ਬੈਲਜੀਅਮ ਵਿਚ ਖੇਡ ਮੇਲਾ ਸਫਲਤਾਪੂਰਵਕ ਹੋਇਆ , ਹਾਲੈਡ ਰਿਹਾ ਜੇਤੂ

ਬੈਲਜੀਅਮ 16 ਜੁਲਾਈ (ਅਮਰਜੀਤ ਸਿੰਘ ਭੋਗਲ) ਐਨ ਆਰ ਆਈ ਚੜਦੀਕਲਾ ਸਪੋਰਟਸ ਕਲੱਬ ਬੈਲਜੀਅਮ ਵਲੋ ਸਲਾਨਾ ਕਬੱਡੀ ਮੇਲਾ ਸੰਤਿਰੂਧਨ ਵਿਖੇ ਕਰਵਾਇਆ ਗਿਆ। ਜਿਸ ਵਿਚ ਹਾਲੈਂਡ, ਫਰਾਂਸ ,ਸਪੇਨ ਅਤੇ ਅਸਟਰੀਆ ਦੀਆ ਟੀਮਾ ਨੇ ਭਾਗ ਲਿਆ 11 ਵਜੇ ਤੋ ਸ਼ਾਮ 7 ਵਜੇ ਤੱਕ ਚੱਲੇ ਇਸ ਮੇਲੇ ਵਿਚ ਹਾਲੈਂਡ ਦੀ ਪੰਜਾਬ ਸਪੋਰਟਸ ਕਲੱਬ ਨੇ ਕਬੱਡੀ ਕੱਪ ਜਿਤਿਆ ਜਿਨਾ ਨੂੰ […]

ਅਮਰੀਕਾ ਵਿੱਚ ਖਾਲਸਾ ਸਕੂਲ ਦੇ ਵਿਦਿਆਰਥੀਆਂ ਦੁਆਰਾ ਚਲਾਏ ਜਾਣ ਵਾਲੇ ਸਭ ਤੋਂ ਪਹਿਲੇ ਆਨਲਾਇਨ ਟੀ.ਵੀ ਚੈਨਲ ਦਾ ਉਦਘਾਟਨ

ਗੁਰੂਦੁਆਰਾ ਨਿਊ ਇੰਗਲੈਂਗ ਸਿੱਖ ਸਟੱਡੀ ਸਰਕਲ (ਐਨ.ਈ.ਐਸ.ਐਸ.ਸੀ.) ਵੈਸਟਬੋਰੋ, ਮੈਸਾਚਿਉਸੇਟਸ (ਅਮਰੀਕਾ) ਨੇ ਨਿਸ਼ਕਾਮ ਟੀ.ਵੀ ਚੈਨਲ ਦੀ ਸ਼ੁਰੂਆਤ ਕਰਕੇ ਮੀਡੀਆ ਵਿੱਚ ਆਪਣੀ ਥਾਂ ਬਣਾਈ ਹੈੀ ਇਹ ਚੈਨਲ ਖਾਲਸਾ ਸਕੂਲ ਦੁਆਰਾ ਚਲਾਇਆ ਜਾਣ ਵਾਲਾ ਪਹਿਲਾ ਆਨ ਲਾਇਨ ਟੀ .ਵੀ ਚੈਨਲ ਹੈ, ਜੋ ਪੰਥ ਦੇ ਭਵਿੱਖ ਲਈ ਰਾਹ ਬਣਾਇਗਾੀ ਇਸ ਟੀ ਵੀ ਚੈਨਲ ਦੇ ਸਲਾਹਕਾਰ ਹਰਬਲਦੀਪ ਸਿੰਘ ਨੇ ਕਿਹਾ, […]

ਬਾਬੇ ਨਾਨਕ ਦਾ ਆਗਮਨ ਪੁਰਬ ਬੈਲਜੀਅਮ ਵਿਚ 17 ਨਵੰਬਰ ਨੂੰ ਮਨਾਇਆ ਜਾਵੇਗਾ ਯੂਰਪ ਭਰ ਦੀਆ ਸੰਗਤਾ ਹੋਣਗੀਆ ਸ਼ਾਮਲ

ਬੈਲਜੀਅਮ 16 ਜੁਲਾਈ (ਅਮਰਜੀਤ ਸਿੰਘ ਭੋਗਲ)ਬੈਲਜੀਅਮ ਦੇ ਸਾਰੇ ਗੁਰੂਘਰਾ ਵਲੋ ਸਾਝੇ ਤੋਰ ਤੇ ਗੁਰੁ ਨਾਨਕ ਦੇਵ ਜੀ ਦਾ ਆਗਮਨ ਪੁਰਬ 17 ਨਵੰਬਰ ਦਿਨ ਐਤਵਾਰ ਨੂੰ ਸੰਤਿਰੂਧਨ ਨਾਲ ਲੱਗਦੇ ਪਿੰਡ ਜੈਪਰਨ ਵਿਖੇ ਬੜੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਸ ਵਿਚ ਯੂਰਪ ਭਰ ਦੀਆ ਸਾਰੀਆ ਸੰਗਤਾ ਨੂੰ ਆਉਣ ਦਾ ਸੱਦਾ ਦਿਤਾ ਜਾਦਾ ਹੈ ਅਤੇ ਗੁਰਦੁਆਰਾ ਪ੍ਰਬੰਧਕ […]

