ਅਕਾਲੀ ਭਾਜਪਾ ਕੇ ਰਾਜ ਵਿਚ ਜਾਰੀ ਗ੍ਰਾਂਟ ਨਾਲ ਹੀ ਵਾਰਡ ਨੰਬਰ 24 ਵਿਚ ਪਵੇਗੀ ਵਾਟਰ ਸਪਲਾਈ ਦੀ ਲਾਈਨ,ਕੰਮ ਛੇਤੀ ਹੋਵੇਗਾ ਸ਼ੁਰੂ

-ਜਨਤਾ ਵਲੋਂ ਨਕਾਰੇ ਗਏ ਮਾਨ ਬੇਕਾਰ ਵਿਚ ਰੀਬਨ ਕੈਂਚੀ ਲੈਕੇ ਉਦਘਾਟਨ ਦੀ ਦੋੜ ਵਿਚ ਨਾ ਪੈਣ-ਖੋਸਲਾ -ਕਾਂਗਰਸ ਸਰਕਾਰ ਕੋਲ ਤਾਂ ਕਰਮਚਾਰੀਆਂ ਨੂੰ ਦੇਣ ਲਈ ਪੈਸੇ ਨਹੀ ਹਨ,ਵਿਕਾਸ ਕਿਥੋਂ ਹੋਵੇਗਾ ਫਗਵਾੜਾ 1 ਜੂਲਾਈ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਅੱਜ ਐਸ.ਡੀ.ੳ.ਵਾਟਰ ਸਪਲਾਈ ਅਤੇ ਸੀਵਰੇਜ ਤਿਲਕ ਰਾਜ ਦੇ ਨਾਲ ਵਾਰਡ ਨੰਬਰ 24 ਦਾ ਦੌਰਾ […]

ਤਾਇਆ-੧੭

ਤਾਇਆ ਪੀ ਐੱਚ ਡੀ ਦੇ ਸੁਪਨੇ ਲੈਂਦਾ ਦੇਸ ਪਹੁੰਚ ਗਿਆ। ਥਕਾਵਟਾਂ ਲਾਹ ਦੂਜੇ ਦਿਨ ਹੀ ‘ਅਮਰੀਕਾ ਰਿਟਰਨ’ ਤਾਕਟਰ ਦੇ ਦਫਤਰ ਜਾ ਪੁੱਜਾ। ‘ ਆ ਬਈ ਆ’ ਗਰਮਜੋਸ਼ੀ ਨਾਲ ਹੱਥ ਮਿਲਾ ਸਾਹਮਣੇ ਆਲੀ ਕੁਰਸੀ ਤੇ ਬਹਿ ਗਿਆ। ਚਾਹ ਪੀ ਕੇ ਡਾਕਟਰ ਕਹਿੰਦਾ, “ਹੁਣ ਸਾਡੀ ਮੀਟਿੰਗ ਹੈ , ਸ਼ਾਮ ਨੂੰ ਮਿਲਦੇ ਹਾਂ, ਫਲਾਣੇ ਥਾਂ, ਉੱਥੇ ਖੁੱਲ੍ਹ ਕਿ […]