ਸੰਤਿਰੂਧਨ ਵਿਚ ਹੋਇਆ ਤੀਆ ਦਾ ਮੇਲਾ ਗਰਮੀ ਦੇ ਕਹਿਰ ਵਿਚ ਵੀ ਦਰਸ਼ਕਾ ਨੇ ਲਿਆ ਅਨੰਦ

ਬੈਲਜੀਅਮ 2 ਜੁਲਾਈ (ਅਮਰਜੀਤ ਸਿੰਘ ਭੋਗਲ) ਮਹਿਕ ਪੰਜਾਬ ਦੀ ਈਵੈਂਟਸ ਦੀਆ ਪਲਵਿੰਦਰ ਕੌਰ,ਜਸਪ੍ਰੀਤ ਕੌਰ ਅਤੇ ਸ਼ਰਮੀਲਾ ਕੌਰ ਵਲੋ 3ਜਾ ਤੀਆ ਦਾ ਮੇਲਾ ਪੰਜਾਬੀਆ ਦੇ ਭਾਰੀ ਵਸੋ ਵਾਲੇ ਇਲਾਕੇ ਸੰਤਿਰੂਧਨ ਵਿਖੇ ਕਰਵਾਇਆ ਜਿਸ ਵਿਚ ਮੁਖ ਮਹਿਮਾਨ ਦੇ ਤੋਰ ਤੇ ਰਣਜੀਤ ਕੌਰ ਕਪੂਰ ਪਤਨੀ ਪ੍ਰੇਮ ਕਪੂਰ ਚੈਅਰਮੈਂਨ ਇੰਪਰੂਵਮੈਂਟ ਟਰੱਸਟ ਬਰੱਸਲਜ ਅਤੇ ਸ਼ਹਿਰ ਦੀ ਮੈਅਰ ਫੇਰਲੇ ਹੈਰਨਸ ਸ਼ਾਮਲ […]

ਰੈਣਿ ਸੰਬਾਈ ਕੀਰਤਨ ਗੈਂਟ ਗੁਰੂ ਘਰ ਵਿਚ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ

ਬੈਲਜੀਅਮ 3ਜੁਲਾਈ (ਹਰਚਰਨ ਸਿੰਘ ਢਿੱਲੋਂ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸਰਬੱਤ ਦੇ ਭਲੇ ਵਾਸਤੇ ਬੈਲਜੀਅਮ ਦੀ ਧਰਤੀ ਤੇ ਪਹਿਲੀ ਵਾਰ ਇੰਟਰਨੈਸ਼ਨਲ ਅਖੰਡ ਕੀਰਤਨ ਦਰਬਾਰ ਅਤੇ ਰੈਣਿਸਬਾਈ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸਾਰੀ ਨਾਨਕ ਨਾਮ ਲੇਵਾ ਸੰਗਤ ਵਲੋ ਮਿਲ ਕੇ 6 […]

ਫ਼ਿੰਨਲੈਂਡ ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ

ਫ਼ਿੰਨਲੈਂਡ, 3 ਜੁਲਾਈ ( ਵਿੱਕੀ ਮੋਗਾ ) ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਦੇ ਦੋ ਪੰਜਾਬੀ ਮੁੰਡੇ ਪਰਮਪ੍ਰੀਤ ਸਿੰਘ ਗਿੱਲ ਅਤੇ ਜੋਬਨਵੀਰ ਸਿੰਘ ਖਹਿਰਾ (ਗੋਲਕੀਪਰ) ਫ਼ਿੰਨਲੈਂਡ ਦੀ ਸੋਲਾਂ ਸਾਲਾਂ ਦੇ ਵਰਗ ਦੀ ਕੌਮੀ ਹਾਕੀ ਟੀਮ ਵਿੱਚ ਚੁਣੇ ਗਏ ਹਨ। ਇਹ ਟੀਮ 4 ਤੋਂ 6 ਜੁਲਾਈ ਬੁਲਗਾਰੀਆ ਦੇ ਸ਼ਹਿਰ ਅਲਬੇਨਾ ਵਿੱਚ ਹੋਣ ਵਾਲੇ ਯੂਰੋਪੀਅਨ ਹਾਕੀ 5 ਟੂਰਨਾਂਮੈਂਟ ਵਿੱਚ […]