ਨੈਸ਼ਨਲ ਲੋਕ ਅਦਾਲਤ ‘ਚ 315 ਕੇਸਾਂ ਦਾ ਨਿਪਟਾਰਾ

ਜਗਰਾਉਂ, 13 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ) – ਅੱਜ ਇੱਥੇ ਨੈਸ਼ਨਲ ਲੋਕ ਅਦਾਲਤ ਵਿਚ ਜੱਜ ਸ੍ਰੀ ਅਮਰੀਸ਼ ਕੁਮਾਰ ਸਬ ਡਵੀਜਨ ਜੁਡੀਸ਼ੀਅਲ ਮੈਜਿਸਟਰੇਟ ਜਗਰਾਉਂ ਤੇ ਸ੍ਰੀ ਕਰਨਵੀਰ ਸਿੰਘ ਮੰਜੂ ਸਿਵਲ ਜੱਜ ਯੂਨੀਅਨ ਡਵੀਜਨ ਜਗਰਾਉਂ ਵੱਲੋਂ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿਚ ਕੁੱਲ 1041 ਕੇਸਾਂ ਵਿੱਚੋ 315 ਕੇਸ਼ਾ ਦਾ ਨਿਪਟਾਰਾ ਕੀਤਾ ਗਿਆ ਜਿਸ ਦਾ ਵੇਰਵਾ ਇਸ […]

ਪਿਸਤੋਲ ਤੇ ਜਿੰਦਾ ਕਾਰਤੂਸ ਸਮੇਤ ਇਕ ਵਿਅਕਤੀ ਗ੍ਰਿਫਤਰ

ਜਗਰਾਉ 13 ਜੁਲਾਈ ( ਰਛਪਾਲ ਸ਼ਿੰਘ ਸ਼ੇਰਪੁਰੀ ) ਪੁਲਿਸ ਜਿਲਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਵਰਿੰਦਰ ਸਿੰਘ ਬਰਾੜ ਵੱਲੋ ਮਾੜੇ ਅਨਸਰ ਖਿਲਾਫ ਵਿੱਢੀ ਮਹਿੰਮ ਤਹਿਤ ਅੱਜ ਚੌਂਕੀ ਗਾਲਿਬ ਕਲਾਂ ਦੇ ਇੰਨਚਾਰਜ ਏ ਐਸ ਆਈ ਪਰਮਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸਤ ਦੋਰਾਨ ਗੱਡੀ ਤੇ ਕੋਕਰੀ ਕਲਾਂ ਤੋ ਗਾਲਿਬ ਕਲਾਂ ਨੂੰ ਆ ਰਹੀ ਸੀ ਤਾ […]

ਗੁਰਮਤਿ ਕਲਾਸਾਂ ਲਗਾਈਆ

ਜਗਰਾਉ 13 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਪਿੰਡ ਸ਼ੇਰਪੁਰ ਕਲਾਂ ਵਿਖੇ ਅੱਜ ਗੁਰਦੁਆਰਾ ਜਾਗ੍ਰਿਤਸਰ ਸਾਹਿਬ ਵਿਖੇ ਭਾਈ ਸਰਵਣ ਸਿੰਘ ਸ੍ਰੋਮਣੀ ਪ੍ਰਬੰਧਕ ਗੁਰਦੁਆਰਾ ਕਮੇਟੀ ਦੇ ਪ੍ਰਚਾਰਕ ਅਮ੍ਰਿਤਸਰ ਵੱਲੋ ਬੱਚਿਆਂ ਦੀਆਂ ਗੁਰਮਿਤ ਕਲਾਸਾਂ ਲਗਾਈਆ ਗਈਆ ।ਇਸ ਮੋਕੇ ਭਾਈ ਸਰਵਣ ਸਿੰਘ ਵੱਲੋ ਬੱਚਿਆ ਨੂੰ ਸਿੱਖ ਰਹਿਤ ਮਰਿਯਾਦਾ ਅੁਨਸਾਰ ਸਿੱਖ ਦੀ ਪ੍ਰਭਾਸਾ ਬਾਰੇ ਜਾਣਕਾਰੀ ਦਿੱਤੀ ਅਤੇ ਗੁਰਮਿਤ ਦੇ […]

ਸਮੁੰਦਰੀ ਬੇੜਿਆਂ ਨੂੰ ਕਨਾਰਾ ਵਿਖਾਉਣ ਵਾਲਾ ਰੋਸ਼ਨੀ ਘਰ (ਲਾਈਟ ਹਾਊਸ)

ਫਰਾਂਸ (ਸੁਖਵੀਰ ਸਿੰਘ ਸੰਧੂ) ਸਮੁੰਦਰੀ ਜਹਾਜਾਂ ਨੂੰ ਧਰਤੀ ਦੇ ਕੰਢਿਆਂ ਦੀ ਦਿਸ਼ਾ ਦੱਸਣ ਵਾਲੀ ਲਾਈਟ ਜਿਸ ਨੂੰ ਲਾਈਟ ਹਾਊਸ ਭਾਵ ਰੋਸ਼ਨੀ ਘਰ ਵੀ ਕਿਹਾ ਜਾਦਾਂ ਹੈ।ਇਸ ਤਰ੍ਹਾਂ ਦਾ ਹੀ ਇੱਕ ਰੋਸ਼ਨੀ ਘਰ ਫਰਾਂਸ ਦੀ ਜੀਰੋਂਦ ਸਟੇਟ ਦੇ ਪਿੰਡ ਰੋਈਓ ਤੇ ਵਿਉ ਸੁਰ ਮੈਰ ਦੇ ਕੋਲ ਸੱਤ ਮੀਲ ਐਂਟਲਾਟਿੱਕ ਸਮੁੰਦਰ ਵਿੱਚਕਾਰ ਸਥਿੱਤ ਹੈ।ਇਹ ਫਰਾਂਸ ਦਾ ਸਭ […]