇ ਪੁਲ ਦੇ ਬੈਠਣ ਨਾਲ ਰਾਹਗੀਰਾਂ ‘ਚ ਫੈਲੀ ਦਹਿਸ਼ਤ

ਮੌਕੇ ਦਾ ਜਾਇਜਾ ਲੈਣ ਪੁ¤ਜੇ ਜੋਗਿੰਦਰ ਸਿੰਘ ਮਾਨ 16.50 ਲ¤ਖ ਰੁਪਏ ਦੀ ਲਾਗਤ ਨਾਲ ਜਲਦ ਹੋਵੇਗੀ ਮੁੜ ਉਸਾਰੀ ਫਗਵਾੜਾ 25 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਫਗਵਾੜਾ ਤੋਂ ਪਿੰਡ ਰਾਣੀਪੁਰ ਰੋਡ ਤੇ ਬਰਨਾ ਦੇ ਨਜਦੀਕ ਅ¤ਜ ਡਰੇਨ ਤੇ ਬਣੀ ਪੁਲੀ ਦੇ ਬੈਠਣ ਨਾਲ ਵਾਹਨ ਚਾਲਕਾਂ ਅਤੇ ਰਾਹਗੀਰਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਸਬੰਧੀ ਸੂਚਨਾ ਮਿਲਣ […]