ਵਾਰਡ ਨੰਬਰ 24 ਪੀਪਾ ਰੰਗੀ ਵਿਚ ਵਾਟਰ ਸਪਲਾਈ ਦਾ ਕੰਮ ਫਗਵਾੜਾ ਮੇਅਰ ਖੋਸਲਾ ਨੇ ਕਰਵਾਇਆ ਸ਼ੁਰੂ

-ਪੂਰੇ ਸ਼ਹਿਰ ਵਿਚ 9 ਕਰੋੜ ਰੁਪਏ ਦੀ ਲਾਗਤ ਦੇ ਕੰਮ ਹੋਣਗੇ ਸ਼ੁਰੂ,1 ਕਰੋੜ ਨਾਲ ਜੋੜੇ ਜਾਣਗੇ ਸੀਵਰੇਜ ਕੁਨੈਕਸ਼ਨ-ਖੋਸਲਾ -ਪੰਜਾਬ ਸਰਕਾਰ ਨੇ ਹਾਲੇ ਤ¤ਕ ਨਹੀਂ ਦਿ¤ਤੀਆਂ ਨਿਗਮ ਮੁਲਾਜ਼ਮਾਂ ਦੀਆ ਤਨਖ਼ਾਹਾਂ, ਕਿਵੇਂ ਚ¤ਲਣਗੇ ਉਨ•ਾਂ ਦੇ ਘਰ ਫਗਵਾੜਾ 3 ਜੁਲਾਈ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਅ¤ਜ ਵਾਰਡ ਨੰਬਰ 24 ਪੀਪਾ ਰੰਗੀ ਵਿਚ ਖੇਤਰੀ ਕੌਂਸਲਰ […]

ਇੰਨਰਵਹੀਲ ਕਲੱਬ ਫਗਵਾੜਾ ਸਾਊਥ ਈਸਟ ਵੱਲੋਂ ਸਰਬ ਸੰਮਤੀ ਨਾਲ ਸੁਸ਼ਮਾ ਸ਼ਰਮਾ ਨੂੰ ਪ੍ਰਧਾਨ ਚੁਣਿਆ

ਫਗਵਾੜਾ 03 ਜੁਲਾਈ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਇੰਨਰਵਹੀਲ ਕਲੱਬ ਫਗਵਾੜਾ ਸਾਊਥ ਈਸਟ ਵੱਲੋਂ ਚੋਣ ਸਭਾ ਸਥਾਨਕ ਹੋਟਲ ਵਿਖੇ ਕੀਤੀ ਗਈ।ਜਿਸ ਵਿੱਚ ਸਰਬ ਸੰਮਤੀ ਨਾਲ ਸਾਲ 2019-2020ਲਈ ਸੁਸ਼ਮਾ ਸ਼ਰਮਾ ਨੂੰ ਪ੍ਰਧਾਨ,ਬਲਵੀਰ ਰਾਨੀ ਸੋਢੀ ਨੂੰ ਮੀਤ ਪ੍ਰਧਾਨ,ਅੰਜਲੀ ਕੁਮਾਰ ਨੂੰ ਜਨਰਲ ਸਕੱਤਰ,ਸਤਿੰਦਰ ਪਾਲ ਕੋਰ ਸੂਚ ਖਜਾਨਚੀ, ਤ੍ਰਿਪਤਾ ਸੇਠੀ ਨੂੰ ਆਈ.ਐਸ.ਓ ਤੇ ਇੰਦਰਜੀਤ ਕੋਰ ਸੋਖੀ ਨੂੰ ਐਡੀਟਰ ਚੁਣਿਆ ਗਿਆ। […]

ਅਵਾਰਾ ਪਸੂਆਂ ਦੀ ਸਾਂਭ ਸ਼ੰਭਾਲ ਲਈ ਮੀਟਿੰਗ ਕੀਤੀ ਗਈ

ਜਗਰਾਉ 3 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ ) ਨਗਰ ਕੌਸਲ ਜਗਰਾਉ ਵੱਲੋ ਪੰਜਾਬ ਸਰਕਾਰ ਦੀਆਂ ਹਦਾਇਦਾ ਅਨਸਾਰ ਗਊ-ਸੈਸ ਲਿਆ ਜਾ ਰਿਹਾ ਹੈ ਤਾਂ ਜੋ ਸਹਿਰਾਂ ਵਿੱਚ ਘੁੰਮ ਰਹੇ ਅਵਾਰਾ ਪਸ਼ੂਆਂ ਦੀ ਸ਼ਾਂਭ ਸੰਭਾਲਤ ਤੇ ਖਰਚਿਆਂ ਜਾ ਸਕੇ । ਸਹਿਰ ਦੀ ਗਉਸਾਲਾਵਾਂ ਵੱਲੋ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ […]