ਤਾਇਆ ੨੧

ਤਾਏ ਨੂੰ ਦਾਜ ਵਿਚ ਨਵਾਂ ਮੋਟਰਸੈਕਲ ਮਿਲ ਗਿਆ। ਗੱਡੇ ਦੇ ਚੂਲੇ ਤੇ ਬਹਿਕੇ ਮਹੇਂ ਹੱਕਣ ਵਾਲੇ ਨੂੰ ਹੁਣ ਮੋਟਰਸੈਕਲ ਕਿਵੇਂ ਚਲਾਉਣਾ ਆਵੇ। ਸਾਲ ਭਰ ਘਰੇ ਦਲਾਨ ਚ ਹੀ ਖੜ੍ਹਾ ਰੱਖਿਆ। ਅੱਕ ਕੇ ਤਾਈ ਨੇ ਇਕ ਦਿਨ ਹੁਕਮ ਚਾੜ੍ਹਤਾ, ਜਾਂ ਤਾਂ ਸਿਖ ਲਾ ਨਹੀਂ ਮੈ ਭਾਈਆਂ ਨੂੰ ਮੋੜ ਦੂ। ਤਾਏ ਨੇ ਕਿਸੇ ਦਾ ਮਿੰਨਤ ਤਰਲਾ ਕਰਕੇ […]

ਗੈਂਟ ਵਿਖੇ ਹੋਏ ਰੈਣਸੁਬਾਈ ਕੀਰਤਨ

ਬੈਲਜੀਅਮ 10 ਜੁਲਾਈ(ਅਮਰਜੀਤ ਸਿੰਘ ਭੋਗਲ)ਗੁਰੂ ਨਾਨਕ ਦੇਵ ਜੀ ਦੇ 550 ਆਗਮਨ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਰੈਣਸੁਬਾਈ ਕੀਰਤਨ ਸਜਾਏ ਗਏ ਜਿਨਾ ਵਿਚ ਯੂਰਪ ਭਰ ਦੇ ਰਾਗੀ ਜਥੇ ਅਤੇ ਸੰਗਤਾ ਨੇ ਭਾਰੀ ਗਿਣਤੀ ਵਿਚ ਹਿਸਾ ਲਿਆ ਸ਼ਨੀਵਾਰ ਰਾਤ 2 ਵਜੇ ਚੱਲੇ ਇਸ ਰੈਣ ਸੁਬਾਈ ਕੀਰਤਨ ਦੀ ਕੜੀ ਦਾ ਹਿਸਾ ਬਣੇ ਐਤਵਾਰ […]

ਪੱਤਰਕਾਰ ’ਤੇ ਹੋਏ ਜਾਨਲੇਵਾ ਹਮਲੇ ’ਚ ਪੁਲਿਸ ਨੇ ਕੀਤਾ ਮਾਮਲਾ ਦਰਜ

ਜਗਰਾਓਂ, 10 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ)। ਨੇੜਲੇ ਪਿੰਡ ਸਤਲੁਜ ਦਰਿਆ ਦੇ ਨੇੜੇ ਪਿੰਡ ਗੋਰਸੀਆ ਖਾਨ ਮੁਹੰਮਦ ਵਿਖੇ ਰੇਤ ਦੀ ਨਜਾਇਜ ਮਾਈਨਿੰਗ ਕਰ ਰਹੇ ਮਾਫੀਆ ਦੀ ਕਵਰੇਜ ਕਰਨ ਗਏ ਇੱਕ ਵੈ¤ਬ ਚੈਨਲ ਦੇ ਪੱਤਰਕਾਰ ’ਤੇ ਮਾਫੀਆ ਵੱਲੋਂ ਕਿਰਪਾਨਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜਖਮੀ ਕਰਕੇ ਫਰਾਰ ਹੋ ਗਏ ਜਿਸ ਨੂੰ ਇਲਾਜ ਲਈ ਜਗਰਾਓਂ ਦੇ ਸਿਵਲ […]

14 ਜੁਲਾਈ ਨੂੰ ਬੈਲਜੀਅਮ ਵਿਚ ਕਬੱਡੀ ਖੇਡ ਮੇਲਾ

ਬੈਲਜੀਅਮ 10 ਜੁਲਾਈ(ਅਮਰਜੀਤ ਸਿੰਘ ਭੋਗਲ) ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਵਲੋ ਬੈਲਜੀਅਮ ਵਲੋ 14 ਜੁਲਾਈ ਦਿਨ ਐਤਵਾਰ ਨੂੰ ਸੰਤਿਰੂਧਨ ਵਿਖੇ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਜੈ ਜਿਸ ਵਿਚ ਯੂਰਪ ਭਰ ਦੀਆ ਖੇਡ ਕਲੱਬਾ ਆਪਣੇ ਸਟਾਰ ਖਿਡਾਰੀਆ ਨਾਲ ਭਾਗ ਲੈਣਗੀਆ ਅਤੇ ਜੁਲ ਜੇ ਪੰਜਾਬੀ ਗਾਇਕ ਵਲੋ ਖੁਲਾ ਅਖਾੜਾ ਲਾਇਆ ਜਾਵੇਗਾ ਬੀਬੀਆ ਦੇ ਮਨੋਰੰਜਨ […]

ਅਮਰੀਕਾ ਵਿੱਚ ਖਾਲਸਾ ਸਕੂਲ ਦੇ ਵਿਦਿਆਰਥੀਆਂ ਦੁਆਰਾ ਚਲਾਏ ਜਾਣ ਵਾਲੇ ਸਭ ਤੋਂ ਪਹਿਲੇ ਆਨਲਾਇਨ ਟੀ.ਵੀ ਚੈਨਲ ਦਾ ਉਦਘਾਟਨ

ਨਿਊ ਇੰਗਲੈਂਗ ਸਿੱਖ ਸਟੱਡੀ ਸਰਕਲ ।ਐਨ .ਈ.ਐਅ.ਐਸ. ਸੀ.॥ ਵੈਸਟਬੋਰੋ, ਮੈਸਾਚਿਉਸੇਟਸ ਨੇ ਨਿਸ਼ਕਾਮ ਟੀ.ਵੀ ਚੈਨਲ ਦੀ ਸ਼ੁਰੂਆਤ ਕਰਕੇ ਮੀਡੀਆ ਵਿੱਚ ਆਪਣੀ ਥਾਂ ਬਣਾਈ ਹੈ॥ ਇਹ ਚੈਨਲ ਅਮਰੀਕਾ ਵਿੱਚ ਖਾਲਸਾ ਸਕੂਲ ਦੁਆਰਾ ਚਲਾਇਆ ਜਾਣ ਵਾਲਾ ਪਹਿਲਾ ਆਨ ਲਾਇਨ ਟੀ .ਵੀ ਚੈਨਲ ਹੈ॥ ਜੋ ਪੰਥ ਦੇ ਭਵਿੱਖ ਲਈ ਰਾਹ ਬਣੇਗਾ॥ ਇਸ ਟੀ ਵੀ ਚੈਨਲ ਦੇ ਸਲਾਹਕਾਰ ਹਰਬਲਦੀਪ ਸਿੰਘ […]