ਤਿੰਨ ਮਹਾਂਪੁਰਖਾਂ ਦੀ ਯਾਦ ‘ਚ ਸਲਾਨਾ ਬਰਸੀ ਸਮਾਗਮ 7 ਨੂੰ, ਕੁਸ਼ਤੀ ਮੁਕਾਬਲੇ ਵੀ ਹੋਣਗੇ

ਲੁਧਿਆਣਾ, ਤਿੰਨ ਮਹਾਂਪੁਰਖਾਂ ਬਾਬਾ ਬੀਰਮ ਦਾਸ, ਬਾਬਾ ਪੂਰਨ ਦਾਸ ਤੇ ਸੰਤ ਬਲਵੰਤ ਸਿੰਘ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ 7 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸੁਖਸਾਗਰ ਸਾਹਿਬ (ਬਾਲੇਵਾਲ-ਭੋਗੀਵਾਲ ਸਾਹਿਬ) ਵਿਖੇ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਹਾਦਰ ਪਾਲੀ ਮਨਜਿੰਦਰ ਸਿੰਘ ਸਿੱਧਵਾਂ ਯੂ.ਐਸ.ਏ. ਨੇ […]

ਬਜਟ ‘ਚ ਪੈਟ੍ਰੋਲ-ਡੀਜਲ ਤੇ ਲਾਏ ਸੈਸ ਨਾਲ ਜਨਤਾ ਤੇ ਪਵੇਗੀ ਮਹਿੰਗਾਈ ਦੀ ਮਾਰ-ਰਾਣੀ ਸੋਢੀ

ਫਗਵਾੜਾ 6 ਜੁਲਾਈ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਕੇਂਦਰੀ ਬਜਟ ‘ਚ ਪੈਟ੍ਰੋਲ ਅਤੇ ਡੀਜਲ ਤੇ ਇਕ ਰੁਪਏ ਸੈਸ ਲਾਉਣ ਦੀ ਸਖਤ ਨਖੇਦੀ ਕਰਦਿਆਂ ਕਿਹਾ ਕਿ ਦੇਸ਼ ਦੀ ਜਨਤਾ ਪਹਿਲਾਂ ਹੀ ਮਹਿੰਗਾਈ ਦੀ ਮਾਰ ਤੋਂ ਬੇਜਾਰ ਹੈ ਅਤੇ ਹੁਣ ਸਰਕਾਰ ਦੇ ਉਕਤ ਫੈਸਲੇ ਨਾਲ ਪੈਟ੍ਰੋਲ 2.50 ਰੁਪਏ ਅਤੇ ਡੀਜਲ […]